Sat, 31 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Latest News

  • Election & Politics
  • 13 Aug 2026 08:27pm

भारतीय जनता पार्टी 14 अगस्त को विभाजन विभीषिका स्मृति दिवस मनाएगी: अशोक सरीन हिक्की

विभाजन की पीड़ा को स्मरण कर मौन यात्रा निकालेगी भाजपा, और 15 अगस्त को भाजपा कार्यालय में ध्वजारोहण कार्यक्रम आयोजित à¤...

  • Election & Politics
  • 13 Aug 2026 05:54pm

ਬਸਤੀ ਬਾਵਾ ਖੇਲ ਤੋਂ ਸ਼ਹੀਦ ਬਾਬੂ ਲਾਭ ਸਿੰਘ ਨਗਰ ਆਰਿਆ ਨਗਰ ਨੂੰ ਜਾਂਦੀ ਸੜਕ ਦੇ ਕਿਨਾਰੇ ਤੇ ਫੁੱਟਪਾਥ ਜੰਗਲੀ ਘਾਹ ਬੂਟੀ ਹੈ ਉੱਤੋਂ ਹਨੇਰਾ ਹੈ: ਨੀਲਮ ਸੋਢੀ 

ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) : ਬਸਤੀ ਬਾਵਾ ਖੇਲ ਜਿੱਥੇ ਸਬਜੀ ਮੰਡੀ ਅਤੇ ਮੱਛੀ ਮਾਰਕੀਟ ਹੈ ਨਹਿਰ ਦੇ ਸੱਜੇ ਖੱਬੇ ਗੱਲ ਕਰੀਏ ਤਾਂ ਸੱਜੇ ਪਾਸੇ ਜੋ ਕ...

  • Election & Politics
  • 13 Aug 2026 05:46pm

ਜਾਤੀ ਦੇ ਨਾਂ ’ਤੇ ‘ਸ਼ੁੱਧੀਕਰਨ’ ਵਰਗੀ ਸੋਚ ਬੇਹੱਦ ਨਿੰਦਣਯੋਗ — ਅਨੁਰਾਧਾ ਬੰਗਾ

ਕਿਸੇ ਵਿਅਕਤੀ ਜਾਂ ਉਸ ਵੱਲੋਂ ਵਰਤੇ ਗਏ ਮੰਚ ਨੂੰ ‘ਅਸ਼ੁੱਧ’ ਸਮਝਣਾ ਸਿਰਫ਼ ਇੱਕ ਵਿਅਕਤੀ ਦਾ ਅਪਮਾਨ ਨਹੀਂ, ਸਗੋਂ ਬਰਾਬਰੀ ਅਤੇ ਮਨੁੱਖੀ ਮਾਣ-à¨...

  • Election & Politics
  • 11 Aug 2026 10:18pm

ਸ. ਸੁਖਬੀਰ ਸਿੰਘ ਬਾਦਲ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਵਾਧਾ 11 ਹੋਰ ਮੈਂਬਰ ਸ਼ਾਮਲ

ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਨੇ  ਯੂਥ ਅਕਾਲੀ ਦਲ ਵਿੰਗ ਸਰਬਜੀਤ ਸਿੰਘ ਝਿੰਜਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਯੂਥ ਵਿੰਗ ਦੀ ਕੋਰ ਕਮੇਟੀ ਵਿੱ...

  • Election & Politics
  • 11 Aug 2026 10:12pm

ਸਾਬਕਾ ਐਮ ਪੀ ਅਤੇ ਲੈਫਟੀਨੇਟ ਗਵਰਨਰ ਸ.ਇਕਬਾਲ ਸਿੰਘ ਪਹੁੰਚੇ ਕਾਂਗਰਸ ਭਵਨ |

ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨਾਲ ਕੀਤੀ ਮੁਲਾਕਾਤ ।

ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) : ਅੱਜ ਕਾਂਗਰਸ ਭਵਨ à¨...

  • Election & Politics
  • 11 Aug 2026 02:15pm

ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ MBBS ਫੀਸਾਂ ਵਿੱਚ ਵਾਧੇ ਦਾ ਵਿਰੋਧ ।

ਇੱਕ ਪਾਸੇ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਡੇ ਬਦਲਾਅ ਦੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਮੈਡੀਕਲ ਸਿੱਖਿਆ ਨੂੰ ਮਹਿੰਗਾ à¨...

  • Election & Politics
  • 11 Aug 2026 02:09pm

ਅਰੁਣ ਸੈਣੀ ਨੂੰ ਬਣਾਇਆ ਗਇਆ ਆਮ ਆਦਮੀ ਪਾਰਟੀ ਵਲੋ ਵਿਧਾਨ ਸਭਾ ਹਲਕਾ ਸੈਂਟਰਲ ਦਾ ਬਲਾਕ ਪ੍ਰਧਾਨ ।

ਨਿਤਿਨ ਕੋਹਲੀ ਅਤੇ ਆਗੂ ਮਨੀਸ਼ ਸਸੋਦੀਆ ਨੇ ਅਰੁਣ ਸੈਨੀ ਨੂੰ ਦਿੱਤਾ ਨਿਯੁਕਤੀ ਪੱਤਰ ।

ਜਲੰਧਰ ਅੱਜ ਮਿਤੀ 11ਜੁਲਾਈ (ਸੋਨੂੰ) : ਅਰੁਣ ਸੈਣੀ à¨...

  • Election & Politics
  • 10 Aug 2026 04:42pm

ਰਾਮ ਨਗਰ ਗਾਂਧੀ ਕੈਂਪ ਵਿਚ ਆ ਰਿਹਾ ਹੈ ਘਰਾਂ ਵਿੱਚ ਗੰਦਾ ਪਾਣੀ : ਨੀਲਮ ਸੋਡੀ

ਜਲੰਧਰ ਅੱਜ ਮਿਤੀ 10 ਅਗਸਤ (ਸੋਨੂੰ) : ਵਾਰਡ ਨੰਬਰ 81 ਰਾਮ ਨਗਰ ਗਾਂਧੀ ਕੈਂਪ ਵਿਚ ਆ ਰਿਹਾ ਹੈ ਘਰਾਂ ਵਿੱਚ ਗੰਦਾ ਪਾਣੀ ਇਹ ਸਾਨੂੰ ਜਾਣਕਾਰੀ ਭਾਜਪਾ ਮਹਿਲਾ à...

  • Election & Politics
  • 10 Aug 2026 04:39pm

ਪਿਛਲੇ 6 ਮਹੀਨੇ ਤੋਂ ਪਰਸਰਾਮ ਨਗਰ ਇਲਾਕੇ ਵਿੱਚ ਪਾਣੀ ਦੀ ਕਿੱਲਤ ਆ ਰਹੀ ਸੀ, ਇਲਾਕਾ ਆ ਰਹੀ ਸੀ ਨਿਵਾਸੀਆਂ ਨੇ ਕੌਂਸਲਰ ਹਰਪ੍ਰੀਤ ਵਾਲੀਆ ਦੀ ਅਗਵਾਈ ਹੇਠ ਕੀਤਾ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ।

ਜਲੰਧਰ ਅੱਜ ਮਿਤੀ 10  ਅਗਸਤ (ਸੋਨੂੰ) : ਵਾਰਡ ਨੰਬਰ 2 ਦੇ ਪਰਸਰਾਮ ਨਗਰ ਵਿੱਚ ਲੱਗੀ ਪਾਣੀ ਦੀ ਮੋਟਰ ਜਿਸਦਾ ਬੋਰ ਹੋ ਗਿਆ ਛੇ ਮਹੀਨੇ ਹੋ ਗਏ ਨੇ ਪਾਣੀ ਦੀ ਕਿ...

  • Election & Politics
  • 08 Aug 2026 08:49pm

ਪੰਜਾਬ ਸਰਕਾਰ ਵੱਲੋਂ ਸਕੀਮਾਂ ਵਿੱਚ ਸੇਵਾ ਕੇਂਦਰਾਂ ਮੁਲਾਜ਼ਮਾਂ ਦੇ ਡਿਊਟੀ ਲੱਗਣ ਕਾਰਨ ਸੇਵਾ ਕੇਂਦਰਾਂ ਵਿੱਚ ਕੰਮ ਕਰਵਾਉਣ ਆ ਰਹੇ ਲੋਕਾਂ ਨੂੰ ਹੋ ਰਹੀ ਹੈ ਖੱਜਲ ਖੁਆਰੀ: ਨੀਲਮ ਸੋਢੀ 

ਜਲੰਧਰ ਅੱਜ ਮਿਤੀ 8 ਅਗਸਤ (ਸੋਨੂੰ) : ਸੋਸ਼ਲ ਵਰਕਰ ਅਤੇ ਭਾਜਪਾ ਮਹਿਲਾ ਆਗੂ ਨੀਲਮ ਸੋਡੀ ਨੇ ਕਿਹਾ ਹੈ ਕਿ ਸੁਵਿਧਾ ਸੈਂਟਰ ਵਿੱਚ ਜਾਂ ਸਰਕਾਰੀ ਦਫਤਰਾਂ ਵਿ...

  • Election & Politics
  • 08 Aug 2026 08:43pm

*प्रदेश उपाध्यक्ष बनने पर राकेश राठौर का केंद्रीय विधानसभा क्षेत्र के भाजपा पदाधिकारियों ने किया भव्य सम्मान*

*राकेश राठौर के नेतृत्व से केंद्रीय विधानसभा क्षेत्र में भाजपा संगठन को मिलेगी नई मजबूती : भाजपा नेता*

जालंधर, 8 à...

  • Election & Politics
  • 08 Aug 2026 08:41pm

ਵਿਦਿਆਰਥੀਆਂ ਦੀ ਆਵਾਜ਼ ਨੂੰ ਦੇਸ਼ ਦੀ ਆਵਾਜ਼ ਬਣਾ ਰਹੇ ਹਨ ਰਾਹੁਲ ਗਾਂਧੀ” — ਅਨੁਰਾਧਾ ਬੰਗਾ

“ਛਾਤਰੋਂ ਕੀ ਗੂੰਜ” ਅਭਿਆਨ ਦੀ ਸ਼ਲਾਘਾ ਕਰਦਿਆਂ ਅਨੁਰਾਧਾ ਬੰਗਾ ਕਿਹਾ ਕਿ ਅੱਜ ਦੇਸ਼ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਲੋੜ ਉਸ ਆਵਾਜ਼ ਦੀ ਹ...

  • Election & Politics
  • 07 Aug 2026 10:01pm

अतुल भगत ने जालंधर पश्चिम विधान सभा में नई सीवरेज परियोजना का उदघाटन  का किया उद्घाटन

अतुल भगत ने किया गुरु नानक नगर स्कूल से नागरा फाटक तक नई सीवरेज परियोजना का उद्घाटन उदघाटन 

जालंधर आज तिथि 7 à...

  • Election & Politics
  • 06 Aug 2026 08:04am

ਪ੍ਰੋ. ਅਨੁਰਾਧਾ ਬੰਗਾ ਨੇ ਪੰਜਾਬ ਸਰਕਾਰ ਦੀ ਕਥਿਤ "ਸਿੱਖਿਆ ਕ੍ਰਾਂਤੀ" 'ਤੇ ਸਵਾਲ ਚੁੱਕੇ |

ਜੇਕਰ ਸਰਕਾਰੀ ਸਿੱਖਿਆ ਪ੍ਰਣਾਲੀ ਵਿੱਚ ਸੱਚਮੁੱਚ ਸੁਧਾਰ ਹੋਇਆ ਹੈ ਤਾਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਕਿਉਂ ਘਟ ਰਹੀ à...

  • Election & Politics
  • 05 Aug 2026 10:18pm

ਸਰਪੰਚਾਂ, ਕੌਂਸਲਰਾਂ, ਬਲਾਕ ਪ੍ਰਧਾਨਾਂ, ਬਲਾਕ ਪ੍ਰਧਾਨਾਂ, ਬਲਾਕ ਸੰਮਤੀ ਮੈਂਬਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਨੇ ਇੱਕਜੁੱਟ ਹੋ ਕੇ ਰਾਜਵਿੰਦਰ ਕੌਰ ਥਿਆੜਾ  ਦੇ ਹੱਕ ਵਿੱਚ ਇਕੱਠੇ ਹੋਏ ।

ਰਾਜਵਿੰਦਰ ਕੌਰ ਥਿਆੜਾ ਦੇ ਪੱਖ 'ਚ ਇੱਕਜੁੱਟ ਹੋਇਆ ਕੈਂਟ ਹਲਕਾ, ਵਿਧਾਨ ਸਭਾ ਪਹੁੰਚਾਉਣ ਦਾ ਲਿਆ ਸੰਕਲਪ

ਜਲੰਧਰ ਅੱਜ ਮਿਤੀ 5 ਅਗਸਤ (ਸੋਨੂ...

  • Election & Politics
  • 04 Aug 2026 11:07pm

ਬਸਤੀ ਬਾਵਾ ਖੇਲ, ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਕਬੀਰ ਨਗਰ ਹਨੇਰੇ ਵਿੱਚ ਡੁੱਬੇ: : ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੂ

ਜਲੰਧਰ ਅੱਜ ਮਿਤੀ 4 ਅਗਸਤ (ਸੋਨੂੰ) : ਬਸਤੀ ਬਾਵਾ ਖੇਲ ਜਿੱਥੇ ਕਿ ਨਹਿਰ ਉੱਤੇ ਪੁਲ ਤੇ ਸਬਜੀ ਮੰਡੀ ਲੱਗਦੀ ਹੈ ਉਹਦੇ ਸਾਹਮਣੇ ਸੱਜੇ ਹੱਥ ਜਿਦੋਂ ਆ ਰਿਹਾ ਨà...

  • Election & Politics
  • 04 Aug 2026 11:01pm

ਨਿਗਮ ਚੌਣਾ ਤੋਂ ਪਹਿਲਾਂ ਨਿਗਮ ਦੀ ਹਦੂਦ ਅੰਦਰ ਆਈ ਮਲਕੋ ਤਰਾੜ ਜਲਦੀ ਵਿੱਚ ਜਲਦੀ ਹੀ ਸੀਵਰੇਜ ਪਾਇਆ ਜਾਵੇਗਾ ਕੌਂਸਲਰ ਮਨਜੀਤ ਕੌਰ 

 ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਦਾਦਰਾ, ਅਤੇ ਇਲਾਕਾ ਕੌਂਸਲਰ ਮਨਜੀਤ ਕੌਰ ਨੇ ਮਲਕੋ ਤਰਾਰ ਦੇ ਲੋਕਾਂ ਨਾਲ ਮੀਟਿੰਗ ।

ਜਲੰਧਰ ਅੱਜ ਮਿਤੀ...

  • Election & Politics
  • 03 Aug 2026 09:01pm

ਬਸਤੀ ਬਾਵਾ ਖੇਲ ਨਹਿਰ ਨਾਲ ਲੱਗਦੀ ਸੜਕ ਦੇ ਕਿਨਾਰੇ ਤੇ ਜੰਗਲੀ ਬੂਟੀ ਨਾਲ ਸੜਕ ਉੱਤੇ ਪੁੱਗੀ ਪਈ ਹੈ : ਰਣਜੀਤ ਕੌਰ ਰਾਣੋ

ਜਲੰਧਰ ਅੱਜ ਮਿਤੀ 3 ਅਗਸਤ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਵਿੱਚ ਪੈਂਦੇ ਬਸਤੀ ਬਾਵਾ ਖੇਲ ਨਹਿਰ ਉੱਤੇ ਜਿਹੜੀ ਸਬਜੀ ਮੰਡੀ ਲੱਗਦੀ ਹੈ ਉਹਦੇ ਸੱਜੇ ਪਾਸ...

  • Election & Politics
  • 03 Aug 2026 08:40pm

ਸਫਾਈ ਕਮਿਸ਼ਨ ਦੇ ਚੇਅਰਮੈਨ ਗਰੇਵਾਲ ਨੇ ਮੇਅਰ ਵਨੀਤ ਧੀਰ ਦਾ ਉੱਤਰੀ ਹਲਕੇ ਦਾ ਇੰਚਾਰਜ ਬਣਨ ਤੇ ਮੂੰਹ ਮਿੱਠਾ ਕਰਵਾਇਆ ।

ਜਲੰਧਰ ਅੱਜ ਮਿਤੀ 3 ਅਗਸਤ (ਸੋਨੂੰ) ਨਗਰ ਨਿਗਮ ਮੇਅਰ ਵਨੀਤ ਧੀਰ ਉਨਾਂ ਨੂੰ ਹਲਕਾ ਨੌਰਥ ਦਾ ਇੰਚਾਰਜ ਲੱਗਣ ਤੋਂ ਬਾਅਦ ਨਗਰ ਨਿਗਮ ਸਫਾਈ ਕਮਿਸ਼ਨ ਦੇ ਚੇਅਰà...

Number of Visitors - 258326