ਜ਼ਿਲ੍ਹਾ ਜਲੰਧਰ ਸ਼ਹਿਰੀ ਦੀ ਪ੍ਰਧਾਨ ਅਨੁਰਾਧਾ ਬੰਗਾ MBBS ਫੀਸਾਂ ਵਿੱਚ ਵਾਧੇ ਦਾ ਵਿਰੋਧ ।
ਨਿਤਿਨ ਕੋਹਲੀ ਅਤੇ ਆਗੂ ਮਨੀਸ਼ ਸਸੋਦੀਆ ਨੇ ਅਰੁਣ ਸੈਨੀ ਨੂੰ ਦਿੱਤਾ ਨਿਯੁਕਤੀ ਪੱਤਰ ।
ਜਲੰਧਰ ਅੱਜ ਮਿਤੀ 11ਜੁਲਾਈ (ਸੋਨੂੰ) : ਅਰੁਣ ਸੈਣੀ ਨੂੰ ਹਲਕਾ ਵਿਧਾਨ ਸਭਾ ਸੈਂਟਰਲ ਦੇ ਬਲਾਕ ਪ੍ਰਧਾਨ ਬਣਾਇਆ ਗਿਆ । ਉਹਨਾਂ ਨੂੰ ਬਲਾਕ ਪ੍ਰਧਾਨ ਦਾ ਨਿਯੁਕਤੀ ਪੱਤਰ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਆਦਮੀ ਪਾਰਟੀ ਸੀਨੀਅਰ ਆਗੂ ਮਨੀਸ਼ ਸਸੋਦੀਆ ਦਿੱਤਾ ਗਿਆ । ਅਰੁਣ ਸੈਨੀ ਨੇ ਨਿਤਿਨ ਕੋਹਲੀ ਅਤੇ ਮਨੀਸ਼ ਸਸੋਦੀਆ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਉਹਨਾਂ ਨੂੰ ਸੈਂਟਰਲ ਅਰੁਣ ਸੈਣੀ ਨੇ ਕਿਹਾ ਪਾਰਟੀ ਨੇ ਉਹਨਾਂ ਮੇਰੇ ਤੇ ਵਿਸ਼ਵਾਸ ਜਤਾਇਆ ਉਹਨਾਂ ਨੂੰ ਬਲਾਕ ਪ੍ਰਧਾਨ ਬਣਾਇਆ ਗਿਆ ਸਾਰੇ ਲੀਡਰ ਸਾਹਿਬਾਨ ਧੰਨਵਾਦ ਕਰਦੇ ਹਨ ।ਪਾਰਟੀ ਦੀ ਸੇਵਾ ਉਹ ਤਨ ਮਨ ਨਾਲ ਕਰਨਗੇ ਜਿੱਥੇ ਪਾਰਟੀ ਉਹਨਾਂ ਨੂੰ ਡਿਊਟੀ ਲਗਾਈ ਜਾਵੇਗੀ ਆਪਣੀ ਜਿਮੇਦਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ।





Comments
No comments yet.