ਵਰਿਆਣਾ ਡੰਪ ਵਾਟਰ ਕੂਲਰ ਹੋਇਆ ਚੋਰੀ ਡਰਾਈਵਰਾਂ ਅਤੇ ਜਿਹੜੇ ਲੋਕ ਉਥੇ ਕੰਮ ਕਰਦੇ ਨੇ ਉਹਨਾਂ ਨੂੰ ਨੰਹੀ ਮਿਲ ਰਿਹਾ ਪੀਣ ਲਈ ਪਾਣੀ ।
ਸਾਬਕਾ ਕੌਂਸਲ ਜਗਦੀਸ਼ ਸਮਰਾਏ ਨੋ ਇੰਪੋਰਟੈਂਟ ਟਰਸਟ ਚੇਅਰਮੈਨ ਰਾਜਵਿੰਦਰ ਕੌਰ ਥਿਆੜਾ ਨੂੰ ਮਿਲੋ ।
ਵਿਸਾਖੀ ਦੇ ਮੌਕੇ ਤੇ ਰਣਜੀਤ ਕੋਰ ਰਾਣੌ ਵਲੋਂ ਰਵੀਦਾਸ ਨਗਰ ਨੇੜੇ ਜਿੰਦਾ ਫਾਟਕ ਲਗਾਇਆ ਜਾਏਗਾ ਜਲੇਬੀਆਂ ਦਾ ਲੰਗਰ ।