ਨਗਰ ਨਿਗਮ ਦੀ ਵਰਕਸ਼ਾਪ ਵਿਖੇ ਡਰਾਈਵਰ ਯੂਨੀਅਨ ਨੇ ਭਗਵਾਨ ਵਾਲਮੀਕ ਜੀ ਨੂੰ ਸਮਰਪਿਤ ਲੰਗਰ ਲਾਇਆ ।
ਜਲੰਧਰ ਅੱਜ ਮਿਤੀ 28 ਅਕਤੂਬਰ (ਸੋਨੂੰ ਲ) : ਲੰਮਾ ਪਿੰਡ ਚੌਂਕ ਵਿਖੇ ਨਗਰ ਨਿਗਮ ਦੀ ਵਰਕਸ਼ਾਪ ਵਿਖੇ ਡਰਾਈਵਰ ਯੂਨੀਅਨ ਵੱਲੋਂ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪ੍ਰਗਟ ਦਿਵਸ ਲੰਗਰ ਲਗਾਇਆ ਗਿਆ ਜਿਸ ਨਾਲ ਉਦਘਾਟਨ ਸਫਾਈ ਕਮਿਸ਼ਨ ਚੇਅਰਮੈਨ ਚੰਦਨ ਗਰੇਵਾਲ ਮੁੱਖ ਤੌਰ ਤੇ ਪਹੁੰਚੇ ਇਸ ਮੌਕੇ ਤੇ ਉਹਨਾਂ ਦੇ ਨਾਲ ਯੂਨੀਅਨ ਦੇ ਪ੍ਰਧਾਨ ਮਨੀਸ਼ ਬਾਬਾ ਅਨਿਲ ਸੱਬਰਵਾਲ ਅਮਰ ਸਨੀ ਸੇਠੀ ਗੋਲੂ ਜੁਗਲ ਕਿਸ਼ੋਰ ਅਰੁਣ ਸ਼ਾਮ ਲਾਲ ਡਰਾਈਵਰ ਯੂਨੀਅਨ ਦੇ ਸਾਥੀ ਹਾਜ਼ਰ ਸਨ।





Comments
No comments yet.