Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਲਵੀਰ ਕੌਰ ਨੇ ਜਲੰਧਰ ਵੈਸਟ ਹਲਕੇ ਦੇ ਨਿਵਾਸੀਆਂ ਨੂੰ ਬੁਰਾਈ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਮੌਕੇ ਦਿੱਤੀ ਵਧਾਈ ।

ਜਲੰਧਰ ਅੱਜ ਮਿਤੀ 19 ਅਕਤੂਬਰ (ਸੋਨੂੰ) : 20 ਅਕਤੂਬਰ ਦਿਨ ਮੰਗਲਵਾਰ ਦੁਨੀਆ ਭਰ ਵਿੱਚ ਜਿੱਥੇ ਦਸ਼ਮੀ ਮਨਾਈ ਜਾ ਰਹੀ ਹੈ ਇਸ ਮੌਕੇ ਤੇ ਜਲੰਧਰ ਹਲਕਾ ਵਿਧਾਨ ਸਭਾ ਵੈਸਟ ਬਲਬੀਰ ਕੌਰ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਵਨੇ ਪੂਰੇ ਪੰਜਾਬ ਅਤੇ ਜਲੰਧਰ ਵਾਸੀਆਂ ਅਤੇ  ਖਾਸ ਕਰਕੇ ਹਲਕਾ ਵਿਧਾਨ ਸਭਾ ਵੈਸਟ ਵਾਸੀਆਂ ਨੂੰ ਬੁਰਾਈ ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਜਿਸ ਨੂੰ ਦੁਸ਼ਹਿਰਾ ਪਰਬ ਮੁਨਾਇਆ ਜਾ ਰਿਹਾ ਹੈ ਹਲਕਾ ਵਾਸੀਆਂ ਨੂੰ ਵਧਾਈ ਦਿੱਤੀ ।

Comments

No comments yet.



Latest News

Number of Visitors - 233718

Share this Post