Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਪ੍ਰੋ : ਅਨੁਰਾਧਾ ਬੰਗਾ ਨੇ ਅਪਣੇ ਦਫਤਰ ਪਹੁੰਚਣ ਤੇ ਡਾਕਟਰ ਜਸਲੀਨ ਸੇਠੀ, ਰਜਨੀ ਮਿੱਥਲ, ਪੱਲਵੀ ਅਤੇ ਆਸ਼ਾ ਅਗਰਵਾਲ ਦਾ ਸਨਮਾਨ ।

ਜਲੰਧਰ ਅੱਜ ਮਿਤੀ 19 ਅਕਤੂਬਰ (ਸੋਨੂੰ) : ਮਹਿਲਾ ਕਾਂਗਰਸ ਦੇ ਦਫ਼ਤਰ, ਟਾਵਰ ਟਾਊਨ ਜਲੰਧਰ ਵਿਖੇ ਵਾਰਡ ਨੰਬਰ 30 ਦੇ ਮਾਣਯੋਗ ਕੌਂਸਲਰ ਅਤੇ AIMC ਕੋਆਰਡੀਨੇਟਰ ਮੈਡਮ ਜਸਲੀਨ ਸੇਠੀ ਜੀ, ਜਨਰਲ ਸਕੱਤਰ ਮਹਿਲਾ ਕਾਂਗਰਸ ਜਲੰਧਰ ਕੈਂਟ ਰਜਨੀ ਮਿੱਥਲ ਜੀ, ਸੀਨੀਅਰ ਮਹਿਲਾ ਕਾਂਗਰਸ ਆਗੂ ਪੱਲਵੀ ਜੀ ਅਤੇ ਆਸ਼ਾ ਅਗਰਵਾਲ ਜੀ ਦੇ ਪਹਿਲੀ ਵਾਰ ਦਫ਼ਤਰ ਪਹੁੰਚਣ ’ਤੇ ਆਪਣੀ ਸਮੁੱਚੀ ਟੀਮ ਵੱਲੋਂ ਦਿਲੋਂ ਸਵਾਗਤ ਅਤੇ ਸਨਮਾਨ ਕੀਤਾ।
ਤੁਹਾਡਾ ਦਫ਼ਤਰ ਆਉਣਾ ਸਾਡੇ ਲਈ ਬੇਹੱਦ ਮਾਣ ਅਤੇ ਖੁਸ਼ੀ ਦੀ ਗੱਲ ਹੈ। ਇਹ ਮੁਲਾਕਾਤ ਆਪਸੀ ਸਤਿਕਾਰ, ਪਿਆਰ ਅਤੇ ਮਹਿਲਾ ਕਾਂਗਰਸ ਦੀ ਏਕਤਾ ਤੇ ਮਜ਼ਬੂਤੀ ਦਾ ਸੁੰਦਰ ਪ੍ਰਤੀਕ ਰਹੀ।

Comments

No comments yet.



Latest News

Number of Visitors - 233718

Share this Post