ਗੁਰ ਸੇਵਕ ਸਿੰਘ ਗਿੱਲ ਨੇ ਦੁਸਹਿਰੇ ਦੇ ਮੌਕੇ ਤੇ ਜਲੰਧਰ ਵਾਸੀਆਂ ਨੂੰ ਦਿੱਤੀ ਵਧਾਈ ।
ਜਲੰਧਰ ਅੱਜ ਮਿਤੀ 19 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਦੁਸ਼ਹਿਰੇ ਪਰਬ ਦੀਆਂ ਪੰਜਾਬ ਵਾਸੀਆਂ ਅਤੇ ਹਲਕਾ ਵਿਧਾਨ ਸਭਾ ਨੌਰਥ ਵਾਸੀਆਂ ਨੂੰ ਲੱਖ ਲੱਖ ਵਧਾਈਆਂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਬੁਰਾਈ ਤੇ ਅਛਾਈ ਦੇ ਪ੍ਰਤੀਕ ਜਲੰਧਰ ਵਾਸੀਆਂ ਨੂੰ ਦਿੱਤੀਆਂ ਵਧਾਈਆਂ ।





Comments
No comments yet.