पंजाब में ड्राफ्ट वोटर लिस्ट 2026 जारी, घर बैठे आसानी से चेक करें अपना नाम
ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) : ਬਸਤੀ ਬਾਵਾ ਖੇਲ ਜਿੱਥੇ ਸਬਜੀ ਮੰਡੀ ਅਤੇ ਮੱਛੀ ਮਾਰਕੀਟ ਹੈ ਨਹਿਰ ਦੇ ਸੱਜੇ ਖੱਬੇ ਗੱਲ ਕਰੀਏ ਤਾਂ ਸੱਜੇ ਪਾਸੇ ਜੋ ਕਿ ਸ਼ਹੀਦ ਬਾਬੂ ਲਾਭ ਸਿੰਘ ਨਗਰ ਆਰਿਆ ਨਗਰ ਨੂੰ ਜਾਂਦਾ ਹੈ ਸੋਸ਼ਲ ਵਰਕਰ ਅਤੇ ਭਾਜਪਾ ਮਹਿਲਾ ਆਗੂ ਨੀਲਮ ਸੋਡੀ ਨੇ ਕਿਹਾ ਹੈ ਕਿ ਰਾਤ ਨੂੰ ਇਥੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ ਪੈਦਲ ਜਾਣ ਵਾਲੇ ਨੂੰ ਬਹੁਤ ਆਉਂਦੀ ਹੈ ਦਿੱਕਤ ਗੱਡੀਆਂ ਮੋਟਰਸਾਇਕਲ ਵਾਲੇ ਤਾਂ ਚਲੇ ਜਾਂਦੇ ਹਨ ਪਰ ਜੋ ਕਿ ਕੰਮਾਂ ਕਾਰਾਂ ਤੋਂ ਘਰਾਂ ਨੂੰ ਜਾਂਦੇ ਹਨ ਤਾਂ ਰਾਤ ਦੇ ਹਨੇਰੇ ਲੁੱਟ ਖੋਹ ਦਾ ਖਤਰਾ ਨਾਲ ਹੀ ਫੁੱਟਪਾਥ ਜੰਗਲੀ ਘਾਹ ਬੂਟੀ ਹੋਣ ਕਾਰਨ ਪਤਾ ਨਹੀਂ ਲੱਗਦਾ ਕੋਈ ਲੁਕ ਕੇ ਬੈਠਾ ਹੋਵੇ ਜੇ ਕਰ ਨਗਰ ਨਿਗਮ ਵੱਲੋਂ ਉਥੇ ਲਗਾਈਆਂ ਗਈਆਂ ਜੇਕਰ 40 ਲਾਈਟਾਂ ਸਿਰਫ ਪੰਜ ਜੱਗ ਦੀਆਂ ਹਨ ਸਾਰੇ ਰਸਤੇ ਵਿੱਚ ਲੋਕਾਂ ਦਾ ਸ਼ਾਮ ਵੇਲੇ ਉਥੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਸੰਘਣੀ ਆਬਾਦੀ ਹੈ ਇਧਰ ਜਿਹੜਾ ਲਾਈਟਾਂ ਦਾ ਪ੍ਰਬੰਧ ਕੀਤਾ ਜਾਵੇ ਜੇਕਰ ਖਰਾਬ ਹਨ ਤਾਂ ਉਸ ਨੂੰ ਠੀਕ ਕੀਤੀਆਂ ਜਾਣ ਨਹੀਂ ਤਾਂ ਨਵੀਆਂ ਲਗਾਈਆਂ ਜਾਣ ਕਿਉਂਕਿ ਰਾਤ ਵੇਲੇ ਫੈਕਟਰੀਆਂ ਤੋਂ ਮਹਿਲਾਵਾਂ ਅਤੇ ਲੜਕੀਆਂ ਕੰਮ ਕਾਰ ਕਰਦੀਆਂ ਹਨ ਲੈਦਰ ਕੰਪਲੈਕਸ ਸਰਜੀਕਲ ਕੰਪਲੈਕਸ ਅਤੇ ਹੋਰ ਵੀ ਫੈਕਟਰੀਆਂ ਵਿੱਚ ਸ਼ਹੀਦ ਬਾਬੂ ਲਾਲ ਸਿੰਘ ਨਗਰ ਰਹਿਣ ਵਾਲੀਆਂ ਆਰਿਆਂ ਨਗਰ ਕਬੀਰ ਨਗਰ ਲੋਕਾਂ ਨੂੰ ਅਤੇ ਮਹਿਲਾਵਾਂ ਲੜਕੀਆਂ ਨੂੰ ਰਾਤ ਨੂੰ ਪੈਦਲ ਆਣ ਜਾਣ ਵੇਲੇ ਦਿੱਕਤ ਹੁੰਦੀ ਹੈ ਨਗਰ ਨਿਗਮ ਵੱਲੋਂ ਇਧਰ ਧਿਆਨ ਦੇਣਾ ਚਾਹੀਦਾ ਹੈ ਨਾਲ ਹੀ ਇਸ ਰੋਡ ਵਿੱਚ ਪੈਂਦੇ ਵਾਰਡਾਂ ਦੇ ਕੌਂਸਲਰ ਨੂੰ ਨਗਰ ਨਿਗਮ ਨੂੰ ਕਹਿ ਕੇ ਲਾਈਟਾਂ ਠੀਕ ਕਰਾਈਆਂ ਜਾਣ ਕਿਉਂਕਿ ਇਸ ਰਸਤੇ ਤੇ ਸ਼ਾਮ ਮਿਲੇ ਜਲੰਧਰ ਸ਼ਹਿਰ ਦੇ ਮੇਅਰ ਵਨੀਤ ਧੀਰ ਅਤੇ ਕੈਬਨਟ ਮੰਤਰੀ ਹਲਕਾ ਵੈਸਟ ਤੋਂ ਆਉਂਦੇ ਜਾਂਦੇ ਹਨ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਹੈ ਵੀ ਜਨਤਾ ਹਨੇਰੇ ਵਿੱਚ ਡੁੱਬੀ ਪਈ ਹੈ ਉਹਨਾਂ ਦੀ ਵੋਟਾਂ ਪਾਉਣ ਨਾਲ ਹੀ ਇਹ ਰਾਜਨੇਤਾ ਮੰਤਰੀ ਅਤੇ ਮੇਅਰ ਬਣੇ ਹਨ ।





Comments
No comments yet.