जालंधर में बच्चा गायब, पुलिस ने लगा दिए नाके… फिर अचानक सामने आया पूरा मामला!
ਜਲੰਧਰ ਅੱਜ ਮਿਤੀ 3 ਅਗਸਤ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਵਿੱਚ ਪੈਂਦੇ ਬਸਤੀ ਬਾਵਾ ਖੇਲ ਨਹਿਰ ਉੱਤੇ ਜਿਹੜੀ ਸਬਜੀ ਮੰਡੀ ਲੱਗਦੀ ਹੈ ਉਹਦੇ ਸੱਜੇ ਪਾਸੇ ਲੋਹੇ ਦੀ ਗਰਿਲ ਲੱਗੀ ਹੈ ਤੇ ਸੋਸ਼ਲ ਵਰਕਰ ਰਣਜੀਤ ਕੌਰ ਰਾਣੋ ਨੇ ਕਿਹਾ ਕਿ ਜੰਗਲੀ ਬੂਟੀ ਨਾਲ ਸੜਕ ਉੱਤੇ ਪੁੱਗੀ ਪਈ ਹੈ ਨਹਿਰ ਦੇ ਨਾਲ ਨਾਲ ਰਾਤ ਵੇਲੇ ਇਥੋਂ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ ਜੀ ਜੰਗਲੀ ਘਾਹ ਬੂਟੀ ਜਿਆਦਾ ਫੁੱਟਵੀ ਫੁੱਟ ਉੱਚੀ ਹੋਵੀ ਹੈ ਜਿੱਥੇ ਨਗਰ ਨਿਗਮ ਵੱਲੋਂ ਜਿੱਥੇ ਨਗਰ ਨਿਗਮ ਵੱਲੋਂ ਲੋਕਾਂ ਲਈ ਸੈਰ ਕਰਨ ਲਈ ਫੁੱਟਪਾਥ ਬਣਾਏ ਹਨ ਉਥੇ ਵੀ ਘਾ ਬੂਟੀ ਇਨੀ ਹੋ ਗਈ ਹੈਗੀ ਪਤਾ ਨਹੀਂ ਲੱਗਦਾ ਕੀ ਬੰਦਾ ਕਿੱਥੋਂ ਨੰਗੇ ਕਿਉਕਿ ਬਰਸਾਤੀ ਮੌਸਮ ਹੈਗਾ ਸੱਪ ਵਗੈਰਾ ਇਹ ਜੰਗਲਾਂ ਜੰਗਲੀ ਬੂਟੀਆਂ ਤੋਂ ਨੇਰ ਆਂਦੇ ਹਨ ਲੋਕਾਂ ਨੂੰ ਆਸ ਪਾਸ ਘਰਾਂ ਵਾਲੇ ਨੇ ਕਿਹਾ ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਕਿਹਾ ਹੈ ਕਿ ਨਗਰ ਨਿਗਮ ਕਮਿਸ਼ਨਰ ਕੋ ਉਹ ਜਾ ਕੇ ਲੋਕਾਂ ਦੀ ਸਮੱਸਿਆ ਬਾਰੇ ਦੱਸਣ ਜਾਣੂ ਕਰਾਉਣਗੇ ਕਿਉਂਕਿ ਬਰਸਾਤੀ ਮੌਸਮ ਵਿੱਚ ਘਾਸ ਬੂਟੀ ਜੰਗਲੀ ਜਿਆਦਾ ਵੱਧ ਜਾਂਦੀ ਹੈ ਜਿਸ ਨਾਲ ਕੀ ਲੋਕਾਂ ਨੂੰ ਸੈਰ ਕਰਨਾ ਵੀ ਫੁੱਟ ਪਾਤਾ ਉੱਤੇ ਮੁਸ਼ਕਲ ਹੋ ਗਿਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਇਧਰ ਦੀ ਸਫਾਈ ਨਹੀਂ ਹੋਈ ਨਗਰ ਨਿਗਮ ਦਾ ਕੋਈ ਵੀ ਬਾਗਬਾਨੀ ਸ਼ਾਖ ਦਾ ਕੋਈ ਮੁਲਾਜ਼ਮ ਨੇ ਇਥੇ ਦੌਰਾ ਲਗਾ ਨਹੀਂ ਕੀਤਾ ਜਿਸ ਨਾਲ ਕਿ ਸਾਈਡਾਂ ਉੱਤੇ ਜੰਗਲ ਬਣ ਗਿਆ ਹੈ ਇੱਕ ਪਾਸੇ ਗਰਿਲ ਲਾ ਤੀ ਗਈ ਹੈ ਬਾਹਰਲੇ ਪਾਸੇ ਅੰਦਰਲੇ ਪਾਸੇ ਬੁਰਾ ਹਾਲ ਹੋ ਗਿਆ ਹੈ ਨਹਿਰ ਦੇ ਨਾਲ ਨਾਲ ਦੋਨੇ ਪਾਸੇ ਹੀ ਬਹੁਤ ਬੁਰਾ ਹਾਲ ਹੈ ਰਾਤ ਵੇਲੇ ਤਾਂ ਲੋਕਾਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ ਪੈਦਲ ਜਲਦ ਹੀ ਇਥੇ ਨਗਰ ਨਿਗਮ ਨੂੰ ਸਫਾਈ ਕਰਾਉਣੀ ਚਾਹੀਦੀ ਹੈ ।





Comments
No comments yet.