Mon, 21 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਸਤੀ ਬਾਵਾ ਖੇਲ, ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਕਬੀਰ ਨਗਰ ਹਨੇਰੇ ਵਿੱਚ ਡੁੱਬੇ: : ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੂ

ਜਲੰਧਰ ਅੱਜ ਮਿਤੀ 4 ਅਗਸਤ (ਸੋਨੂੰ) : ਬਸਤੀ ਬਾਵਾ ਖੇਲ ਜਿੱਥੇ ਕਿ ਨਹਿਰ ਉੱਤੇ ਪੁਲ ਤੇ ਸਬਜੀ ਮੰਡੀ ਲੱਗਦੀ ਹੈ ਉਹਦੇ ਸਾਹਮਣੇ ਸੱਜੇ ਹੱਥ ਜਿਦੋਂ ਆ ਰਿਹਾ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਕਬੀਰ ਨਗਰ ਨੂੰ ਜਾਂਦੇ ਹੋਏ ਹਨੇਰੇ ਵਿੱਚ ਡੁੱਬ ਜਾਂਦਾ ਹੈ ਸ਼ਾਮ 7 ਵਜੇ ਤੋਂ ਬਾਅਦ ਇਹ ਜਾਣਕਾਰੀ ਸਾਨੂੰ ਸੋਸ਼ਲ ਵਰਕਰ ਅਤੇ ਸੀਨੀਅਰ ਕਾਂਗਰਸੀ ਮਹਿਲਾ ਆਗੂ ਰਣਜੀਤ ਕੌਰ ਰਾਣੂ ਨੇ ਦਿੱਤੀ ਹੈ ਉਹਨੇ ਕਿਹਾ ਹੈ ਕਿ ਨਗਰ ਨਿਗਮ ਵੱਲੋਂ ਜਿਹੜੀਆਂ ਲਾਈਟਾਂ ਲਗਾਈਆਂ ਗਈਆਂ ਹਨ ਅੱਧੇ ਨਾਲੋਂ ਜਿਆਦਾ ਖਰਾਬ ਪਈਆਂ ਹਨ ਜਦੋਂ ਬਸਤੀ ਬਾਵਾ ਖੇਲ ਤੋ ਆਰਿਆ ਨਗਰ ਸ਼ਹੀਦ ਬਾਬੂ ਲਾਭ ਸਿੰਘ ਨਗਰ ਜਾਨੇ ਹਾਂ ਅੱਧੀਆਂ ਲਾਈਟਾਂ ਖਰਾਬ ਪਈਆਂ ਨੇ ਅੰਦਰ ਵੜਦੇ ਸੀ ਰੋਡ ਤੇ ਹਨੇਰਾ ਹੀ ਹਨੇਰਾ ਹੈ ਰਾਤ ਨੂੰ ਲੁੱਟ ਖੋਹ ਦਾ ਖਤਰਾ ਜਿਆਦਾ ਬਣ ਜਾਂਦਾ ਹੈ ਨਗਰ ਨਿਗਮ ਚਾਹੀਦਾ ਹੈ ਕਿ ਲਾਈਟਾਂ ਨੂੰ ਠੀਕ ਕਰਾਇਆ ਜਾਵੇ ਵੀ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਕੋਈ ਲੁੱਟ ਖੋਹ ਦਾ ਲੋਕਾਂ ਨੂੰ ਖਤਰਾ ਬਣਿਆ ਰਹਿੰਦਾ ਹੈ ਜਿਸ ਨੂੰ ਕਿ ਜਲਦ ਠੀਕ ਰਹਿ ਜਾਵੇ ਕਿਉਂਕਿ ਤੜਕੇ ਸਾਰ ਇਥੋਂ ਸਬਜੀ ਮੰਡੀ ਨੂੰ ਮਕਸੂਦਾਂ ਜੋ ਜੋ ਲੋਕ ਜਾਂਦੇ ਹਨ ਸਵੇਰੇ ਉਹਨਾਂ ਨੂੰ ਵੀ ਖਤਰਾ ਰਹਿੰਦਾ ਹੈ ਲੁੱਟ ਖੋ ਦਾ ਰਹਿੰਦਾ ਹੈ ਕਿਉਂਕਿ ਜਿਹੜੀਆਂ ਵਾਲੇ ਜੋ ਮੁਹੱਲਿਆਂ ਵਿੱਚ ਸਬਜੀ ਵੇਚਦੇ ਹਨ ਉਹ ਮੰਡੀ ਤੋਂ ਸਵੇਰੇ ਤੜਕੇ ਜਾਂਦੇ ਹਨ ਜਿਸ ਨਾਲ ਕੀ ਉਹਨਾਂ ਨੂੰ ਵੀ ਹਨੇਰੇ ਵਿੱਚ ਹੀ ਗੁਜਰਨਾ ਪੈਂਦਾ ਹੈ ਰਣਜੀਤ ਕੌਰ ਰਾਣਾ ਨੇ ਕਿਹਾ ਕਿ ਜਲਦੀ ਉਹ ਨਗਰ ਨਿਗਮ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦੇਣਗੇ ਜਿਸ ਨਾਲ ਕੀ ਲਾਈਟਾਂ ਠੀਕ ਕਰਾਈਆਂ ਜਾਣ ।

Comments

No comments yet.



Latest News

Number of Visitors - 221787

Share this Post