ਬਲਵੀਰ ਕੌਰ ਉਚੇਚੇ ਤੌਰ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਦਾ ਦਫਤਰ ਪਹੁੰਚੀ ।
ਜਲੰਧਰ ਅੱਜ ਮਿਤੀ 6 ਨਵੰਬਰ (ਸੋਨੂੰ) : ਦਿਵਾਲੀ ਦੇ ਸ਼ੁਭ ਮੌਕੇ ਤੇ ਹਲਕਾ ਵਿਧਾਨ ਸਭਾ ਵੈਸਟ ਕੈਬਨਟ ਮੰਤਰੀ ਮਹਿੰਦਰ ਭਗਤ ਉਹਨਾਂ ਕੋਲ ਲਿਆ ਆਸ਼ੀਰਵਾਦ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਬੀਰ ਕੌਰ ਨੇ ਲਿਆ । ਆਸ਼ੀਰਵਾਦ ਅਤੇ ਹਲਕੇ ਦੇ ਵਿਕਾਸ ਕਾਰਜਾਂ ਕੀਤੀ ਗਈ ਵਿਚਾਰ ਚਰਚਾ ਬਸਤੀ ਨੌ ਜਿੱਥੇ ਕਿ ਕੈਬਨਟ ਮੰਤਰੀ ਮਹਿੰਦਰ ਭਗਤ ਦਾ ਦਫਤਰ ਹੈ ਉੱਥੇ ਪਹੁੰਚੇ ਸਨ ਬਲਬੀਰ ਕੌਰ ਦੇ ਨਾਲ ਮਿੰਟੂ ਗੁਜਰ ਰਾਜਕੁਮਾਰ ਰਾਜੂ ਅਤੇ ਹਲਕਾ ਵੈਸਟ ਤੋਂ ਨੇਤਾ ਤੇ ਵਰਕਰ ਹਾਜ਼ਰ ਸਨ ਆਮ ਆਦਮੀ ਪਾਰਟੀ ਦੇ 2027 ਦੀ ਚੋਣਾਂ ਵੀ ਸਿਰ ਤੇ ਹੈ ਉਹ ਵੀ ਹੁਣ ਵਿਚਾਰ ਚਰਚਾ ਸ਼ੁਭ ਅਵਸਰ ਤੇ ਕੀਤੀ ਗਈ |


Comments
No comments yet.