Fri, 06 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਗਰ ਦੇ ਠੇਕੇਦਾਰਾਂ ਨੂੰ ਪੇਮੈਂਟ ਨਾਂ ਮਿਲਣ ਕਾਰਨ ਠੇਕੇਦਾਰ ਪ੍ਰੇਸ਼ਾਨ, ਦੀਵਾਲੀ ਦਾ ਤਿਉਹਾਰ ਹੋਣ ਕਾਰਨ ਤੇ ਓਹਨਾ ਤੇ ਹੈ ਲੇਬਰ ਨੂੰ ਤਨਖਾਹ ਦੇਣ ਦਾ ਦਵਾਬ ।

ਜਲੰਧਰ ਅੱਜ ਮਿਤੀ 6 ਨਵੰਬਰ (ਸੋਨੂੰ) ਨਗਰ ਨਿਗਮ ਜਲੰਧਰ ਦੇ ਜੋ ਕਿ ਠੇਕੇਦਾਰ ਹਨ ਉਹਨਾਂ ਦੀ ਦਿਵਾਲੀ 2026 ਰਹੀ ਕਾਲੀ ਸੂਤਰਾਂ ਮੁਤਾਬਿਕ ਠੇਕੇਦਾਰਾਂ ਨੂੰ ਨਹੀਂ ਹੋਈ ਪੇਮੈਂਟ ਲੇਬਰ ਖਾ ਰਹੀ ਉਹਨਾਂ ਦੀ ਜਾਨ ਦਿਵਾਲੀ ਅਤੇ ਛੱਟ ਪੂਜਾ ਦਾ ਤਿਹਾਰ ਹੈ ਪਰ ਜਲੰਧਰ ਨਗਰ ਨਿਗਮ ਵੱਲੋਂ ਨਹੀਂ ਹੋਈ ਪੇਮੈਂਟ ਕੁਝ ਚਹੇਤੇ ਕਰੀਬੀ ਖਾਸਾਂ ਦੀ ਹੋਈ ਪੇਮੈਂਟ ਕਹੀਏ ਉਹਨਾਂ ਦੇ ਦਿਵਾਲੀ ਰਹੀ 2026 ਰੰਗੀਨ ਜਿਨਾਂ ਨੂੰ ਨਹੀਂ ਮਿਲੀ ਪੇਮੈਂਟ ਉਹਨਾਂ ਦੀ ਰਹੀ ਕਾਲੀ ਸਾਡੇ ਸੂਤਰਾਂ ਦੇ ਮੁਤਾਬਿਕ ਜਲੰਧਰ ਦੇ ਨਾਲ ਲੱਗਦੇ ਜਿਲੇ ਵਿੱਚ ਵੀ ਠੇਕੇਦਾਰਾਂ ਨੂੰ ਨਹੀਂ ਹੋਈ ਪੇਮੈਂਟ ਉੱਥੇ ਵੀ ਉਹਨਾਂ ਠੇਕੇਦਾਰਾਂ ਦੀ ਰਹੀ ਦਿਵਾਲੀ ਕਾਲੀ ਕੁਝ ਠੇਕੇਦਾਰਾਂ ਨੇ ਕਿਹਾ ਕਿ ਉਹਨਾਂ ਨੇ ਨਗਰ ਨਿਗਮ ਆਮ ਆਦਮੀ ਪਾਰਟੀ ਜਿਹੜੇ ਉੱਚੀ ਉਦੇ ਤੇ ਜੋ ਹੈ ਬੈਠੇ ਹਨ ਉਹਨਾਂ ਨੂੰ ਸਿਫਾਰਿਸ਼ ਵੀ ਲਾਈਆਂ ਪਰ ਉਹਨਾਂ ਦੀ ਕੋਈ ਸਿਫਾਰਿਸ਼ ਵੀ ਨਹੀਂ ਚੱਲੀ ਜਿਹੜੇ ਉਹਨਾਂ ਕੋਲ ਕਰੀਬੀ ਜਾ ਕੇ ਗੋਡੇ ਫੜਦੇ ਸਨ ਉਹਨਾਂ ਦੀ ਪੇਮੈਂਟ ਆ ਕਰਾ ਦਿੱਤੀਆਂ ਗਈਆਂ ਜਾਨੀ ਕਿ ਉਹਨਾਂ ਦੀ ਦਿਵਾਲੀ ਰਹੀ ਰੰਗੀਨ ਦੂਜਿਆਂ ਦੀ ਰਹੀ ਕਾਲੀ ਨੇ ਤਾਂ ਠੇਕੇਦਾਰਾਂ ਵੱਲੋਂ ਕਈਆਂ ਵਾਰਡਾਂ ਵਿੱਚ ਕੰਮ ਹੀ ਨਹੀਂ ਕੀਤਾ ਤੋੜ ਕੇ ਛੱਡ ਗਏ ਨੇ ਸੜਕਾਂ ਕੀਮਤਾਂ ਨਾ ਹੋਣ ਕਾਰਨ ਅੱਗੇ ਲੇਬਰ ਠੇਕੇਦਾਰ ਜਾਣ ਖਾਂਦੀ ਹੈ ਨਾਲ ਹੀ ਜਿਨਾਂ ਨੇ ਠੇਕੇਦਾਰਾਂ ਨੂੰ ਮਟੀਰੀਅਲ ਦਿੱਤਾ ਹੈ ਉਹ ਵੀ ਅੱਗੇ ਕੰਪਨੀਆਂ ਜਾਂ ਫਿਰ ਦੁਕਾਨਦਾਰ ਉਹਨਾਂ ਨੂੰ ਮਾਲ ਪਾਉਂਦੇ ਹਨ ਉਹ ਵੀ ਠੇਕੇਦਾਰਾਂ ਜਾਨ ਖਾਂਦੇ ਹਨ ਕੀ ਪੇਮੈਂਟ ਕਰੋ ਅੱਗੇ ਮਾਲ ਦਈਏ ਤਾਂ ਹੀ ਕੰਮ ਚੱਲੇਗਾ ਸਾਡਾ ਵੀ ਪਰ ਨਗਰ ਨਿਗਮ ਜਲੰਧਰ ਵੱਲੋਂ ਠੇਕੇਦਾਰਾਂ ਦੀ ਪੇਮੈਂਟ ਨਾ ਹੋਣ ਕਾਰਨ ਕੁਝ ਠੇਕੇਦਾਰਾਂ ਦੀ ਪੇਮੈਂਟ ਹੋਈ ਜੋ ਕਿ ਖਸਮ ਖਾਸ ਹਨ ਜਾ ਕਰੀਬੀ ਕਹੀਏ ਉਹਨਾਂ ਦਾ ਦਿਵਾਲੀ ਰਹੀ ਰੰਗੀਨ ਬਾਕੀ ਠੇਕੇਦਾਰ ਰਹੀ ਕਾਲੀ ਦਿਵਾਲੀ ਪੇਮੈਂਟ ਨਾ ਹੋਣ ਕਾਰਨ ਸੂਤਰਾਂ ਤੋਂ ਮਿਲੀ ਜਾਣਕਾਰੀ ਰੋ ਰਹੇ ਹਨ ਠੇਕੇਦਾਰ ਇਸ ਵਾਰ ਚੁਣਾਵੀ ਸਾਲ ਹੈ ਪਰ ਉਹਨਾਂ ਦੀ ਫੇਮਰਾ ਲਟਕੀਆਂ ਪਈਆਂ ਹਨ ਕਰੋੜਾਂ ਰੁਪਏ ਦੇ ਹਿਸਾਬ ਨਾਲ ।

Comments

No comments yet.



Latest News

Number of Visitors - 269573

Share this Post