Mon, 10 Aug 2026
Post Details

ਪਿਛਲੇ 6 ਮਹੀਨੇ ਤੋਂ ਪਰਸਰਾਮ ਨਗਰ ਇਲਾਕੇ ਵਿੱਚ ਪਾਣੀ ਦੀ ਕਿੱਲਤ ਆ ਰਹੀ ਸੀ, ਇਲਾਕਾ ਆ ਰਹੀ ਸੀ ਨਿਵਾਸੀਆਂ ਨੇ ਕੌਂਸਲਰ ਹਰਪ੍ਰੀਤ ਵਾਲੀਆ ਦੀ ਅਗਵਾਈ ਹੇਠ ਕੀਤਾ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ।

ਜਲੰਧਰ ਅੱਜ ਮਿਤੀ 10  ਅਗਸਤ (ਸੋਨੂੰ) : ਵਾਰਡ ਨੰਬਰ 2 ਦੇ ਪਰਸਰਾਮ ਨਗਰ ਵਿੱਚ ਲੱਗੀ ਪਾਣੀ ਦੀ ਮੋਟਰ ਜਿਸਦਾ ਬੋਰ ਹੋ ਗਿਆ ਛੇ ਮਹੀਨੇ ਹੋ ਗਏ ਨੇ ਪਾਣੀ ਦੀ ਕਿੱਲਤ ਇਲਾਕਾ ਨਿਵਾਸੀਆਂ ਨੇ ਕੀਤਾ ਨਗਰ ਨਿਗਮ ਵਿਰੁੱਧ ਰੋਸ ਪ੍ਰਦਰਸ਼ਨ ਵਾਰਡ ਨੰਬਰ 2 ਦੇ ਕੌਂਸਲਰ ਹਰਪ੍ਰੀਤ ਵਾਲੀਆ ਨੇ ਦੱਸਿਆ ਹੈ ਕਿ ਪਿਛਲੇ ਛੇ ਮਹੀਨੇ ਤੋਂ ਨਗਰ ਨਿਗਮ ਨੇ ਪਾਣੀ ਵਾਲੀ ਮੋਟਰ ਦਾ ਬੋਰ ਕਰਕੇ ਛੱਡ ਦਿੱਤਾ ਜਾਂ ਫਿਰ ਭੁੱਲ ਗਏ ਹਨ ਨਾ ਤੇ ਬਿਜਲੀ ਦਾ ਕਨੈਕਸ਼ਨ ਕਰਾਇਆ ਹੈ ਨਾ ਹੀ ਨਾ ਹੀ ਬਿਜਲੀ ਦਾ ਮੀਟਰ ਲਗਾਇਆ ਵਾਰਡ ਵਿੱਚ ਆਂਦੀ ਹੈ ਪਾਣੀ ਦੀ ਕਿੱਲਤ ਗਰਮੀਆਂ ਦਾ ਸੀਜਨ ਹੈ ਲੋਕ ਪਾਣੀ ਦੂਜੇ ਮਹੋਲਿਆਂ ਜਾਂ ਵਾਰਡਾਂ ਵਿੱਚੋਂ ਲੈ ਕੇ ਆਉਂਦੇ ਪਏ ਨੇ ਅੱਜ ਵਚਿੰਤ ਨਗਰ ਪਰਿਸ਼ਰਾਮਨਗਰ ਹਰਗੋਬਿੰਦ ਨਗਰ ਦੇ ਲੋਕ ਇਕੱਠੇ ਹੋਏ ਜਿੱਥੇ ਪਾਣੀ ਜੀ ਮੋਟਰ ਦਾ ਕਨੈਕਸ਼ਨ ਕਰਨਾ ਹੈ ਉੱਥੇ ਨਗਰ ਨਿਗਮ ਵਿਰੁੱਧ ਰੋਸ ਮੁਜ਼ਾਰਾ ਕੀਤਾ ਗਿਆ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਚੁੱਕੇ ਹਾਂ ਪਰ ਉਹਨਾਂ ਦੇ ਸਿਰ ਤੇ ਜੂਨੀ ਰਿੰਗ ਦੀ ਇਲਾਕਾ ਨਿਵਾਸੀ ਸਾਨੂੰ ਕਹਿੰਦੇ ਹਨ ਅਸੀਂ ਇਹਨਾਂ ਨੂੰ ਰੋਜਾਨਾ ਕਹਿੰਦੇ ਹਾਂ ਕਿ ਕਨੈਕਸ਼ਨ ਜੋੜ ਦਿੱਤਾ ਜਾਵੇ ਜਿਸ ਨਾਲ ਕੀ ਵਾਰਡ ਵਿੱਚ ਪਾਣੀ ਦੀ ਕਮੀ ਨਾ ਹੋਵੇ ਹਰਪ੍ਰੀਤ ਵਾਲੀਆ ਨੇ ਕਿਹਾ ਕਿ ਜੇਕਰ ਬੁੱਧਵਾਰ ਤੱਕ ਬਿਜਲੀ ਦਾ ਕਨੈਕਸ਼ਨ ਨਹੀਂ ਹੁੰਦਾ ਵੀਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਮਿਲਣਗੇ ਲੇਖਕ ਠੇਕੇਦਾਰ ਵਿਰੁੱਧ ਮੰਗ ਪੱਤਰ ਦਿੱਤਾ ਜਾਵੇਗਾ ਹਰਪ੍ਰੀਤ ਵਾਲੀਆ ਦੇ ਨਾਲ ਵਾਰਡ ਵਾਸੀ ਪਾਣੀ ਦੀ ਕਿੱਲਤ ਬਾਰੇ ਰੋਸ਼ ਪ੍ਰਦਰਸ਼ਨ ਕਰਦੇ ਹੋਏ ਹਰਪ੍ਰੀਤ ਵਾਲੀਆਂ ਨੇ ਕਿਹਾ ਕਿ ਪਤਾ ਨਹੀਂ ਉਹ ਵਾਰਡ ਨੰਬਰ ਦੋ ਦੇ ਨਾਲ ਹੀ ਨਗਰ ਨਿਗਮ ਦਾ ਕੋਈ ਰੰਜਿਸ਼ ਚੱਲ ਰਹੀ ਹੈ ਕਿ ਕਦੀ ਸੀਵਰੇਜ ਬੰਦ ਹੋ ਜਾਂਦਾ ਇਥੇ ਕਈ ਕਈ ਦਿਨ ਕਦੀ ਪਾਣੀ ਦੀ ਮੋਟਰ ਦਾ ਬਿਜਲੀ ਦਾ ਕਨੈਕਸ਼ਨ ਨਹੀਂ ਕੀਤਾ ਜਾ ਰਿਹਾ ਉਹਨਾਂ ਨੇ ਦੱਸਿਆ ਕਿ ਜੇਕਰ ਬੁੱਧਵਾਰ ਕਨੈਕਸ਼ਨ ਨਹੀਂ ਹੋਇਆ ਪਾਣੀ ਦੀ ਮੋਟਰ ਦਾ ਵੀਰਵਾਰ ਨੂੰ ਨਗਰ ਨਿਗਮ ਦੇ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ ਇਹ ਕਹਿਣਾ ਵਾਰਡ ਦੇ ਕੌਂਸਲਰ ਹਰਪ੍ਰੀਤ ਵਾਲੀਆ ਦਾ ।

Comments

No comments yet.



Latest News

Number of Visitors - 192947