Sun, 01 Nov 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Latest News

  • Election & Politics
  • 15 Sep 2026 09:39pm

ਆਸ਼ਾ ਰਾਣੀ ਸਮਰਾਏ ਨੇ ਵਾਰਡ ਨੰਬਰ 61 ਵਿੱਚ ਮੁਹੱਲਾ ਗੁਰੂ ਨਾਨਕ ਨਗਰ ਦੀ ਪਾਰਕ ਨੂੰ ਨਵੀਂਕਰਨ ਅਤੇ ਸੁੰਦਰੀ_ਕਰਨ ਦੀ ਕੀਤੀ ਸ਼ੁਰੂਆਤ ! 


ਜਲੰਧਰ 15 ਸਤੰਬਰ (ਸੋਨੂੰ) : :ਹਲਕਾ ਜਲੰਧਰ ਦੇ ਵਾਰਡ ਨੰਬਰ 61 ਵਿੱਚ ਪੈਂਦੇ ਮੁਹੱਲਾ::ਗੁਰੂ ਨਾਨਕ ਨਗਰ ਦੀ ਪਾਰਕ ਨੂੰ ਨਵੀਂਕਰਨ ਅਤੇ ਸੁੰਦਰੀ_ਕਰਨ ਦੀ ਸà¨...

  • Election & Politics
  • 15 Sep 2026 09:37pm

ਪੰਜਾਬ ਸਰਕਾਰ ਵਲੋਂ ਲਗਾਏ ਜਾ ਬਿਜਲੀ ਦੇ ਅਣ ਐਲਾਨੇ ਕੱਟ ਸਬੰਧੀ ਜ਼ਿਲ੍ਹਾ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ 16 ਸਤੰਬਰ ਨੂੰ ਕੀਤਾ ਜਾਵੇਗਾ ।

ਅਕਾਲੀ ਦਲ ਵਲੋਂ  ਸਤੰਬਰ ਦਿਨ ਬੁਧਵਾਰ ਨੂੰ ਸਵੇਰੇ 11 ਵਜੇ ਬਿਜਲੀ ਦਫਤਰ ਸ਼ਕਤੀ ਸਦਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ।

ਜਲੰਧ...

  • Election & Politics
  • 14 Sep 2026 09:46pm

गढ़ा रोड फ्लाईओवर के मुद्दे पर दुकानदारों के हक में मजबूती से खड़ी रहेगी आम आदमी पार्टी: डिप्टी मेयर मलकीत सिंह सुबाना

विकास कार्य जनता की सुविधा के लिए होने चाहिए नाकि दुकानदारों की रोज़ी-रोटी, कारोबार छीनने के लिए: मलकीत सुभाना

...
  • Election & Politics
  • 14 Sep 2026 01:37pm

“ਜੇ ਯੁੱਧ ਨਸ਼ਿਆਂ ਵਿਰੁੱਧ ਇੰਨਾ ਸਫਲ ਹੈ ਤਾਂ ਜਲੰਧਰ ਵਿੱਚ ਨਸ਼ੇ ਦੀ ਇੰਨੀ ਵੱਡੀ ਖੇਪ ਕਿਵੇਂ ਪਹੁੰਚੀ? : ਪ੍ਰੋ. ਅਨੁਰਾਧਾ ਬੰਗਾ 

ਜਲੰਧਰ ਵਿੱਚ 5 ਕਿਲੋ ਹੈਰੋਇਨ ਦੀ ਬਰਾਮਦਗੀ ਨੇ ਸਰਕਾਰ ਦੇ ਨਸ਼ਾ ਵਿਰੋਧੀ ਦਾਅਵਿਆਂ ’ਤੇ ਖੜ੍ਹੇ ਕੀਤੇ ਸਵਾਲ: ਪ੍ਰੋ. ਅਨੁਰਾਧਾ ਬੰਗਾ

ਜਲà©...

  • Election & Politics
  • 14 Sep 2026 12:26am

15 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਨਸ਼ਿਆਂ ਦੇ ਮੁੱਦੇ ਅਤੇ ਗੁਲਜ਼ਾਰ ਸਿੰਘ ਮਾਮਲੇ ਸਬੰਧੀ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਸ਼ਮੂਲੀਅਤ  ਕਰੋ: ਪ੍ਰੋ. ਅਨੁਰਾਧਾ ਬੰਗਾ 

ਜਲੰਧਰ ਅੱਜ ਮਿਤੀ 14 ਸਤੰਬਰ (ਸੋਨੂੰ) ; ਜਲੰਧਰ: ਮਹਿਲਾ ਕਾਂਗਰਸ ਜਲੰਧਰ ਅਰਬਨ ਦੀ ਪ੍ਰਧਾਨ ਪ੍ਰੋ. ਅਨੁਰਾਧਾ ਬੰਗਾ ਨੇ ਜਲੰਧਰ ਵਾਸੀਆਂ ਨੂੰ ਅਪੀਲ ਕੀਤੀ ਹà©...

  • Election & Politics
  • 13 Sep 2026 09:22pm

जालंधर के सीनियर नेताओं द्वारा आने वाले चुनाव पर शिमला में विशेष चर्चा,

आम आदमी पार्टी के सीनियर नेता जगदीश राज राजा पूर्व मेयर नगर निगम जालंधर, बलदेव सिंह देव पूर्व पार्षद/ पूर्व जिला प्रà¤...

  • Election & Politics
  • 12 Sep 2026 10:47pm

120 ਫੁੱਟੀ ਰੋਡ ਤੇ ਵੀ ਲਾਈਟਾਂ ਬੰਦ ਰਹਿੰਦੀਆਂ ਹਨ ਬਾਬੂ ਜਗਜੀਵਨ ਰਾਮ ਚੌਂਕ ਤੋਂ ਬਸਤੀ ਸ਼ੇਖ ਜਾਂਦੇ ਹੋਏ ਜਿੱਥੇ ਕਿ ਸ਼ਾਮ ਵੇਲੇ ਸਬਜ਼ੀ ਮੰਡੀ ਲੱਗਦੀ ਹੈ ਉਹ ਖੇਤਰ ਵੀ ਹਨੇਰੇ ਵਿੱਚ ਡੁੱਬ ਜਾਂਦਾ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 12 ਸਤੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੋਸ਼ਲ ਵਰਕਰ ਬਲਵੀਰ ਕੌਰ ਨੇ ਦੱਸਿਆ ਹੈ ਕਿ ਵੈਸਟ ਦੇ ਕਈ ਨਗਰ ਨਿਗਮ ਦੇ ਕਈ ਵਾਰਡਾਂ ਵਿੱਚ...

  • Election & Politics
  • 11 Sep 2026 10:47am

पंजाब की जनता अब बदलाव का मन बना चुकी है” — भाजपा सीनियर लीडर विक्रांत मदान

 

 

G2M 11सितंबर 2026:- भाजपा सीनियर लीडर विक्रांत मदान ने पंजाब की मौजूदा राजनीतिक और प्रशासनिक स्थिति पर तीखी ...

  • Election & Politics
  • 10 Sep 2026 11:12pm

ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਬੇਅਦਬੀ ਦੀ ਘਟਨਾ ਹਰ ਇੱਕ ਨਾਗਰਿਕ ਦੇ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 10 ਸਤੰਬਰ (ਸੋਨੂੰ) : ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਜੋੜà...

  • Election & Politics
  • 09 Sep 2026 10:08pm

ਡਾ. ਅੰਬੇਦਕਰ ਜੀ ਦੀ ਪ੍ਰਤਿਮਾ ਨਾਲ ਬੇਅਦਬੀ ਦੀ ਘਟਨਾ ਨੇ ਹਰ ਸੰਵੇਦਨਸ਼ੀਲ ਨਾਗਰਿਕ ਦਾ ਹਿਰਦਾ ਝੰਝੋੜਿਆ :ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ

ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇ, ਭਵਿੱਖ ਵਿੱਚ ਅਜਿਹੀ ਘਟਨਾ ਮੁੜ ਨਾ ਵਾਪਰੇ : ਡਿਪਟੀ ਮੇਅਰ

ਜਲੰਧਰ, 9 ਸਤੰਬਰ (ਸੋਨà©...

  • Election & Politics
  • 09 Sep 2026 08:34pm

ਲੁਧਿਆਣਾ ਵਿਖੇ ਬਹੁਤ ਹੀ ਨਿੰਦਣਯੋਗ ਘਟਨਾ ਨੂੰ ਲੈ ਕੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਅੱਜ ਭਗਵਾਨ ਵਾਲਮੀਕਿ ਚੌਂਕ ਤੋ ਡਾ ਬੀ ਆਰ ਅੰਬੇਡਕਰ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ ।

ਜਲੰਧਰ ਅੱਜ ਮਿਤੀ 9 ਸਤੰਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵੱਲੋਂ ਅੱਜ ਭਗਵਾਨ ਵਾਲਮੀਕਿ ਚੌਂਕ ਤੋ ਡਾ ਬੀ ਆਰ ਅੰਬੇਡਕਰ ਚੌਂਕ ਤੱਕ ਰੋਸ ਮਾਰਚ ...

  • Election & Politics
  • 08 Sep 2026 08:57pm

ਪ੍ਰੋ. ਅਨੁਰਾਧਾ ਬੰਗਾ, ਪ੍ਰਧਾਨ, ਮਹਿਲਾ ਕਾਂਗਰਸ ਜਲੰਧਰ ਅਰਬਨ ਨੇ ਪੰਜਾਬ ਸਰਕਾਰ ਦੇ ₹2,000 ਕਰੋੜ ਦੇ ਹੋਰ ਕਰਜ਼ੇ ’ਤੇ ਚੁੱਕੇ ਸਵਾਲ

ਆਮਦਨ ਵਧਾਉਣ ਅਤੇ ਖ਼ਰਚਿਆਂ ਨੂੰ ਕਾਬੂ ਕਰਨ ਦੀ ਬਜਾਏ ਵਾਰ-ਵਾਰ ਕਰਜ਼ਾ ਚੁੱਕਣਾ ਸਰਕਾਰ ਦੀ ਮਾੜੀ ਵਿੱਤੀ ਨੀਤੀ ਨੂੰ ਦਰਸਾਉਂਦਾ ਹੈ : ਪ੍ਰੋ. ਅਨੁਰਾà¨...

  • Election & Politics
  • 08 Sep 2026 10:50am

ਧਰਨੇ ਪ੍ਰਦਰਸ਼ਨ ਵਿੱਚ ਕਾਂਗਰਸੀ ਵਰਕਰ ਅਤੇ ਸਮਰਥਕ ਇਕੱਠੇ ਹੋਏ ਪੰਜਾਬ ਵਿੱਚ 2027 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਆਉਣ ਵਾਲੀ ਹੈ : ਪੱਲਵੀ

ਲੋਕਾਂ ਦਾ ਕਾਂਗਰਸ ਪਾਰਟੀ ਦੇ ਧਰਨਾ ਪ੍ਰਦਰਸ਼ਨਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਜੋਸ਼ ਹੈ: ਪੱਲਵੀ 

ਜਲੰਧਰ ਅੱਜ ਮਿਤੀ 8 ਸਤੰਬਰ (ਸੋà¨...

  • Election & Politics
  • 06 Sep 2026 10:08pm

Welcoming the appointment, Dr. Soni said that Shri Sachin Pilot is a dynamic, experienced and energetic leader : Dr Karan Soni

Dr. Karan Soni Congratulates Sachin Pilot on Appointment as Punjab Congress In-Charge

Ludhiana 6 September (Sonu) : Dr. Karan Soni, Spokesperson of the Punjab Pradesh Congress Committee (PPCC), has warmly congratulated senior Congress leader Shri Sachin Pilot on his appointment as AICC Gen...

  • Election & Politics
  • 06 Sep 2026 01:38pm

ਪ੍ਰੋ. ਅਨੁਰਾਧਾ ਬੰਗਾ ਨੇ ਵਾਰਡ ਨੰਬਰ 39 ਵਿੱਚ ਮਹਿਲਾ ਕਾਂਗਰਸ ਦੀ ਜਬਰਦਸਤ ਮੀਟਿੰਗ ਕੀਤੀ ।

ਮਹਿਲਾ ਕਾਂਗਰਸ ਦੇ ਨਵੇਂ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਵੀ ਸੌਂਪਦੀਆਂ ਪ੍ਰੋ. ਅਨੁਰਾਧਾ ਬੰਗਾ ਨੇ ਮਹਿਲਾਵਾਂ ਦੀ ਸਰਗਰਮ ਭੂਮਿਕਾ ਨਾਲ ਕਾ...

  • Election & Politics
  • 06 Sep 2026 01:34pm

ਪ੍ਰੋ. ਅਨੁਰਾਧਾ ਬੰਗਾ ਵਲੋ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕਰਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ।

ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਬਣਾਏ ਜਾਣ ’ਤੇ ਪ੍ਰੋ. ਅਨੁਰਾਧਾ ਬੰਗਾ ਵੱਲੋਂ ਸਵਾਗਤ ਤੇ ਵਧਾਈ।

ਜਲੰਧਰ, 5 ਸਤੰਬਰ (ਸੋਨੂੰ) : 
...

  • Election & Politics
  • 06 Sep 2026 10:12am

ਸਚਿਨ ਪਾਇਲਟ ਦੀ ਪੰਜਾਬ ਕਾਂਗਰਸ ਇੰਚਾਰਜ ਵਜੋਂ ਨਿਯੁਕਤੀ ਦਾ ਡਾ. ਕਰਨ ਸੋਨੀ ਨੇ ਕੀਤਾ ਨਿੱਘਾ ਸਵਾਗਤ ।

ਸ਼੍ਰੀ ਸਚਿਨ ਪਾਇਲਟ ਇੱਕ ਨੌਜਵਾਨ, ਤਜਰਬੇਕਾਰ, ਊਰਜਾਵਾਨ ਅਤੇ ਲੋਕਾਂ ਨਾਲ ਜੁੜੇ ਹੋਏ ਆਗੂ ਹਨ : ਡਾ. ਕਰਨ ਸੋਨੀ

ਲੁਧਿਆਣਾ ਅੱਜ ਮਿਤੀ 6 ਸਤ...

  • Election & Politics
  • 04 Sep 2026 06:55pm

ਜਥੇਦਾਰ ਸਰਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਵਸ ਥੇ ਸਮੁੱਚੇ ਪੰਜਾਬ ਜਲੰਧਰ ਵਾਸੀ ਅਤੇ ਭਾਰਤ ਵਾਸੀਆਂ ਨੂੰ ਦਿੱਤੀ ਵਧਾਈ ।

ਜਲੰਧਰ ਅੱਜ ਮਿਤੀ 4 ਸਿਤੰਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਜਥੇਦਾਰ ਸਰਦਾਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਨੇ ਭਗਵਾਨ ਕ੍ਰਿਸ਼ਨ ਜੀ à¨...

  • Election & Politics
  • 04 Sep 2026 06:52pm

ਸੀਨੀਅਰ ਆਮ ਆਦਮੀ ਪਾਰਟੀ ਦੀ ਨੇਤਰੀ ਬਲਵੀਰ ਕੌਰ ਨੇ ਕ੍ਰਿਸ਼ਨ ਜਨਮ ਅਸ਼ਟਮੀ ਦੇ ਮੌਕੇ ਤੇ ਹਲਕਾ ਵਿਧਾਨ ਸਭਾ ਵੈਸਟ ਵਾਸੀਆਂ ਨੂੰ ਦਿੱਤੀਆਂ ਵਧਾਈਆਂ ।

ਜਲੰਧਰ ਅੱਜ ਮਿਤੀ 4 ਸਿਤੰਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਮਹਿਲਾ ਆਗੂ ਬਲਬੀਰ ਕੌਰ ਨੇ ਭਗਵਾਨ ਕ੍ਰਿਸ਼ਨ ਜੀ ਦੇ ਜਨਮ ਦਿਵਸ ਤੇ ਹਲਕਾ ਵà¨...

  • Election & Politics
  • 04 Sep 2026 06:47pm

ਰਾਜਵਿੰਦਰ ਕੌਰ ਨੇ ਕੀਤਾ ਮਿੱਠਾਪੁਰ ਦੇ ਸ਼ਹੀਦ ਦਰਸ਼ਨ ਸਿੰਘ ਕੇਪੀ ਸਟੇਡੀਅਮ ਦਾ ਉਦਘਾਟਨ ।

ਇਸ ਮੌਕੇ ਤੇ ਕੌਂਸਲਰ ਮਨਜੀਤ ਕੌਰ, ਆਮ ਆਦਮੀ ਪਾਰਟੀ ਦੇ ਲੀਡਰ ਲੱਕੀ ਦਾਦਰਾ, ਅਤੇ ਇਲਾਕਾ ਵਾਸੀ ਵੀ ਮੌਜੂਦ ਸਨ ।

ਜਲੰਧਰ ਅੱਜ ਮਿਤੀ 4 ਸਿਤੰਬà¨...

Number of Visitors - 260104