राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 04 ਜਨਵਰੀ (ਸੋਨੂੰ) : ਨਵੇਂ ਸਾਲ ਦੇ ਮੌਕੇ ਸੂਰਾ ਨਸੀ ਰੋਡ ਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਚਾਹ ਪਕੋੜੇ ਦਾ ਲੰਗਰ ਲਗਾਇਆ ਗਿਆ ਲੰਗਰ ਦੀ ਸੇਵਾ ਕਰਦੇ ਹੋਏ ਲੰਗਰ ਦੀ ਸੇਵਾ ਕਰਦੇ ਹੋਏ ਗੁਰਸੇਵਕ ਸਿੰਘ ਗਿੱਲ ਹੀਰਾ ਇਹ ਸੇਵਾ ਨਿਭਾਈ ਗਈ ਗਿੱਲ ਪਰਿਵਾਰ ਵੱਲੋਂ ਅਤੇ ਉਹਨਾਂ ਦੇ ਨਾਲ ਸੂਰਨਸੀ ਦੇ ਦੁਕਾਨਦਾਰ ਅਤੇ ਉਥੋਂ ਦੇ ਰਹਿਣ ਵਾਲੇ ਇਲਾਕਾ ਨਿਵਾਸੀ ਕੜਾਕੇ ਦੀ ਠੰਡ ਪੈ ਰਹੀ ਰਾਹਗੀਰਾਂ ਨੂੰ ਸੰਗਤ ਵਾਸਤੇ ਰਾਹਤ ਲਈ ਕਹਾ ਕਿ ਚਾਹ ਪਕੌੜੇ ਜੀ ਲੰਗਰ ਦੀ ਸੇਵਾ ਕੀਤੀ ਗਈ । ਇਸ ਮੌਕੇ ਤੇ ਗੁਰਸੇਵਕ ਸਿੰਘ ਹੀਰਾ, ਅਮਨਦੀਪ ਸਿੰਘ ਮਾਨ, ਮਨਿੰਦਰ ਪਾਲ ਸਿੰਘ ਕਾਕੂ, ਅਕਸ਼ੈ ਕੁਮਾਰ, ਰਾਕੇਸ਼ ਕੁਮਾਰ ਥੱਗਾ
ਆਦਿ ਹਾਜ਼ਰ ਸਨ ।






Login first to enter comments.