Sat, 31 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Latest News

  • Election & Politics
  • 16 Oct 2026 06:03pm

ਜਲੰਧਰ ਕੈਂਟ ਹੋਇਆ ਖਾਲੀ! ਆਮ ਆਦਮੀ ਪਾਰਟੀ ਦੇ ਸੰਗਠਨ ਵਿੱਚ ਵੱਡਾ ਸਿਆਸੀ ਧਮਾਕਾ, 11 ਬਲਾਕ ਪ੍ਰਧਾਨ ਵਿੱਚੋ 10 ਨੇ ਦਿੱਤੇ ਅਸਤੀਫੇ।

ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਇਕਜੁੱਟਤਾ ਦਿਖਾਉਂਦਿਆਂ ਆਮ ਆਦਮੀ ਪਾਰਟੀ ਜਲੰਧਰ ਕੈਂਟ ਮੈਡਮ ਰਾਜਵਿੰਦਰ ਥਿਆੜਾ ਦੇ ਹੱਕ ਵਿੱਚ ਇਕਜà©...

  • Election & Politics
  • 15 Oct 2026 08:05pm

ਪ੍ਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਕੀਤਾ ਪ੍ਰਦਰਸ਼ਨ 

ਜਲੰਧਰ 15 ਅਕਤੂਬਰ (ਸੋਨੂੰ) : ਨਸ਼ਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਮਾਨਸਾ ਦੇ ਸਿੱਖ ਨੋਜਵਾਨ ਸਮਾਜਸੇਵੀ ਪ੍ਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ à...

  • Election & Politics
  • 15 Oct 2026 03:00pm

ਜਲੰਧਰ ਮੇਅਰ ਵਨੀਤ ਧੀਰ,ਚੇਅਰਮੈਨ ਚੰਦਨ ਗਰੇਵਾਲ, ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਸ਼ੋਭਾ ਯਾਤਰਾ ਰੂਟ ਦਾ ਦੌਰਾ ।

ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੋਰਾਸ਼ੋਰਾ ਤੇ, ਪ੍ਰਸ਼ਾਸ਼ਨ ਰੂਟ ਤੇ ਸਫ਼ਾਈ ਅਤੇ ਲੋੜੀਂਦੇ ਪ੍ਰਬੰਧ ਕਰ ਰਿਹਾ ਹੈ ।

  • Election & Politics
  • 15 Oct 2026 02:52pm

ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਨੇ ਦੀਪਕ ਬਾਲੀ ਨੂੰ ਜਲੰਧਰ ਕੈਂਟ ਆਮ ਆਦਮੀ ਪਾਰਟੀ ਦਾ ਹਲਕਾ ਇੰਚਾਰਜ ਬਣਨ ਤੇ ਦਿੱਤੀਆਂ ਵਧਾਈਆਂ ।

ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਨ ਸਭਾ ਕੈਂਟ ਦੇ ਇੰਚਾਰਜ ਦੀਪਕ ਬਾਲੀ ਹੋਣਾਂ ਨੂੰ ਲਗਾਉਣ ਤੇ ਸੀਨੀਅਰ ਲੀਵਰ...

  • Election & Politics
  • 15 Oct 2026 02:46pm

ਕਾਗਜ਼ਾਂ ’ਤੇ ਕੀਤੇ ਬਦਲਾਅ ਨਾਲ ਜ਼ਮੀਨ ’ਤੇ ਬਣੀ ਸਿਆਸੀ ਤਸਵੀਰ ਨਹੀਂ ਬਦਲਦੀ :- ਅਨੁਰਾਧਾ ਬੰਗਾ

ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਵੱਲੋਂ ਜਲੰਧਰ ਕੈਂਟ ਵਿੱਚ ਦੀਪਕ ਬਾਲੀ ਨੂੰ ਨਵਾਂ ਹਲਕਾ ਇੰਚਾਰਜ ਲਗਾਏ ਜਾਣ ’ਤੇ ਤਿੱਖੀ ਪ੍à¨...

  • Election & Politics
  • 14 Oct 2026 10:54pm

ਗੁਰੂ ਸੇਵਕ ਸਿੰਘ ਗਿੱਲ ਨੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਗਈ ਮੌਤ ਦੀ ਨਿਖੇਦੀ ਕੀਤੀ 

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਪ੍ਰਧਾਨ ਹਲਕਾ ਉਤਰੀ ਦੇ ਗੁਰੂ ਸੇਵਕ ਸਿੰਘ ਗਿੱਲ ਨੇ ਕੜੇ ਸ਼ਬਦਾਂ ਵਿੱਚ ਜੋ ਜà¨...

  • Election & Politics
  • 14 Oct 2026 10:43pm

**ਆਮ ਆਦਮੀ ਪਾਰਟੀ ਨੂੰ ਜਲੰਧਰ ਨਾਰਥ ਵਿੱਚ ਜ਼ੋਰਦਾਰ ਝਟਕਾ, ਦਰਜਨਾਂ ਨੌਜਵਾਨ ਭਾਜਪਾ ਵਿੱਚ ਸ਼ਾਮਲ**

ਜਲੰਧਰ ਨਾਰਥ ਵਿੱਚ ‘ਆਪ’ ਨੂੰ ਵੱਡਾ ਸਿਆਸੀ ਝਟਕਾ! ਦਿਨੇਸ਼ ਢੱਲ ਦੀ ਅਗਵਾਈ ਹੇਠ ਦਰਜਨਾਂ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਪੱਲਾ

**à¨...

  • Election & Politics
  • 14 Oct 2026 07:18pm

ਰਾਜਿੰਦਰ ਬੇਰੀ ਦੀ ਅਗਵਾਈ ਹੇਠ ਜਲੰਧਰ ਕਾਂਗਰਸ ਕਮੇਟੀ ਸ਼ਹਿਰੀ ਨੇ ਨਗਰ ਨਿਗਮ ਦੇ ਖਿਲਾਫ  ਕੀਤਾ ਧਰਨਾ ਪ੍ਰਦਰਸ਼ਨ ।

 

ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਜਿਲਾ ਕਾਂਗਰਸ ਕਮੇਟੀ ਜਲੰਧਰ ਸ਼ਹਿਰੀ ਵਲੋ ਨਗਰ ਨਿਗਮ ਜਲੰਧਰ ਦੇ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤà¨...

  • Election & Politics
  • 14 Oct 2026 07:13pm

ਪਰਵਿੰਦਰ ਸਿੰਘ ਝੋਟੇ ਦਾ ਕਤਲ ਕਾਂਡ ਪੰਜਾਬ ਸਰਕਾਰ ਨਸ਼ੇ ਤਸਕਰਾਂ ਤੇ ਕਾਰਵਾਈ ਨਾਂ ਕਰਨ ਦਾ ਨਤੀਜਾ: ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ, ਲੋਕ ਘਰੋਂ ਨਿਕਲਣ ਤੋਂ ਡਰਦੇ ਹਨ : ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ

ਜਲੰਧà¨...

  • Election & Politics
  • 13 Oct 2026 07:29pm

नशों विरुद्ध आवाज उठाने वाले पलविंदर सिंह झोटे के कत्ल ने पंजाब की कानून-व्यवस्था पर खड़े किए गंभीर सवाल: प्रो. अनुराधा बंगा

जालंधर आज तिथि 13 अक्टूबर (सोनू) : मानसा के पलविंदर सिंह झोटे की हत्या की खबर पर गहरा दुख और रोष प्रकट करते हुए महिला कांग्रेà¤...

  • Election & Politics
  • 12 Oct 2026 07:25pm

जालंधर नॉर्थ में भाजपा को तगड़ा झटका, विशाल रेरू साथियों सहित आम आदमी पार्टी में शामिल

मेयर वनीत धीर और पंजाब प्रधान अमन अरोड़ा ने पार्टी में किया स्वागत

वार्ड नंबर 2 से 2024 में पार्षद चुनाव लड़ चुक...

  • Election & Politics
  • 12 Oct 2026 07:21pm

ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਕੀਤਾ ਦਾਵਾ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਕਾਂਗਰਸ ਨੇਤਾ ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ 2027 ਦੀ ਚੋਣਾਂ ਵਿੱਚ ਕਾਂ...

  • Election & Politics
  • 12 Oct 2026 12:32pm

ਸ਼ਹੀਦ ਬਾਬੂ ਲਾਭ ਸਿੰਘ ਨਗਰ ਵਿੱਚ ਪੀਣ ਵਾਲਾ ਗੰਦਾ ਪਾਣੀ ਆ ਰਿਹਾ ਹੈ: ਬਲਵੀਰ ਕੌਰ 

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੰਬਰ 61 ਮਾਤਾ ਗੁਜਰੀ ਸਕੂਲ ਦੇ ਲਾਗੇ ਧਾਗੇ ਜੋ ਮਹੱਲੇ ਹਨ ਉਹਨਾਂ ਵਿੱਚ ਕਈ ਦà...

  • Election & Politics
  • 12 Oct 2026 12:26pm

ਸੜਕ ਬਣੀ ਸੀ ਕੁਝ ਹਿੱਸਾ ਨਗਰ ਨਿਗਮ ਵੱਲੋਂ ਬਣਾਉਣ ਵੇਲੇ ਛੱਡ ਦਿੱਤਾ ਸੀ,ਜਿਸ ਕਾਰਨ ਉੱਥੇ ਪਾਣੀ ਖੜਾ ਹੋ ਜਾਂਦਾ ਸੀ, ਨੂੰ ਦੁਕਾਨਦਾਰਾਂ ਨੇ ਉੱਥੇ ਰੋਡੀ ਪਾਈ ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਅੱਜ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਨੂੰ ਆਉਂਦੇ ਹੋਏ ਸ਼ਹਿਰ ਵੱਲ ਨੂੰ ਜਿੱਥੇ ਕਿ ਪੈਟਰੋਲ ਪੰਪ à¨...

  • Election & Politics
  • 11 Oct 2026 08:26pm

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਅਪਣੇ ਦਫਤਰ ਵਿੱਚ ਆਉਣ ਵਾਲਿਆਂ ਚੋਣਾ ਸੰਬੰਧ ਵਿੱਚ ਮੀਟਿੰਗ ਕੀਤੀ ।

ਜਲੰਧਰ ਅੱਜ ਮਿਤੀ 11 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਮਕਸੂਦਾਂ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦੇ ਦਫਤਰ ਵà¨...

  • Election & Politics
  • 11 Oct 2026 08:20pm

ਗੁਰੂ ਨਾਨਕ ਪੁਰਾ, ਚੁਗਿੱਟੀ ਵਿਖੇ ਕਾਂਗਰਸ ਪਾਰਟੀ ਦੀ ਅਹਿਮ ਮੀਟਿੰਗ, ਅਨੁਰਾਧਾ ਬੰਗਾ ਨੇ ਮਹਿਲਾ ਕਾਂਗਰਸ ਦੀਆਂ ਨਵੀਆਂ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ ।

ਜਲੰਧਰ:ਅੱਜ ਮਿਤੀ 11ਅਕਟੂਬਰ (ਸੋਨੂੰ) : ਚੁਗਿੱਟੀ ਦੇ ਗੁਰੂ ਨਾਨਕ ਪੁਰਾ ਵਿਖੇ ਕਾਂਗਰਸ ਪਾਰਟੀ ਦੀਆਂ ਆਉਣ ਵਾਲੀਆਂ ਚੋਣਾਂ ਸਬੰਧੀ ਇੱਕ ਅਹਿਮ ਮੀਟਿੰਗ ਕà©...

  • Election & Politics
  • 10 Oct 2026 07:58pm

ਸੀਨੀਅਰ ਕਾਂਗਰਸ ਲੀਡਰ ਮਨਮੋਹਨ ਬੰਗਾ ਦੇ ਦਫ਼ਤਰ ਵਿਖੇ ਸੀਨੀਅਰ ਕਾਂਗਰਸ ਲੀਡਰ ਪ੍ਰਭ ਦਿਆਲ ਭਗਤ ਜੀ ਨੇ ਕੀਤੀ ਵਿਸ਼ੇਸ਼ ਮੁਲਾਕਾਤ ।

ਜਲੰਧਰ ਅੱਜ ਮਿਤੀ 10!ਅਕਤੂਬਰ (ਸੋਨੂੰ) : ਸੀਨੀਅਰ ਕਾਂਗਰਸ ਲੀਡਰ ਮਨਮੋਹਨ ਬੰਗਾ ਦੇ ਦਫ਼ਤਰ ਵਿਖੇ ਸੀਨੀਅਰ ਕਾਂਗਰਸ ਲੀਡਰ ਸ੍ਰੀ ਪ੍ਰਭ ਦਿਆਲ ਭਗਤ ਜੀ, ਵਾਈ...

  • Election & Politics
  • 09 Oct 2026 08:32pm

ਆਮ ਆਦਮੀ ਪਾਰਟੀ ਪੰਜਾਬ ਵਿੱਚ 2027 ਮੂੜ ਤੋਂ ਸਰਕਾਰ ਬਣਾਏਗੀ: ਬਲਵੀਰ ਕੌਰ 


ਜਲੰਧਰ ਅੱਜ ਮਿਤੀ 9 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਤੋਂ ਸੀਨੀਅਰ ਮਹਿਲਾ ਆਗੂ ਬਲਬੀਰ ਕੌਰ ਨੇ ਕਿਹਾ ਹੈ ਕਿ 2027 ਦੀ ਚੋਣਾਂ ਵਿੱਚ ਜੋ ਪੰਜਾਬ ਵਿਧਾà¨...

  • Election & Politics
  • 09 Oct 2026 08:28pm

ਵਾਰਡ ਨੰਬਰ 39 ਦੇ ਸਾਧੂ ਸਿੰਘ ਕਲੋਨੀ ਵਿਖੇ ਸੜਕਾਂ ਬਣੀਆਂ, ਮੌਕੇ ਤੇ ਪਹੁੰਚੇ ਕੌਂਸਲਰ ਪਤੀ ਲੱਕੀ ਦਾਦਰਾ ।

ਸੁਦਾਮਾ ਵਿਆਹ ਰੋਡ ਤੇ ਸਾਧੂ ਸਿੰਘ ਕਲੋਨੀ ਵਿੱਚ 30 ਸਾਲਾਂ ਵਿੱਚ ਜਿਹੜੀ ਸੜਕਾਂ ਨਹੀਂ ਸੀ ਬਣੀਆਂ ਸਨ ਉਸ ਨੂੰ ਬਣਾਇਆ ਗਿਆ: ਮਨਜੀਤ ਕੌਰ ਦਾਦਰਾ/ਲੱਕੀ...

  • Election & Politics
  • 08 Oct 2026 09:23pm

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵ-ਨਿਯੁਕਤ ਪ੍ਰਧਾਨ ਸ.ਪ੍ਰਗਟ ਸਿੰਘ ਜੀ ਦਾ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਮਹਿਲਾ ਕਾਂਗਰਸ ਪ੍ਰਧਾਨ ਅਨੁਰਾਧਾ ਬੰਗਾ ਨੇ  ਕੀਤਾ ਨਿੱਘਾ ਸਵਾਗਤ ।

ਅੰਮ੍ਰਿਤਸਰ ਅੱਜ ਮਿਤੀ 8 ਅਕਟੂਬਰ (ਸੋਨੂੰ) : - ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ  ਦੇ ਪ੍ਰਧਾਨ ਬਣਨ ਉਪਰੰਤ ਸ.ਪ੍ਰਗਟ ਸਿੰਘ ਜੀ ਪ੍ਰਮਾਤਮਾ ਦਾ ਸ਼ੁਕਰਾà¨...

Number of Visitors - 258147