जालंधर नॉर्थ में भाजपा को तगड़ा झटका, विशाल रेरू साथियों सहित आम आदमी पार्टी में शामिल
ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਸ਼ਹੀਦ ਬਾਬੂ ਲਾਭ ਸਿੰਘ ਨਗਰ ਵਾਰਡ ਨੰਬਰ 61 ਮਾਤਾ ਗੁਜਰੀ ਸਕੂਲ ਦੇ ਲਾਗੇ ਧਾਗੇ ਜੋ ਮਹੱਲੇ ਹਨ ਉਹਨਾਂ ਵਿੱਚ ਕਈ ਦਿਨਾਂ ਤੋਂ ਗੰਦਾ ਪਾਣੀ ਆ ਰਿਹਾ ਲੋਕਾਂ ਨੇ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਵੀਰ ਕੌਰ ਨੂੰ ਸਮੱਸਿਆ ਬਾਰੇ ਜਾਣੂ ਕਰਾਇਆ ਬਲਵੀਰ ਕੌਰ ਹੁਣਾਂ ਨੇ ਨਗਰ ਨਿਗਮ ਨੂੰ ਸੂਚਨਾ ਦਿੱਤੀ ਪਰ ਨਗਰ ਦੀਆਂ ਵੱਲੋਂ ਮੋਟਰ ਤਾਂ ਉਥੋਂ ਨਿਕਾਲ ਕੇ ਰਿਪੇਅਰ ਹੋਣ ਦੀ ਪਰ ਬਲਵੀਰ ਕੌਰ ਨੇ ਕਿਹਾ ਕਿ ਨਗਰ ਨਿਗਮ ਨੂੰ ਪਹਿਲੇ ਫਾਲਟ ਵੀ ਚੈੱਕ ਕਰਨਾ ਚਾਹੀਦਾ ਹੈ ਕਿ ਜਿਸ ਨਾਲ ਕੀ ਜੇ ਪਾਈਪਾਂ ਰਾਹੀਂ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ ਉਹਨਾਂ ਨੂੰ ਚਾਹੀਦਾ ਸੀ ਪਹਿਲੇ ਫਾਲਟ ਚੈੱਕ ਕਰ ਲਓ ਕਿਉਂਕਿ ਗੰਦੇ ਪਾਣੀ ਆਉਣ ਨਾ ਲੋਕਾਂ ਨੂੰ ਬਿਮਾਰੀ ਖਤਮ ਹੈ ਜਿਸ ਕਾਰਨ ਨਗਰ ਨਿਗਮ ਨੂੰ ਫਾਲਟ ਲੱਭ ਕੇ ਠੀਕ ਕਰਨਾ ਚਾਹੀਦਾ ਹੈ ਕਈ ਦਿਨਾਂ ਤੋਂ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਗੰਦਾ ਪਾਣੀ ਆ ਰਿਹਾ ਹੈ।





Comments
No comments yet.