जालंधर नॉर्थ में भाजपा को तगड़ा झटका, विशाल रेरू साथियों सहित आम आदमी पार्टी में शामिल
ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਅੱਜ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਨਕੋਦਰ ਚੌਂਕ ਨੂੰ ਆਉਂਦੇ ਹੋਏ ਸ਼ਹਿਰ ਵੱਲ ਨੂੰ ਜਿੱਥੇ ਕਿ ਪੈਟਰੋਲ ਪੰਪ ਹੈ ਉੱਥੇ ਭਾਰਗੋ ਕੈਂਪ ਵਿੱਚੋਂ ਆਉਂਦੇ ਹੋਏ ਸੜਕ ਤੇ ਸੜਕ ਉੱਤੇ ਟੋਏ ਪਏ ਹਨ ਸਨ ਕਈ ਮਹੀਨਿਆਂ ਤੋਂ ਪਹਿਲੇ ਇਥੇ ਸੜਕ ਬਣੀ ਸੀ ਕੁਝ ਹਿੱਸਾ ਨਗਰ ਨਿਗਮ ਵੱਲੋਂ ਜਿਹੜਾ ਛੱਡ ਦਿੱਤਾ ਗਿਆ ਸੀ ਉੱਥੇ ਜਦੋਂ ਬਰਸਾਤ ਹੁੰਦੀ ਸੀ ਪਾਣੀ ਖੜਾ ਹੋ ਜਾਂਦਾ ਸੀ । ਕਈ ਕਈ ਦਿਨ ਤੱਕ ਪਾਣੀ ਰੋਡ ਤੇ ਹੁੰਦਾ ਸੀ ਰਾਹਗੀਰਾਂ ਨੂੰ ਮੁਸ਼ਕਿਲ ਹੋਣ ਹੁੰਦੀ ਸੀ ਲੋਕਾਂ ਦਾ ਤਾਂ ਪਾਣੀ ਉੱਤੋਂ ਲੰਘਣਾ ਪੈਦਲ ਮੁਸ਼ਕਲ ਦੇਖਦੇ ਹੋਏ ਦੁਕਾਨਦਾਰਾਂ ਵੱਲੋਂ ਉਥੇ ਖੁਦ ਮਲਬਾ ਪਵਾਇਆ ਗਿਆ ਜਿਸ ਨਾਲ ਕਿ ਲੋਕ ਆਸਾਨੀ ਨਾਲ ਆ ਜਾ ਸਕਣ ਜਿਹੜਾ ਕੰਮ ਨਗਰ ਨਿਗਮ ਜਲੰਧਰ ਦਾ ਹੈ ਉਹ ਹੁਣ ਲੋਕ ਕਰਦੇ ਪਏ ਹਨ ਜਿੱਥੇ ਨਗਰ ਨਿਗਮ ਕੋ ਇਨੇ ਵੱਡੇ ਪਲਾਂਟ ਹਨ ਸੀਐਨਡੀ ਪਲਾਂਟ ਜਿਹੜਾ ਮਲਬਾ ਤੋੜਭਾਨ ਕਰਕੇ ਜਿਹੜੀਆਂ ਸੜਕਾਂ ਉੱਤੇ ਖੱਡੇ ਪਏ ਹਨ ਉਹਨਾਂ ਉੱਤੇ ਪਾਉਣਾ ਪਰ ਲੱਗਦਾ ਹੈ ਕਿ ਨਗਰ ਨਿਗਮ ਵੱਲੋਂ ਕਿਤੇ ਵੀ ਧਿਆਨ ਨਹੀਂ ਦਿੱਤਾ ਜਾਂਦਾ ਜਿੱਥੇ ਟੋਏ ਪਏ ਹਨ ਤੇ ਹੀ ਰਹਿੰਦੇ ਹਨ ਪਰ ਲੋਕਾਂ ਨੂੰ ਹੁਣ ਆਪ ਹੀ ਕੰਮ ਕਰਨਾ ਪੈਂਦਾ ਹੈ ਕਿਉਂਕਿ ਜਨਤਾ ਨੂੰ ਪਤਾ ਹੈ ਕਿ ਲੰਘਣਾ ਵੀ ਇੱਥੇ ਅਸੀਂ ਆਪ ਹੀ ਹੈ ਕਿਸੇ ਨੇ ਵੀ ਧਿਆਨ ਨਹੀਂ ਦੇਣਾ ਚਾਹੇ ਹਲਕਾਵੈਸਟ ਹੋਵੇ ਚਾਹੇ ਕੋਈ ਹੋਰ ਲੋਕਾਂ ਨੇ ਤਾਂ ਖੁਦ ਹੀ ਆਪਣੇ ਸੁਵਿਧਾ ਮੁਤਾਬਿਕ ਕੰਮ ਕਰਨਾ ਹੈ ਜਿੱਥੇ ਅੱਗੇ ਵੱਡੇ ਟੋਏ ਹਨ ਲੋਕ ਖੁਦ ਆਪ ਭਰ ਰਹੇ ਹਨ ।





Comments
No comments yet.