Tue, 13 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਜਲੰਧਰ ਵੈਸਟ ਹਲਕੇ ਤੋਂ ਕਾਂਗਰਸ ਪਾਰਟੀ ਤੋਂ ਕੀਤਾ ਦਾਵਾ।

ਜਲੰਧਰ ਅੱਜ ਮਿਤੀ 12 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਕਾਂਗਰਸ ਨੇਤਾ ਬਲਬੀਰ ਚੰਦ ਅੰਗੁਰਾਲ ਸਾਬਕਾ ਕੌਂਸਲਰ 2027 ਦੀ ਚੋਣਾਂ ਵਿੱਚ ਕਾਂਗਰਸ ਪਾਰਟੀ ਤੋਂ ਕੀਤਾ ਦਾਅਵਾ ਬਲਵੀਰ ਅੰਗੁਰਾਲ ਨੇ ਕਿਹਾ ਪਿਛਲੇ 35 ਸਾਲ ਤੋਂ ਕਰ ਰਿਹਾ ਹੈ ਪਾਰਟੀ ਦੀ ਸੇਵਾ 2027 ਦੀ ਚੋਣਾਂ ਵਿੱਚ ਉਹ ਉਸਨੇ ਦਾਅਵਾ ਕੀਤਾ ਹੈ ਕਿ ਹਲਕਾ ਵਿਧਾਨ ਸਭਾ ਵੈਸਟ ਤੋਂ ਚੋਣਾਂ ਵਿੱਚ ਦਾਅਵਾ ਕੀਤਾ ਜੇਕਰ ਪਾਰਟੀ ਹਾਈ ਕਮਾਂਡ ਨੇ ਉਸਨੂੰ ਟਿਕਟ ਟਿਕਟ ਨਾ ਮਿਲੀ ਤਾਂ ਪਾਰਟੀ ਵੱਲੋਂ ਆਜ਼ਾਦ ਦੇ ਮੈਦਾਨ ਵਿੱਚ ਆਉਣਗੇ ਉਹ 35 ਸਾਲ ਤੋਂ ਕਾਂਗਰਸ ਪਾਰਟੀ ਨਾਲ ਤਨ ਮਨ ਧਨ ਨਾਲ ਜੁੜੇ ਹਨ ਜੋ 2027 ਦੀ ਚੋਣਾਂ ਵਿੱਚ ਹੁਣ ਉਹਨਾਂ ਨੇ ਮਨ ਬਣਾਇਆ ਹੈ ਕਿ ਉਹ ਮੈਦਾਨ ਵਿੱਚ ਉਤਰਣਗੇ ਬਲਬੀਰ ਅਗਰਾਲ ਨੇ ਕਿਹਾ ਸਾਬਕਾ ਕੌਂਸਲਰਪਤੀ ਬਲਵੀਰ ਅੰਗੂਰਾਲ ਨੇ ਕਿਹਾ ਕਿ ਉਹ ਹਲਕੇ ਦੀ ਸਮੱਸਿਆ ਨੂੰ ਭਲੀ ਭਾਂਤੀ ਜਾਣਦੇ ਹਨ ਅਤੇ ਵੈਸਟ ਹਲਕੇ ਵਿੱਚ ਉਹ ਲੋਕਾਂ ਨਾਲ ਮੋਢੇ ਨਾਲ ਮੋਢਾ ਲਾਖ ਖੜੇ ਹਨ ਅਤੇ ਲੋਕਾਂ ਨਾਲ ਦੁੱਖ ਸੁੱਖ ਵਿੱਚ ਹਰ ਵੇਲੇ ਭਾਗੀਦਾਰ ਦਿੰਦੇ ਹਨ ਇਸ ਕਾਰਨ ਬਲਵੀਰ ਅੰਗੁਰਾਲ ਨੇ ਕਿਹਾ ਕਿ ਜੇਕਰ ਉਹਨਾਂ ਨੂੰ ਟਿਕਟ ਨਹੀਂ ਮਿਲਦੀ ਤਾਂ ਆਜ਼ਾਦ ਮੈਦਾਨ ਵਿੱਚ ਉਤਰਣਗੇ ।

Comments

No comments yet.



Latest News

Number of Visitors - 230016

Share this Post