ਗੁਰੂ ਸੇਵਕ ਸਿੰਘ ਗਿੱਲ ਨੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਗਈ ਮੌਤ ਦੀ ਨਿਖੇਦੀ ਕੀਤੀ
ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਯੂਥ ਪ੍ਰਧਾਨ ਹਲਕਾ ਉਤਰੀ ਦੇ ਗੁਰੂ ਸੇਵਕ ਸਿੰਘ ਗਿੱਲ ਨੇ ਕੜੇ ਸ਼ਬਦਾਂ ਵਿੱਚ ਜੋ ਜਿਲਾ ਮਾਨਸਾ ਵਿਖੇ ਜਿਹੜੀ ਕੱਲ ਭਲਕੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਦੁਕਾਨਦਾਰ ਦੁਆਰਾ ਕਤਲ ਕਰ ਦਿੱਤਾ ਗਿਆ ਗੁਰਸੇਵਕ ਸਿੰਘ ਗਿੱਲ ਨੇ ਕਿਹਾ ਪੰਜਾਬ ਵਿੱਚ ਇਸ ਟਾਈਮ ਗੁੰਡਾ ਰਾਜ ਚੱਲ ਰਿਹਾ ਹੈ ਜਿੱਦਾਂ ਅਸੀਂ ਪਹਿਲੇ ਸੁਣਦੇ ਸਾਂ ਬਿਹਾਰ ਯੂਪੀ ਵਿੱਚ ਇਦਾਂ ਦੇ ਕੰਮ ਹੁਣ ਪੰਜਾਬ ਵਿਚ ਹੋਣ ਲੱਗ ਪਏ ਹਨ ਜਦੋਂ ਦੀ ਆਮ ਆਦਮੀ ਪਾਰਟੀ ਪੰਜਾਬ ਚ ਸਰਕਾਰ ਬਣੀ ਹੈ ਉਦੋਂ ਦਾ ਕਤਲੇ ਗਰਦ ਲੁਟਾ ਖਵਾ ਚੋਰੀਆਂ ਡਕੈਤੀਆਂ ਜਿਆਦਾ ਵਧ ਗਈਆਂ ਹਨ 2017 ਦੀ ਚੋਣਾਂ ਵਿੱਚ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਬਾਹਰ ਦਾ ਰਸਤਾ ਦਿਖਾਈ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਪੰਜਾਬ ਵਿੱਚ ਜਨਤਾ ਬਣਾਏਗੀ ਜਨਤਾ ਨੇ ਤਈਆ ਕਰ ਲਿਆ ਹੈ ਰੋਜਾਨਾ ਕਤਲ ਤੋਂ ਪੰਜਾਬ ਦੀ ਜਨਤਾ ਦਹਿਸ਼ਤ ਰਹਿ ਰਹੀ ਹੈ ਕੁਝ ਮਹੀਨੇ ਰਹਿ ਗਏ ਹਨ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਪੰਜਾਬ ਦੀ ਜਨਤਾ ਬਾਹਰ ਦਾ ਰਸਤਾ ਦਿਖਾਏਗੀ ।





Comments
No comments yet.