ਗੁਰੂ ਸੇਵਕ ਸਿੰਘ ਗਿੱਲ ਨੇ ਸੋਸ਼ਲ ਵਰਕਰ ਪਰਵਿੰਦਰ ਸਿੰਘ ਝੋਟੇ ਦੀ ਗੋਲੀ ਮਾਰ ਕੇ ਕੀਤੀ ਗਈ ਮੌਤ ਦੀ ਨਿਖੇਦੀ ਕੀਤੀ
ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ਲਾਅ ਐਂਡ ਆਰਡਰ ਦਾ ਬੁਰਾ ਹਾਲ, ਲੋਕ ਘਰੋਂ ਨਿਕਲਣ ਤੋਂ ਡਰਦੇ ਹਨ : ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ
ਜਲੰਧਰ ਅੱਜ ਮਿਤੀ 14 ਅਕਤੂਬਰ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਸਰਕਲ ਜਥੇਦਾਰ ਮਕਸੂਦਾਂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਜਿਹੜੀ ਪੰਜਾਬ ਦੇ ਮਾਨਸਾ ਵਿਖੇ ਪਰਵਿੰਦਰ ਸਿੰਘ ਝੋਟੇ ਦਾ ਕਤਲ ਕਾਂਡ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘਿਰਿਆ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਕਿ ਪੰਜਾਬ ਵਿੱਚ ਇਸ ਟਾਈਮ ਦਹਿਸ਼ਤ ਦਾ ਮਾਹੌਲ ਹੈ ਲੋਕ ਆਪਣੇ ਕਮਾ ਕਰਾਂ ਅਤੇ ਘਰਾਂ ਵਿੱਚੋਂ ਬੜੀ ਮੁਸ਼ਕਿਲ ਹੀ ਨਿਕਲਦੇ ਹਨ ਹੁਣ ਇਹ ਕਿਹਾ ਹੈ ਕਿ ਜਿਹੜਾ ਪਰਵਿੰਦਰ ਸਿੰਘ ਝੋਟੇ ਜੋ ਕਿ ਇੱਕ ਸਮਾਜ ਸੇਵਕ ਸੀ ਨਸ਼ੇ ਦੀਆਂ ਕੁਰੀਤੀਆਂ ਨੂੰ ਜਾਗਰ ਕਰਦਾ ਸੀ ਉਸਨੂੰ ਇੱਕ ਜੋ ਦੁਕਾਨਦਾਰ ਦੁਆਰਾ ਤਹਿਸ਼ ਵਿਚ ਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਇਹ ਸਿੱਧਾ ਸਿੱਧਾ ਆਮ ਆਦਮੀ ਪਾਰਟੀ ਮਾਨ ਸਰਕਾਰ ਘੇਰੇ ਵਿੱਚ ਆਉਂਦੀ ਹੈ ਲੋਕ ਹੁਣ ਉਹਨਾਂ ਨੂੰ 2027 ਦੀ ਚੋਣਾਂ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਵੇਗੀ ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਲ ਜਥੇਦਾਰ ਸਰਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦਾ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਜਨਤਾ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੂੰ ਵੇਖਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਦਾ ਨਾਰਾ ਹੈ ਰਾਜ ਨਹੀਂ ਸੇਵਾ ।





Comments
No comments yet.