ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਵੱਲੋਂ ਹਲਕਾ ਵਿਧਾਨ ਸਭਾ ਕੈਂਟ ਦੇ ਇੰਚਾਰਜ ਦੀਪਕ ਬਾਲੀ ਹੋਣਾਂ ਨੂੰ ਲਗਾਉਣ ਤੇ ਸੀਨੀਅਰ ਲੀਵਰਸ਼ਿਪ ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ ਆਪ ਮਹਿਲਾ ਆਗੂ ਬਲਵੀਰ ਕੌਰ ਨੇ ਵਧਾਈਆਂ ਦਿੱਤੀਆਂ ਦੀਪਕ ਬਾਲੀ ਉਹਨਾਂ ਨੂੰ ਕੈਂਟ ਦਾ ਹਲਕਾ ਇੰਚਾਰਜ ਲਗਾਇਆ ਗਿਆ ਨਾਲ ਹੀ ਉਹਨਾਂ ਨੇ ਸੁਪਰੀਮੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਵੀ ਧੰਨਵਾਦ ਕੀਤਾ ਜਿਨਾਂ ਦੀ ਦੂਰ ਦੇਸ਼ੀ ਨਾਲ ਦੀਪਕ ਬਾਲੀ ਉਹਨਾਂ ਨੂੰ ਹਲਕਾ ਵਿਧਾਨ ਸਭਾ ਕੈਂਟ ਦਾ ਇੰਚਾਰਜ ਲਗਾਇਆ ਗਿਆ ਬਲਵੀਰ ਕੌਰ ਨੇ ਕਿਹਾ ਕਿ ਦੀਪਕ ਬਾਲੀ ਮਿਹਨਤ ਹੀ ਅਤੇ ਕਰ ਮੱਠ ਨੇ ਉਹਨਾਂ ਦੀ ਸਮਾਜਿਕ ਧਾਰਮਿਕ ਰਾਜਨੀਤਿਕ ਅਤੇ ਹਰ ਵਰਗ ਨਾਲ ਉਹ ਦੁੱਖ ਸੁੱਖ ਵਿੱਚ ਹਾਜ਼ਰ ਰਹਿੰਦੇ ਹਨ ਅਤੇ ਉਹਨਾਂ ਦੀ ਸਮਾਜ ਵਿੱਚ ਪਕੜ ਵੀ ਹੈ ਬਲਵੀਰ ਕੌਰ ਨੇ ਕਿਹਾ ਕਿ ਦੀਪਕ ਬਾਲੀ ਹਲਕਾ ਵਿਧਾਨ ਸਭਾ ਕੈਂਟ ਤੋਂ ਸੀਟ ਜਿੱਤ ਕੇ ਆਮ ਆਦਮੀ ਪਾਰਟੀ ਨੇ ਜੋ ਉਹਨਾਂ ਤੇ ਵਿਸ਼ਵਾਸ ਜਤਾਇਆ ਹੈ ਪੂਰਾ ਉਤਰਾਂਗੇ ।





Comments
No comments yet.