Sat, 17 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਲਵੀਰ ਕੌਰ ਨੇ ਮਾਨ ਸਰਕਾਰ ਦੇ ਮੁਨਾਫਿਆਂ ਦਾ ਕਾਰਡ ਰਾਹੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ ।

ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਤੋਂ ਸੀਨੀਅਰ ਆਮ ਆਦਮੀ ਪਾਰਟੀ ਮਹਿਲਾ ਆਗੂ ਬਲਵੀਰ ਕੌਰ ਨੇ ਕੀਤਾ ਡੋਰ ਟੂ ਡੋਰ ਸੰਪਰਕ ਅਭਿਆਨ ਮਾਨ ਸਰਕਾਰ ਦੇ ਮੁਨਾਫਿਆਂ ਦਾ ਕਾਰਡ ਰਾਹੀ ਲੋਕਾਂ ਨੂੰ ਕੀਤਾ ਗਿਆ ਜਾਗਰੂਕ ਪੰਜਾਬ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਹੁਣ ਜੀ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲ ਲੋਕਾਂ ਦੀ ਸੇਵਾ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਜਾਗਰੂਕ ਅਭਿਆਨ ਚਲਾਇਆ ਮਾਨ ਦੇ ਮੁਨਾਫੇ ਬਾਰੇ ਦੱਸਿਆ ਅਤੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ 2027 ਪੰਜਾਬ ਚ ਵਿਧਾਨ ਸਭਾ ਨੂੰ ਕੁਝ ਮਹੀਨੇ ਰਹਿ ਗਏ ਨੇ ਦੇਖਦੇ ਹੋਏ ਆਮ ਆਦਮੀ ਪਾਰਟੀ ਵਰਕਰ ਨੇਤਾਵਾਂ ਨੇ ਕਮਰ ਕੱਸਰੀ ਹੈ ਹਲਕੇ ਵਿੱਚਰਨਾ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਕੀਤਾ ਗਏ ਕੰਮਾਂ ਨੂੰ ਮੁਨਾਫੀਆਂ ਬਾਰੇ ਜਾਣੂ ਕਰਾਣਾ ਅਤੇ ਜਨਤਾ ਦੇ ਨਾਲ ਸਿੱਧਾ ਸੰਪਰਕ ਅਭਿਆਨ ਦਾ ਕੀਤਾ ਸ਼ੁਰੂਆਤ ਬਲਵੀਰ ਕੌਰ ਹੁਣਾਂ ਨੇ ਦੱਸਿਆ ਕਿ ਵਾਰਡ ਵਿੱਚ ਉਹ ਲੋਕਾਂ ਨਾਲ ਸਵੇਰ ਤੋਂ ਸ਼ਾਮ ਜਾਗਰੂਕ ਅਭਿਆਨ ਚਲਾ ਰਹੇ ਹਨ ਅਤੇ ਲੋਕਾਂ ਨੂੰ ਮਾਨ ਸਰਕਾਰ ਬਾਰੇ ਮੁਨਾਫੇ ਦੇ ਕੰਮਾਂ ਬਾਰੇ ਵੀ ਜਾਣਕਾਰੀ ਘਰ ਘਰ ਜਾ ਕੇ ਦੇ ਰਹੇ ਹਨ ਆਪਣੇ ਸਾਥੀਆਂ ਨਾਲ ਆਮ ਆਦਮੀ ਪਾਰਟੀ ।

Comments

No comments yet.



Latest News

Number of Visitors - 232383

Share this Post