ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਸ੍ਰੀ ਮਹਾ ਕਾਲੀ ਮੰਦਰ ਕਮੇਟੀ ਵੱਲੋਂ ਰਾਜਕੁਮਾਰ ਸ਼ਰਮਾ ਰਾਜੂ ਨੂੰ ਦਿੱਤੀ ਗਈ ਜਿੰਮੇਵਾਰੀ ਦੁਸ਼ਹਿਰਾ ਗਰਾਊਂਡ ਦੇ ਦੇਖ ਰੇਖ ਅਤੇ ਸਚਾਰੂ ਰੂਪ ਤੇ ਦੁਸ਼ਹਿਰਾ ਜੋ ਕਿ ਪਟੇਲ ਚੌਂਕ ਵਿਖੇ ਸਾਈਦਾਸ ਸਕੂਲ ਵਿਖੇ ਜੇ ਦਸਹਿਰਾ ਮਨਾਇਆ ਜਾਂਦਾ ਹੈ ਗਰਾਉਂਡ ਦੀ ਸਾਰੀ ਵਿਵਸਥਾ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਅਤੇ ਸੰਗਤ ਦੇ ਜਲ ਪਾਉਣ ਦਾ ਵੀ ਇੰਤਜ਼ਾਮ ਦਾ ਰਾਜ ਕੁਮਾਰ ਸ਼ਰਮਾ ਰਾਜੂ ਦੀ ਡਿਊਟੀ ਲਗਾਈ ਗਈ ਹੈ ਰਾਜ ਕੁਮਾਰ ਸ਼ਰਮਾ ਨੇ ਕਿਹਾ ਕਿ ਜੋ ਸ੍ਰੀ ਮਹਾਕਾਲੀ ਮੰਦਰ ਦੁਸ਼ਹਿਰਾ ਕਮੇਟੀ ਵੱਲੋਂ ਜਿਹੜੀ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ ਉਥੇ ਉਹ ਤਨ ਮਨ ਨਾਲ ਨਿਭਾਵਣਗੇ ਜੋ ਕਮੇਟੀ ਵੱਲੋਂ ਉਹਨਾਂ ਤੇ ਵਿਸ਼ਵਾਸ਼ ਜਤਾਇਆ ਗਿਆ ਹੈ ਉਥੇ ਉਹ ਪੂਰਾ ਉਤਰਨਗੇ ਪਿਛਲੇ 30 ਸਾਲਾਂ ਤੋਂ ਰਾਜ ਕੁਮਾਰ ਸ਼ਰਮਾ ਰਾਜੂ ਮੰਦਰ ਦੁਸ਼ਹਿਰਾ ਕਮੇਟੀ ਨਾਲ ਜੁੜੇ ਹੋਏ ਹਨ ।





Comments
No comments yet.