Sat, 17 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਬਲਵਿੰਦਰ ਵਿੱਕੀ ਨੇ ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸ ਤੇ ਜਲੰਧਰ ਸ਼ਹਿਰ ਤੋਂ ਨਿਕਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦਾ ਮੇਅਰ ਵਨੀਤ ਧੀਰ ਨੂੰ ਨਿਮੰਤਰਣ ਦਿੱਤਾ ।

ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਭਗਵਾਨ ਵਾਲਮੀਕੀ ਜੀ ਪ੍ਰਗਟ ਦਿਵਸ ਤੇ ਜਲੰਧਰ ਸ਼ਹਿਰ ਤੋਂ ਨਿਕਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਦੀ ਤਿਆਰੀਆਂ ਸਬੰਧੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵਾਲਮੀਕੀ ਨੇਤਾ ਸੀਨੀਅਰ ਬਲਵਿੰਦਰ ਵਿੱਕੀ ਵੱਲੋਂ ਜਲੰਧਰ ਦੇ ਮੇਅਰ ਵਨੀਤ ਧੀਰ ਉਹਨਾਂ ਨੂੰ ਸੱਦਾ ਪੱਤਰ ਦਿੱਤਾ ਗਿਆ ਸਤਿਗੁਰੂ ਕਬੀਰ ਚੌਂਕ ਜਿਸ ਨੂੰ ਵਡਾਲਾ ਚੌਂਕ ਵੀ ਕਹਿੰਦੇ ਹਾਂ ਉੱਥੇ 24 ਅਕਤੂਬਰ ਨੂੰ ਇੱਕ ਵਿਸ਼ਾਲ ਸਟੇਜ ਲਗਾਈ ਜਾਂਦੀ ਹੈ ਜਿਸ ਵਿੱਚ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ ਬਲਵਿੰਦਰ ਵਿੱਕੀ ਹੁਣਾਂ ਨੇ ਕਿਹਾ ਕੀ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਹੋਣ ਵਾਲੀ ਸੰਗਤ ਵਾਸਤੇ ਲੰਗਰ ਅਤੇ ਜਲ ਦੀ ਸੇਵਾ ਵੀ ਕੀਤੀ ਜਾਵੇਗੀ ਇਸ ਮੌਕੇ ਉਹਨਾਂ ਨਾਲ ਸੰਜੀਵ ਸਬਰਵਾਲ ਲਾਲੀ ਸੁਖਦੇਵ ਰਾਜ ਗੋਗੀ ਡਾਕਟਰ ਸੁਰਵੰਸ਼ੀ ਹਾਜ਼ਰ ਸਨ ਸੱਦਾ ਪੱਤਰ ਦੇਣ ਵੇਲੇ |

Comments

No comments yet.



Latest News

Number of Visitors - 232383

Share this Post