ਜਲੰਧਰ ਅੱਜ ਮਿਤੀ 16 ਅਕਤੂਬਰ (ਸੋਨੂੰ) : ਸੋਸ਼ਲ ਵਰਕਰ ਅਤੇ ਵਾਲਮੀਕ ਨੇਤਾ ਸਤਪਾਲ ਗਿੱਲ ਵੱਲੋਂ ਜਿਹੜੀ 24 ਅਕਤੂਬਰ ਦਿਨ ਸ਼ਨੀਵਾਰ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਪੂਰੇ ਜਲੰਧਰ ਸ਼ਹਿਰ ਚ ਨਿਕਾਲੀ ਜਾ ਰਹੀ ਹੈ ਉਸ ਸਬੰਧ ਵਿੱਚ ਸਤਪਾਲ ਗਿੱਲ ਹੁਣਾਂ ਨੇ ਸਨੌਜਵਾਨਾਂ ਅਤੇ ਬੱਚਿਆਂ ਨੂੰ ਦਿੱਤਾ ਹੈ ਕਿ ਭਗਵਾਨ ਵਾਲਮੀਕੀ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਵੱਧ ਚੜ ਕੇ ਹਿੱਸਾ ਲੈਣ ਪਰ ਬੱਚੇ ਨੌਜਵਾਨ ਖਾਸ ਕਰਕੇ ਕੋਈ ਹਥਿਆਰ ਨਾਲ ਲੈ ਕੇ ਸ਼ੋਭਾ ਯਾਤਰਾ ਵਿੱਚ ਸ਼ਾਮਿਲ ਨਾਂ ਹੋਣ, ਨਾਲ ਹੀ ਸਤਪਲ ਗਿੱਲ ਹੁਣਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਦਰ ਕਮੇਟੀਆਂ ਅਤੇ ਅਹੁਦੇਦਾਰਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਹੈ ਕਿ ਬੱਚਿਆਂ ਤੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਹਥਿਆਰ ਨਾਲ ਲੈ ਕੇ ਆਣ ਵੱਧ ਤੋਂ ਵੱਧ ਸ਼ੋਭਾ ਯਾਤਰਾ ਰੂਟ ਉੱਤੇ ਪੈਦਲ ਹੀ ਚਲਿਆ ਜਾਵੇ ਜਿਸ ਨਾਲ ਕਿ ਜੋ ਸ਼ੋਭਾ ਯਾਤਰਾ ਹੋਰ ਜੋ ਕਿ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਜਲੰਧਰ ਸ਼ਹਿਰ ਤੋਂ ਵਿਸ਼ਾਲ ਕੜੀ ਜਾ ਰਹੀ ਹੈ ਉਹ ਨੰਬਰ ਵਨ ਹੋਵੇ ਅਤੇ ਮਾਤਾ ਭੈਣਾਂ ਨੂੰ ਵੀ ਬੇਨਤੀ ਹੈ ਕਿ ਉਹ ਵੀ ਸ਼ੋਭਾ ਯਾਤਰਾ ਰੂਟ ਤੇ ਭਗਵਾਨ ਵਾਲਮੀਕੀ ਜੀ ਦਾ ਸਤਿਸੰਗ ਕਰਨ ਅਤੇ ਬੱਚਿਆਂ ਨੂੰ ਦਿਖਾਏ ਗਏ ਭਗਵਾਨ ਵਾਲਮੀਕੀ ਜੀ ਦੇ ਪੂਰਨਿਆਂ ਤੇ ਚੱਲਣ ਲਈ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਨ ।





Comments
No comments yet.