ਆਮ ਆਦਮੀ ਪਾਰਟੀ ਪੰਜਾਬ ਵਿੱਚ 2027 ਮੂੜ ਤੋਂ ਸਰਕਾਰ ਬਣਾਏਗੀ: ਬਲਵੀਰ ਕੌਰ
ਸੁਦਾਮਾ ਵਿਆਹ ਰੋਡ ਤੇ ਸਾਧੂ ਸਿੰਘ ਕਲੋਨੀ ਵਿੱਚ 30 ਸਾਲਾਂ ਵਿੱਚ ਜਿਹੜੀ ਸੜਕਾਂ ਨਹੀਂ ਸੀ ਬਣੀਆਂ ਸਨ ਉਸ ਨੂੰ ਬਣਾਇਆ ਗਿਆ: ਮਨਜੀਤ ਕੌਰ ਦਾਦਰਾ/ਲੱਕੀ ਦਾਦਰਾ
ਜਲੰਧਰ ਅੱਜ ਮਿਤੀ 9 ਅਕਤੂਬਰ (ਸੋਨੂੰ) : ਵਾਰਡ ਨੰਬਰ 39 ਦੇ ਸੁਦਾਮਾ ਵਿਆਹ ਰੋਡ ਤੇ ਸਾਧੂ ਸਿੰਘ ਕਲੋਨੀ ਵਿਖੇ ਜਿਹੜੀਆਂ ਸੜਕਾਂ ਸਨ ਪਿਛਲੇ 30 ਸਾਲਾਂ ਤੋਂ ਨਹੀਂ ਬਣੀਆਂ ਸਨ ਉਥੋਂ ਦੇ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਕੌਂਸਲਰ ਪਤੀ ਲੱਕੀ ਦਾਦਰਾ ਨੇ ਨਗਰ ਨਿਗਮ ਤੋਂ ਪਾਸ ਕਰਾ ਕੇ ਇਹ ਸੜਕਾਂ ਬਣਵਾਈਆਂ ਲੋਕਾਂ ਨੇ ਉਹਨਾਂ ਦਾ ਕੀਤਾ ਧੰਨਵਾਦ ਪਿਛਲੇ 30 ਸਾਲਾਂ ਤੋਂ ਲੋਕ ਟੁੱਟੀਆਂ ਸੜਕਾਂ ਤੇ ਰਹਿ ਰਹੇ ਸਨ ਨਾਲ ਹੀ ਉਹਨਾਂ ਨੇ ਹਲਕਾ ਇੰਚਾਰਜ ਕੈਂਟ ਰਾਜਵਿੰਦਰ ਕੌਰ ਥਿਆੜਾ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਜਿਨਾਂ ਦੀ ਗੱਲ ਜਲੰਧਰ ਮੇਅਰ ਵਨੀਤ ਧੀਰ ਤੱਕ ਪਹੁੰਚਾਈ ਅਤੇ ਇਹਨਾਂ ਲੋਕਾਂ ਨੂੰ ਨਵੀਆਂ ਸੜਕਾਂ ਬਣਵਾ ਕੇ ਦਿੱਤੀਆਂ ਇਸ ਮੌਕੇ ਤੇ ਲੱਕੀ ਦਾਦਰਾ ਧਰਮਪਾਲ ਸੋਨੂ ਸ਼ੁਭਮ ਕੁਨਾਲ ਸਿਵੀ ਅਤੇ ਇਲਾਕਾ ਨਿਵਾਸੀ ਮੌਕੇ ਤੇ ਹਾਜ਼ਰ ਸਨ |





Comments
No comments yet.