ਆਮ ਆਦਮੀ ਪਾਰਟੀ ਪੰਜਾਬ ਵਿੱਚ 2027 ਮੂੜ ਤੋਂ ਸਰਕਾਰ ਬਣਾਏਗੀ: ਬਲਵੀਰ ਕੌਰ
ਜਲੰਧਰ ਅੱਜ ਮਿਤੀ 9 ਅਕਤੂਬਰ (ਸੋਨੂੰ) : ਆਮ ਆਦਮੀ ਪਾਰਟੀ ਤੋਂ ਸੀਨੀਅਰ ਮਹਿਲਾ ਆਗੂ ਬਲਬੀਰ ਕੌਰ ਨੇ ਕਿਹਾ ਹੈ ਕਿ 2027 ਦੀ ਚੋਣਾਂ ਵਿੱਚ ਜੋ ਪੰਜਾਬ ਵਿਧਾਨ ਸਭਾ ਹੋਣ ਜਾ ਰਹੀਆਂ ਹਨ ਮੁੜ ਦੁਬਾਰਾ ਫਿਰ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਵੇਗੀ ਪੰਜਾਬ ਦੀ ਜਨਤਾ ਤਆ ਕਰ ਲਿਆ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਜੋ ਪੰਜਾਬ ਵਿੱਚ ਕੰਮਾਂ ਨੂੰ ਵਿਕਾਸ ਕਾਰਜਾਂ ਨੂੰ ਨੇਪੜੇ ਚਾੜ ਰਹੇ ਹਨ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਹੋਵੇ ਚਾਹੇ ਪੰਜਾਬ ਸਰਕਾਰ ਵੱਲੋਂ ਚਾਹੇ ਤੀਰਥ ਯਾਤਰਾ ਦੀ ਗੱਲ ਹੋਵੇ ਵਿਰੋਧੀਆਂ ਨੀਦਾ ਉਡ ਗਈਆਂ ਹਨ ਹੁਣ ਕਿਸੇ ਨਾ ਕਿਸੇ ਬਹਾਨੇ ਹੁਣ ਨੇਤਾਵਾਂ ਨੂੰ ਯਾਦ ਆ ਗਈ ਹੈ ਪੰਜਾਬ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਹਨ ਹੁਣ ਘਰਾਂ ਚੋਂ ਨਿਕਲ ਕੇ ਆਪਣੇ ਦਫਤਰਾਂ ਚੋਂ ਕਦੀ ਕਿਥੇ ਕਦੀ ਕਿਥੇ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨ ਲੱਗ ਪਏ ਨੇ ਜਦਕਿ ਜਨਤਾ ਜਾਣਦੀ ਹੈ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਸਾਢੇ ਚਾਰ ਬੰਦੇ ਰਹਿ ਗਏ ਸੋ ਦਿਨ ਰਹਿ ਗਏ ਹਨ ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਹੁਣ ਰਾਜਨੇਤਾਵਾਂ ਨੂੰ ਆਪਣੀ ਸਿਆਸੀ ਰੋਟੀਆਂ ਸੇਕਣ ਲੱਗ ਪਏ ਹਨ ਜਲੰਧਰ ਦੀ ਜਨਤਾ ਅਤੇ ਪੰਜਾਬ ਜਨਤਾ ਨੂੰ ਪਤਾ ਹੈ ਕਿ ਉਹਨਾਂ ਦੇ ਹੱਕਾਂ ਲਈ 2022 ਤੋਂ ਲੋਕਾਂ ਨਾਲ ਮੁੰਡੇ ਨਾਲ ਮੋਢਾ ਲਾ ਕੇ ਉਹਨੂੰ ਮੈਂ ਕਿਹਾ ਖੜੀ ਹੈ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਵਿਰੋਧੀਆਂ ਦੀ ਨੀਂਦਾਂ ਉੱਡ ਗਈਆਂ ਹਨ ਕਿਉਂਕਿ ਪੰਜਾਬ ਵਿੱਚ ਮੁੜ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨੀ ਤੈ ਹੈ ਇਹ ਕਹਿਣਾ ਸੀਨੀਅਰ ਮਹਿਲਾ ਆਗੂ ਬਲਵੀਰ ਕੌਰ ਦਾ ਹੈ ਜਨਤਾ ਨੇ ਮੁੜ ਦੁਬਾਰਾ ਸਰਦਾਰ ਭਗਵੰਤ ਸਿੰਘ ਮਾਨ ਦੇ ਮੁੱਖ ਮੰਤਰੀ ਪੰਜਾਬ ਦੇ ਕੰਮਾਂ ਤੇ ਮੋਹਰ ਲਾਉਣ ਦੀ ਤਈਆ ਕਰ ਲਿਆ ਹੈ





Comments
No comments yet.