Sat, 17 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਮੇਅਰ ਵਨੀਤ ਧੀਰ,ਚੇਅਰਮੈਨ ਚੰਦਨ ਗਰੇਵਾਲ, ਅਤੇ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਸ਼ੋਭਾ ਯਾਤਰਾ ਰੂਟ ਦਾ ਦੌਰਾ ।

ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਦੀਆਂ ਤਿਆਰੀਆਂ ਜੋਰਾਸ਼ੋਰਾ ਤੇ, ਪ੍ਰਸ਼ਾਸ਼ਨ ਰੂਟ ਤੇ ਸਫ਼ਾਈ ਅਤੇ ਲੋੜੀਂਦੇ ਪ੍ਰਬੰਧ ਕਰ ਰਿਹਾ ਹੈ ।

ਜਲੰਧਰ ਅੱਜ ਮਿਤੀ 15 ਅਕਤੂਬਰ (ਸੋਨੂੰ) : ਨਗਰ ਨਿਗਮ ਵੱਲੋਂ ਜਿਹੜੀ ਭਗਵਾਨ ਵਾਲਮੀਕੀ ਜੀ ਦੀ ਸ਼ੋਭਾ ਯਾਤਰਾ ਪ੍ਰਸ਼ਾਸਨ ਹੋਇਆ ਭੱਬਾ ਭਾਰ ਅੱਜ ਕੀਤਾ ਗਿਆ ਸ਼ੋਭਾ ਯਾਤਰਾ ਰੂਟ ਦਾ ਦੌਰਾ ਜਿਸ ਵਿੱਚ ਜਲੰਧਰ ਮੇਅਰ ਵਨੀਤ ਧੀਰ ਚੇਅਰਮੈਨ ਚੰਦਨ ਗਰੇਵਾਲ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨਗਰ ਨਿਗਮ ਵੱਖ ਵੱਖ ਬ੍ਰਾਂਚਾਂ ਦੇ ਅਧਿਕਾਰੀ ਅਤੇ ਜਈ ਐਸਡੀਓ ਐਕਸੀਅਨ ਹਾਜ਼ਰ ਸਨ ਇਸ ਮੌਕੇ ਤੇ ਸ਼ੋਭਾ ਯਾਤਰਾ ਜੋ ਨਿਕਾਲੀ ਜਾਰੀ ਹੈ ਭਗਵਾਨ ਵਾਲਮੀਕੀ ਜੀ ਦੀ ਪ੍ਰਗਟ ਦਿਵਸ ਇਸ ਮੌਕੇ ਰੂਟ ਦਾ ਦੌਰਾ ਕੀਤਾ ਗਿਆ ਸ੍ਰੀ ਰਾਮ ਚੌਂਕ ਤੋਂ ਲੈ ਕੇ ਸਾਰੇ ਸ਼ਹਿਰ ਦੀ ਪਰਿਕਰਮਾ ਕਰਕੇ ਦੁਬਾਰਾ ਸ੍ਰੀ ਰਾਮ ਚੌਂਕ ਪਹੁਚੰਦਨ ਗਰੇਵਾਲ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਰਾਜਕੁਮਾਰ ਰਾਜੂ ਰਜੇਸ਼ ਭੱਟੀ ਰਜੇਸ਼ ਪਦਮ ਅਧਿਕਾਰੀ ਉਹਨਾਂ ਨੂੰ ਹੁਕਮ ਦਿੱਤੇ ਗਏ ਸਾਫ ਸਫਾਈ ਪੈਚ ਵਰਕ ਅਤੇ ਰੰਗ ਰੋਗਨ ਲਈ ਸ਼ੋਭਾ ਯਾਤਰਾ ਪਹਿਲੇ ਸਾਰੇ ਕੰਮ ਕੰਪਲੀਟ ਕੀਤੇ ਜਾਣ |

Comments

No comments yet.



Latest News

Number of Visitors - 232383

Share this Post