राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ ਜਨਵਰੀ (ਸੋਨੂੰ) : ਨਗਰ ਨਿਗਮ ਦੀ ਡਰਾਈਵਰ ਅਤੇ ਟੈਕਨੀਕਲ ਹੈਲਥ ਬ੍ਰਾਂਚ ਯੂਨੀਅਨ ਵੱਲੋਂ ਲੰਗਰ ਲਗਾਇਆ ਗਿਆ ਨਵੇਂ ਸਾਲ ਦੇ ਉਪਲਕਸ਼ ਵਿਖੇ ਮੁੱਖ ਸੇਵਾਦਾਰ ਮਨੀਸ਼ ਬਾਬਾ ਸ਼ਮੀ ਲੂਥਰ ਉਹਨਾਂ ਨੇ ਸੇਵਾ ਨਿਭਾਈ ਉਹਨਾਂ ਦੇ ਨਾਲ ਲੰਗਰ ਕਮੇਟੀ ਦੇ ਮੈਂਬਰ ਲੰਮਾ ਪਿੰਡ ਚੌਂਕ ਵਿਖੇ ਨਗਰ ਨਿਗਮ ਦੀ ਵਰਕਸ਼ਾਪ ਵਿਖੇ ਲੰਗਰ ਲਗਾਇਆ ਗਿਆ ਆਲੂਪੁਰੀ ਦਾ ਪਰਮਾਤਮਾ ਅਗੇ ਬੇਨਤੀ ਕੀਤੀ ਗਈ ਅਰਦਾਸ ਸਰਬੱਤ ਦੇ ਭਲੇ ਵਾਸਤੇ ਮਨ ਕਾਮਨਾ ਕੀਤੀ ਗਈ ਇਸ ਮੌਕੇ ਤੇ ਰਵੀ ਥਾਪਰ ਅਰੁਣ ਕਲਿਆਣ ਪਵਨ ਕੁਮਾਰ ਪੱਪੂ ਦਵਿੰਦਰ ਕਾਲੀ ਸੁਨੀਲ ਗਿੱਲ ਕਾਲੂ ਅੰਸ਼ ਮੌਕੇ ਤੇ ਆ ਜਾਂਦਾ |






Login first to enter comments.