Thursday, 29 Jan 2026

ਦੋਆਬਾ ਦੀ ਰਾਜਨੀਤੀ ਵਿੱਚ ਸ਼ੁਰੂ ਹੋ ਗਈ 2026 ਚੜਨ ਤੇ 2027 ਦੀ ਚੋਣਾਂ ਦੀਆਂਬਤਿਆਰੀਆਂ।

ਨਗਰ ਨਿਗਮ ਵਿੱਚ ਇੱਕ ਨੇਤਾ ਜੋ ਕਿ ਭਾਜਪਾ ਦੇ ਸੰਪਰਕ ਚ ਹੈ, ਫਗਵਾੜੇ ਤੋਂ ਦਾਅਵਾ ਠੋਕ ਸਕਦੇ ਹੈ ਭਾਜਪਾ ਟਿਕਟ ਤੋਂ ਦਾਅਵੇਦਾਰੀ ।

ਜਲੰਧਰ ਅੱਜ ਮਿਤੀ 14 ਜਨਵਰੀ (ਸੋਨੂੰ) : ਦੁਆਬਾ ਦੀ ਰਾਜਨੀਤੀ ਵਿੱਚ ਸ਼ੁਰੂ ਹੋ ਗਈ ਹੈ 2026 ਚੜਨ ਤੇ 2027 ਦੀ ਤਿਆਰੀਆਂ ਚੋਣਾਂ ਦੀਆਂ ਜਿੱਥੇ ਕੋਈ ਰਾਜਨੇਤਾ ਹੋਵੇ ਜਾਂ ਕੋਈ ਸਰਕਾਰੀ ਕਰਮਚਾਰੀ ਜਾ ਕੋਈ ਸਮਾਜ ਸੇਵਕ ਸਭ ਨੇ ਆਪਣੀ ਕਮਰ ਕੱਸ ਲਈ ਹੈ ਸੂਤਰਾਂ ਮੁਤਾਬਿਕ ਦੁਆਬਾ ਖੇਤਰ ਤੋਂ ਫਗਵਾੜੇ ਤੋਂ ਦਾਵਬਾ ਠੋਕ ਸਕਦੇ ਹੈ ਭਾਜਪਾ ਟਿਕਟ ਤੋਂ ਇੱਕ ਦੋਆਬਾ ਦੀ ਰਾਜਨੀਤੀ ਵਿੱਚ ਸ਼ੁਰੂ ਹੋ ਗਈ ਹੈ 2026 ਚੜਨ ਤੇ 2027 ਦੀ ਤਿਆਰੀਆਂ ਚੋਣਾਂ ਦੀਆਂ ਜਿੱਥੇ ਕੋਈ ਰਾਜਨੇਤਾ ਹੋਵੇ ਜਾਂ ਕੋਈ ਸਰਕਾਰੀ ਕਰਮਚਾਰੀ ਜਾ ਕੋਈ ਸਮਾਜ ਸੇਵਕ ਸਭ ਨੇ ਆਪਣੀ ਕਮਰ ਕੱਸ ਲਈ ਹੈ ਸੂਤਰਾਂ ਮੁਤਾਬਿਕ ਦੋਆਬਾ ਖੇਤਰ ਤੋਂ ਫਗਵਾੜੇ ਤੋਂ ਦਾਅਵਾ ਠੋਕ ਸਕਦੇ ਹੈ ਭਾਜਪਾ ਟਿਕਟ ਤੋਂ ਇੱਕ ਨਗਰ ਨਿਗਮ ਵਿੱਚ ਇੱਕ ਨੇਤਾ ਜੋ ਕਿ ਭਾਜਪਾ ਦੇ ਸੰਪਰਕ ਚ ਹੈ ਹਾਲੇ ਤੱਕ ਤਾਂ ਉਸਨੇ ਭਾਜਪਾ ਜੁਆਇਨ ਨਹੀਂ ਕੀਤੀ ਪਰ ਸਾਡੇ ਸੂਤਰਾਂ ਮੁਤਾਬਿਕ ਕੀ ਉਸਦੀ ਗੱਲਬਾਤ ਭਾਜਪਾ ਨਾਲ ਚੱਲ ਰਹੀ ਹੈ ਜੇ ਕਰ ਜੁਆਇਨ ਕਰਦਾ ਹੈ ਤਾਂ ਉਸਦੀ ਸ਼ਰਤ ਹੈਗੀ ਫਗਵਾੜਾ ਤੋਂ ਉਸ ਨੂੰ ਐਮਐਲਏ ਦਾ ਉਮੀਦਵਾਰ ਬਣਾਇਆ ਜਾਵੇ ਸਾਡੇ ਸੂਤਰਾਂ ਦੇ ਮੁਤਾਬਿਕ ਉਹ ਨੇਤਾ ਦਾ ਜਲੰਧਰ ਸ਼ਹਿਰ ਦੇ ਵਿੱਚ ਰਸੂਖ ਹੈ ਰਾਜਨੀਤੀਕ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੀ ਉਹ ਅੱਗੇ ਆਉਂਦਾ ਹੈ ਜਲੰਧਰ ਸ਼ਹਿਰ ਦੇ ਕਈ ਮਸਲੇ ਉਹ ਆਪਣੇ ਦਫ਼ਤਰ ਤੇ ਬੈਠੇ ਹੀ ਹੱਲ ਕਰਵਾ ਦਿੰਦਾ ਹੈ ਉਹਦੇ ਪਿੱਛੇ ਤਕਰੀਬਨ ਵੱਡੀ ਫੌਜ ਖੜੀ ਹੈ ਸਾਡੇ ਸੂਤਰਾਂ ਮੁਤਾਬਿਕ ਭਾਜਪਾ ਤੋਂ ਉਹ ਦਾਅਵਾ ਫਗਵਾੜੇ ਵਾਸਤੇ ਕਰ ਸਕਦਾ ਹੈ ਪਰ ਸਾਡੇ ਸੂਤਰ ਕਹਿੰਦੇ ਹਾਲੇ ਉਸ ਨੇ ਜੁਆਇਨ ਨਹੀਂ ਕੀਤਾ ਵੈਸੇ ਹੀ ਹੋਟਲਾਂ ਤੇ ਕਿਤੇ ਨਿੱਜੀ ਕੰਮਾਂ ਵਿੱਚ ਪ੍ਰੋਗਰਾਮ ਵਿੱਚ ਮਿਲੇ ਹਨ ਅਤੇ ਉਸ ਨੂੰ ਰਾਜਨੀਤੀ ਵਿੱਚ ਆਉਣ ਲਈ ਭਾਜਪਾ ਉੱਚੇ ਪੱਧਰ ਦੇ ਲੀਡਰ ਉਸ ਨੂੰ ਜੋਰ ਪਾ ਰਹੇ ਨੇ ਕੀ ਭਾਜਪਾ ਜੁਆਇਨ ਕਰੇ ਅਤੇ ਲੋਕਾਂ ਦੀ ਸੇਵਾ ਵਿੱਚ ਆਵੇ ਸਾਡੇ ਸੂਤਰਾਂ ਨੇ ਮੁਤਾਬਿਕ ਦੱਸਿਆ ਕਿ ਕੀ ਉਹ ਜਲਦੀ ਹੀ ਭਾਜਪਾ ਜੁਆਇਨ ਕਰ ਸਕਦਾ ਹੈ ਉਸੀ ਸ਼ਰਤ ਇਹ ਆ ਕਿ ਉਸ ਨੂੰ ਫਗਵਾੜੇ ਤੋਂ ਟਿਕਟ ਵੀ ਦਿੱਤੀ ਜਾਵੇ ਪਰ ਹਾਲੇ ਥੋੜੀ ਜਿਹੀ ਢਿੱਲ ਚੱਲ ਰਹੀ ਹੈ ਸਾਡੇ ਸੂਤਰ ਨੇ ਦੱਸਿਆ ਕੀ ਭਾਜਪਾ ਵੱਲ ਕਿਸੇ ਨਿਗਮ ਨੇਤਾ ਨੇ ਜੋ ਕਿ ਬੀਜੇਪੀ ਦੇ ਅੰਦਰ ਜੁੜਿਆ ਹੋਇਆ ਹੈ ਉਸਨੇ ਉਸਦੀ ਕਿਸੇ ਨਿਜੀ ਹੋਟਲ ਵਿੱਚ ਚਾਹ ਪਾਣੀ ਵੀ ਨਾਲ ਪਿਲਾਇਆ ਹੈ ਗਰਮਾ ਗਰਮ ਪਕੌੜੇ ਖਾਦੇ ਨਾਲ ਕਾਫੀ ਪੀਤੀ ਤੇ ਉਸ ਨੂੰ ਰਾਜਨੀਤੀ ਵਿੱਚ ਕੁੱਦਣ ਲਈ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਤੁਹਾਡਾ ਬਹੁਤ ਨਾਮ ਹੈ ਤੁਸੀਂ ਵੀ ਭਾਜਪਾ ਨਾਲ ਰਲ ਕੇ ਸਮਾਜ ਦੀ ਸੇਵਾ ਕਰੋ ਅਤੇ ਭਾਜਪਾ ਦੇ ਝੰਡੇ ਨੂੰ ਉੱਚਾ ਕਰੋ ਹੁਣ ਦੇਖਣਾ ਹੈ ਕੀ ਨੇਤਾ ਦੇ ਆਪਣੇ ਸਾਥੀ ਉਸ ਨੂੰ ਕੀ ਸਲਾਹ ਦਿੰਦੇ ਨੇ 2027 ਵਿਧਾਨ ਸਭਾ ਪੰਜਾਬ ਵਿੱਚ ਮਹਾਂ ਸੰਗਰਾਮ ਵਾਂਗੂ ਹੈ ਭਾਜਪਾ ਕਾਂਗਰਸ ਦਾਵਾ ਠੋਕਰੀ ਹੈ ਕੀ ਦੋਨੇ ਪਾਰਟੀਆਂ 2027 ਵਿੱਚ ਸਰਕਾਰ ਬਣਾਉਣਗੇਤਾਂ ਉਸਦੀ ਸ਼ਰਤ ਹੈਗੀ ਫਗਵਾੜਾ ਤੋਂ ਉਸ ਨੂੰ ਐਮਐਲਏ ਦਾ ਉਮੀਦਵਾਰ ਬਣਾਇਆ ਜਾਵੇ ਸਾਡੇ ਸੂਤਰਾਂ ਦੇ ਮੁਤਾਬਿਕ ਉਹ ਨੇਤਾ ਦਾ ਜਲੰਧਰ ਸ਼ਹਿਰ ਦੇ ਵਿੱਚ ਰਸੂਖ ਹੈ ਰਾਜਨੀਤੀਕ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੀ ਉਹ ਅੱਗੇ ਆਉਂਦਾ ਹੈ ਜਲੰਧਰ ਸ਼ਹਿਰ ਦੇ ਕਈ ਮਸਲੇ ਉਹ ਆਪਣੇ ਦਫ਼ਤਰ ਤੇ ਬੈਠੇ ਹੀ ਹੱਲ ਕਰਵਾ ਦਿੰਦਾ ਹੈ ਉਹਦੇ ਪਿੱਛੇ ਤਕਰੀਬਨ ਵੱਡੀ ਫੌਜ ਖੜੀ ਹੈ ਸਾਡੇ ਸੂਤਰਾਂ ਮੁਤਾਬਿਕ ਭਾਜਪਾ ਤੋਂ ਉਹ ਦਾਅਵਾ ਫਗਵਾੜੇ ਵਾਸਤੇ ਕਰ ਸਕਦਾ ਹੈ ਪਰ ਸਾਡੇ ਸੂਤਰ ਕਹਿੰਦੇ ਹਾਲੇ ਉਸ ਨੇ ਜੁਆਇਨ ਨਹੀਂ ਕੀਤਾ ਵੈਸੇ ਹੀ ਹੋਟਲਾਂ ਤੇ ਕਿਤੇ ਨਿੱਜੀ ਕੰਮਾਂ ਵਿੱਚ ਪ੍ਰੋਗਰਾਮ ਵਿੱਚ ਮਿਲੇ ਹਨ ਅਤੇ ਉਸ ਨੂੰ ਰਾਜਨੀਤੀ ਵਿੱਚ ਆਉਣ ਲਈ ਭਾਜਪਾ ਉੱਚੇ ਪੱਧਰ ਦੇ ਲੀਡਰ ਉਸ ਨੂੰ ਜੋਰ ਪਾ ਰਹੇ ਨੇ ਕੀ ਭਾਜਪਾ ਜੁਆਇਨ ਕਰੇ ਅਤੇ ਲੋਕਾਂ ਦੀ ਸੇਵਾ ਵਿੱਚ ਆਵੇ ਸਾਡੇ ਸੂਤਰਾਂ ਨੇ ਮੁਤਾਬਿਕ ਦੱਸਿਆ ਕਿ ਕੀ ਉਹ ਜਲਦੀ ਹੀ ਭਾਜਪਾ ਜੁਆਇਨ ਕਰ ਸਕਦਾ ਹੈ ਉਸੀ ਸ਼ਰਤ ਇਹ ਆ ਕਿ ਉਸ ਨੂੰ ਫਗਵਾੜੇ ਤੋਂ ਟਿਕਟ ਵੀ ਦਿੱਤੀ ਜਾਵੇ ਪਰ ਹਾਲੇ ਥੋੜੀ ਜਿਹੀ ਢਿੱਲ ਚੱਲ ਰਹੀ ਹੈ ਸਾਡੇ ਸੂਤਰ ਨੇ ਦੱਸਿਆ ਕੀ ਭਾਜਪਾ ਵੱਲ ਕਿਸੇ ਨਿਗਮ ਨੇਤਾ ਨੇ ਜੋ ਕਿ ਬੀਜੇਪੀ ਦੇ ਅੰਦਰ ਜੁੜਿਆ ਹੋਇਆ ਹੈ ਉਸਨੇ ਉਸਦੀ ਕਿਸੇ ਨਿਜੀ ਹੋਟਲ ਵਿੱਚ ਚਾਹ ਪਾਣੀ ਵੀ ਨਾਲ ਪਿਲਾਇਆ ਹੈ ਗਰਮਾ ਗਰਮ ਪਕੌੜੇ ਖਾਦੇ ਨਾਲ ਕਾਫੀ ਪੀਤੀ ਤੇ ਉਸ ਨੂੰ ਰਾਜਨੀਤੀ ਵਿੱਚ ਕੁੱਦਣ ਲਈ ਕਿਹਾ ਕਿ ਜਲੰਧਰ ਸ਼ਹਿਰ ਵਿੱਚ ਤੁਹਾਡਾ ਬਹੁਤ ਨਾਮ ਹੈ ਤੁਸੀਂ ਵੀ ਭਾਜਪਾ ਨਾਲ ਰਲ ਕੇ ਸਮਾਜ ਦੀ ਸੇਵਾ ਕਰੋ ਅਤੇ ਭਾਜਪਾ ਦੇ ਝੰਡੇ ਨੂੰ ਉੱਚਾ ਕਰੋ ਹੁਣ ਦੇਖਣਾ ਹੈ ਕੀ ਨੇਤਾ ਦੇ ਆਪਣੇ ਸਾਥੀ ਉਸ ਨੂੰ ਕੀ ਸਲਾਹ ਦਿੰਦੇ ਨੇ 2027 ਵਿਧਾਨ ਸਭਾ ਪੰਜਾਬ ਵਿੱਚ ਮਹਾਂ ਸੰਗਰਾਮ ਵਾਂਗੂ ਹੈ ਭਾਜਪਾ ਕਾਂਗਰਸ ਦਾਵਾ ਠੋਕਰੀ ਹੈ ਕੀ ਦੋਨੇ ਪਾਰਟੀਆਂ 2027 ਵਿੱਚ ਸਰਕਾਰ ਬਣਾਉਣਗੇ । 


18

Share News

Login first to enter comments.

Latest News

Number of Visitors - 132678