राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 08 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਵਾਰਡ ਨੰਬਰ 61 ਆਮ ਆਦਮੀ ਪਾਰਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਹਲਕਾ ਵਿਧਾਨ ਸਭਾ ਵੈਸਟ ਕੁਆਰਡੀਨੇਟਰ ਆਸ਼ਾ ਸਮਰਾਏ ਦੇ ਨਿਵਾਸ ਸਥਾਨ ਤੇ ਆਮ ਆਦਮੀ ਪਾਰਟੀ ਕੈਬਨਟ ਮੰਤਰੀ ਮਹਿੰਦਰ ਭਗਤ ਦੇ ਦਿਸ਼ਾ ਨਿਰਦੇਸ਼ਾਂ ਨਾਲ ਉਹਨਾਂ ਦੇ ਪੁੱਤਰ ਅਤੁਲ ਭਗਤ ਪਹੁੰਚੇ ਵਾਰਡ ਨੰਬਰ 61 ਇਲਾਕੇ ਦੀਆਂ ਤੇ ਸਮੱਸਿਆ ਬਾਰੇ ਕੀਤੀ ਵਿਚਾਰ ਵਟਾਂਦਰਾ ਇਸ ਮੌਕੇ ਤੇ ਕੁਾਡੀਨੇਟਰ ਆਸ਼ਾ ਸਮਰਾਏ ਤੇ ਉਹਨਾਂ ਦੇ ਪਤੀ ਸਾਬਕਾ ਕੌਂਸਲਰ ਸੀਨੀਅਰ ਆਗੂ ਆਮ ਆਦਮੀ ਪਾਰਟੀ ਜਗਦੀਸ਼ ਰਾਮ ਸਮਰਾਏ ਵੀ ਹਾਜ਼ਰ ਸਨ ਅਤੇ ਵਾਰਡ ਨੰਬਰ 61 ਦੇ ਲੋਕ ਅਤੇ ਸਮਰਥਕ ਅਤੇ ਆਮ ਆਦਮੀ ਪਾਰਟੀ ਨੇਤਾ ਵੀ ਭਾਰੀ ਗਿਣਤੀ ਤੇ ਹਾਜ਼ਰ ਸਨ ਅਤੁਲ ਭਗਤ ਨੇ ਅਤੇ ਆਸ਼ਾ ਸਮਰਾਏ ਨੇ ਵਾਰਡ ਨੰਬਰ 61ਵਾਸੀਆਂ ਨੂੰ ਅਤੇ ਹਲਕਾ ਵਿਧਾਨ ਸਭਾ ਵੈਸਟ ਨੂੰ ਭਰੋਸਾ ਦਵਾਇਆ ਲੋਕਾਂ ਨੂੰ ਕੀ ਉਹਨਾਂ ਦੀ ਕੋਈ ਵੀ ਦਿੱਕਤ ਪਰੇਸ਼ਾਨੀ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕੀਤੀ ਜਾਵੇਗੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਆਮ ਆਦਮੀ ਪਾਰਟੀ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਇਹੀ ਨਾਰਾ ਹੈ ਕੀ ਲੋਕਾਂ ਦੀ ਸੇਵਾ ਵਿੱਚ ਕੋਈ ਕਸਰ ਨਾ ਛੱਡੀ ਜਾਵੇ ਹਰੇਕ ਲੀਡਰ ਸਾਹਿਬਾਨ ਅਤੇ ਐਮਐਲਏ ਮੰਤਰੀਆਂ ਨੂੰ ਹਦਾਇਤ ਕੀਤੀ ਹੋਈ ਹੈ ਕੀ ਲੋਕਾਂ ਦੇ ਕੰਮ ਪਹਿਲ ਦੇ ਅਧਾਰ ਤੇ ਹੋਣੇ ਚਾਹੀਦੇ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਵੀ ਦਿੱਕਤ ਪਰੇਸ਼ਾਨੀ ਨਾ ਆਵੇ ਇਹ ਵੀ ਵਾਧਾ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਨੂੰ ਵੱਲੋਂ ਨੇਤਾਵਾਂ ਨੇ ਭਰੋਸਾ ਦਵਾਇਆ ਕਿ ਕਿਸੇ ਤਰ੍ਹਾਂ ਦੀ ਵੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਚਾਹੇ ਕਿਸੇ ਤਰ੍ਹਾਂ ਦੀ ਸੁਵਿਧਾ ਹੋਵੇ ਪਹਿਲ ਦੇ ਅਧਾਰ ਤੇ ਜਨਤਾ ਨੂੰ ਦਿੱਤੀ ਜਾਵੇ ਮੁਹਈਆ ਕਰਾਈ ਜਾਵੇਗੀ ਨਾਲ ਹੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਗਈ ਕਿ ਵਾਰਡ ਵਿੱਚ ਕਿਹੜੇ ਕਿਹੜੇ ਕੰਮ ਰਹਿੰਦੇ ਹਨ ਲੋਕਾਂ ਦੀ ਜਰੂਰਤਾਂ ਵੀ ਦੇਖਦੇ ਹੋਏ ਉਹਨਾਂ ਦੇ ਹੱਲ ਕੀਤੇ ਜਾਵਣਗੇ |






Login first to enter comments.