राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
|ਜਲੰਧਰ ਅੱਜ ਮਿਤੀ 12 ਜਨਵਰੀ (ਸੋਨੂੰ ) : ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਨਸਾ ਨਹੀਂ ਪਕੜ ਪਾ ਰਹੇ ਸ਼ਹਿਰੀ ਕਮਾਂਡ ਸੂਤਰਾਂ ਮੁਤਾਬਿਕ ਕੁਲਵੰਤ ਸਿੰਘ ਮੰਨਣ ਗਰੁੱਪ ਚੱਲ ਰਿਹਾ ਅਲੱਗ ਸ਼ਹਿਰੀ ਪ੍ਰਧਾਨ ਦੇ ਨਾਲ ਨਹੀਂ ਹੈ ਤਾਲਮੇਲ ਇੱਕ ਬਾਲ ਸਿੰਘ ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਜਥੇਦਾਰ ਪ੍ਰਧਾਨ ਬਣਾਇਆ ਗਿਆ ਪਰ ਮੰਨਣ ਗਰੁੱਪ ਨਹੀਂ ਸਾਥ ਦੇ ਰਿਹਾ ਜਾਂ ਕਹਿ ਦਈਏ ਸੂਤਰਾਂ ਮੁਤਾਬਿਕ ਨਹੀਂ ਹੈ ਤਾਲਮੇਲ ਦੂਜੀ ਗੱਲ ਹੈ ਕਿ ਹਲਕਾ ਨੌਰਥ ਦੇ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਿੰਦਰ ਸਿੰਘ ਢੀਨਸਾ ਨੂੰ ਉੱਤਰੀ ਹਲਕੇ ਦਾ ਇੰਚਾਰਜ ਬਣਾ ਦਿੱਤਾ ਗਿਆ ਪਿੱਛੇ ਜੇ ਗੁਰੂ ਨਾਨਕ ਮਿਸ਼ਨ ਚੌਂਕ ਵਿੱਚ ਧਰਨੇ ਪ੍ਰਦਰਸ਼ਨ ਦੌਰਾਨ ਅਲੱਗ ਅਲੱਗ ਨਜ਼ਰ ਆਏ ਸ਼ਹਿਰੀ ਅਤੇ ਮੰਨਣ ਗਰੁੱਪ ਦੇਖਿਆ ਜਾਵੇ ਕਿ ਹਰਿੰਦਰ ਸਿੰਘ ਜੋ ਕਿ ਜਿਲੇ ਦੀ ਪ੍ਰਧਾਨਗੀ ਮੰਨਦੇ ਸੀ ਸ਼ਹਿਰੀ ਜੱਥੇ ਦੀ ਮੰਨਣ ਗਰੁੱਪ ਵੱਲੋਂ ਹਰਿੰਦਰ ਸਿੰਘ ਨੂੰ ਜੋੜ ਤੋੜ ਲਗਾ ਲਈ ਜਾ ਰਹੀ ਜਾ ਰਹੇ ਸਨ ਕਿ ਉਸ ਨੂੰ ਜਿਲੇ ਸ਼ਹਿਰੀ ਦੀ ਕਮਾਂਡ ਹਰਿੰਦਰ ਸਿੰਘ ਆ ਜਾਂਦੀ ਤਾਂ ਮੰਨਣ ਗਰੁੱਪ ਸ਼ਹਿਰ ਵਿੱਚ ਦੁਬਾਰਾ ਦਬਦਬਾ ਹੋ ਜਾਂਦਾ ਇਕਬਾਲ ਸਿੰਘ ਹੁਣਾਂ ਨਾਲ ਸੂਤਰਾਂ ਮੁਤਾਬਿਕ ਨਹੀਂ ਗੱਲ ਰਹੀ ਦਾਲ ਹਰਿੰਦਰ ਢੀਸਾ ਵੀ ਵੀ ਉੱਤਰੀ ਹਲਕੇ ਦਾ ਇੰਚਾਰਜ ਬਣਨ ਤੋਂ ਬਾਅਦ ਉਤਰੀ ਹਲਕੇ ਵਿੱਚ ਨਹੀਂ ਨਹੀਂ ਹੈ ਪਕੜ ਨਾਹੀ ਉਤਰੀ ਹਲਕੇ ਵਿੱਚ ਸਮੱਸਿਆ ਬਾਰੇ ਉਹਨਾਂ ਨੂੰ ਜਾਣੂ ਹੈ ਜੋ ਉਤਰੋ ਉੱਤੋਂ ਪਾਰਟੀ ਲੋਕ ਕਮਾਉਂਦਾ ਹੈ ਉਹ ਕੰਮ ਕਰ ਰਹੇ ਨੇ ਜੇ ਉਤਰੀ ਹਲਕੇ ਨੂੰ 2027 ਵਿੱਚ ਜੇ ਚੋਣਾਂ ਲੜਨੀਆਂ ਹੈ ਤਾਂ ਉੱਤਰੀ ਹਲਕੇ ਦੀ ਸਮੱਸਿਆ ਬਾਰੇ ਵੀ ਧਿਆਨ ਦੇਣਾ ਹੋਏਗਾ ਜਿਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਜੇ ਪਕੜ ਬਣਾਉਣੀ ਹੈ ਲੀਡਰਾਂ ਅਤੇ ਨੇਤਾਵਾਂ ਨੂੰ ਇੱਕ ਮੰਚ ਤੇ ਬਿਠਾ ਕੇ ਜਿਲੇ ਦੀ ਸ਼ਹਿਰੀ ਅਤੇ ਦਿਹਾਤ ਦੀ ਇਕਾਈ ਨੂੰ ਮਜਬੂਤ ਕਰਨ ਲਈ ਵੀ ਜੋਰ ਲਗਾਣਾ ਪਏਗਾ ਜਿਸ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣਾ ਸ਼ਹਿਰੀ ਚ ਦਿਹਾਤ ਵਿੱਚ ਆਪਣਾ ਵੋਟ ਬੈਂਕ ਨੂੰ ਦੱਸ ਸਕੇ ਕੀ ਉਹਨਾਂ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ |






Login first to enter comments.