राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਮਲਕੀਤ ਸਿੰਘ ਸਭਾਵਾਂ ਨੇ ਦਿੱਕਤਾਂ ਪਰੇਸ਼ਾਨੀਆਂ ਲਈ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਆਦੇਸ਼ ਦਿੱਤੇ ।
ਜਲੰਧਰ ਅੱਜ ਮਿਤੀ 15 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਡਿਪਟੀ ਮੇਅਰ ਮਲਕੀਤ ਸਿੰਘ ਸੁਬਾਣਾ ਨੇ ਕੀਤਾ ਕੈਂਟ ਹਲਕੇ ਦੇ ਕਈ ਵਾਰਡਾਂ ਵਿੱਚ ਦੌਰਾ ਲੋਕਾਂ ਦੀਆਂ ਸੁਣੀਆ ਸਮੱਸਿਆਵਾਂ ਕਈ ਵਾਰਡਾਂ ਵਿੱਚ ਮਲਕੀਤ ਸਿੰਘ ਸਭਾਵਾਂ ਨੇ ਦੱਸਿਆ ਕਿ ਕਈ ਵਾਰਡਾਂ ਤੋਂ ਉਹਨਾਂ ਕੋਲ ਲੋਕ ਆ ਰਹੇ ਸਨ ਕੀ ਉਹਨਾਂ ਦੇ ਵਾਰਡਾਂ ਵਿੱਚ ਨਗਰ ਨਿਗਮ ਵੱਲੋਂ ਕੰਮ ਕਰਵਾਉਣ ਵਿੱਚ ਢਿਲ ਬਰਤੀ ਜਾ ਰਹੀ ਹੈ ਜਿਸ ਤਰਾਂ ਕਿ ਸੜਕਾਂ ਪਾਣੀ ਸੀਵਰੇਜ ਸਮੱਸਿਆ ਆ ਰਹੀ ਉਹਨਾਂ ਨੇ ਨਗਰ ਨਿਗਮ ਦੀਆਂ ਅਲੱਗ ਅਲੱਗ ਬਰਾਂਚਾਂ ਦੇ ਨਾਲ ਅਧਿਕਾਰੀ ਐਕਸੀਅਨ ਐਸਡੀਓ ਜਈ ਨਾਲ ਲੈ ਕੇ ਚੱਲੇ ਅਤੇ ਉਹਨਾਂ ਨੂੰ ਵਾਰਡਾਂ ਵਿੱਚ ਆ ਰਹੀਆਂ ਦਿੱਕਤਾਂ ਪਰੇਸ਼ਾਨੀਆਂ ਲਈ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਆਦੇਸ਼ ਦਿੱਤੇ ਗਏ ਡਿਪਟੀ ਮੇਅਰ ਮਲਕੀਤ ਸਿੰਘ ਸਭਾਣਾ ਕਿਹਾ ਕਿ ਕੈਂਟ ਹਲਕੇ ਦੇ ਕਿਸੇ ਵੀ ਵਾਰਡ ਵਿੱਚ ਦਿੱਕਤ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਉਸ ਵੇਲੇ ਅਠ ਵਜੇ ਤੋਂ ਦੁਪਹਿਰ 12 ਵਜੇ ਤੱਕ ਆਪਣੇ ਘਰ ਪਿੰਡ ਸਭਾਣਾ ਵਿੱਚ ਬੈਠਦੇ ਨੇ ਕੋਈ ਵੀ ਉਹਨਾਂ ਕੋਲ ਆ ਕੇ ਕਿਸੇ ਵੀ ਤਰ੍ਹਾਂ ਦਾ ਕੰਮ ਵਾਸਤੇ ਆ ਸਕਦਾ ਹੈ ਚਾਹੇ ਨਗਰ ਨਿਗਮ ਦਾ ਹੋਵੇ ਚਾਹੇ ਸ਼ਾਸਨ ਪ੍ਰਸ਼ਾਸਨ ਦਾ ਹੋਵੇ ਉਹਨਾਂ ਦੀ ਦਰਵਾਜੇ ਖੁੱਲੇ ਰਹਿੰਦੇ ਨੇ ਦਿਨ ਰਾਤ ਲੋਕਾਂ ਦੀ ਸੇਵਾ ਲਈ ਉਹ ਤਿਆਰ ਨੇ ਨਗਰ ਨਿਗਮ ਅਧਿਕਾਰੀਆਂ ਨੂੰ ਵੀ ਉਹਨਾਂ ਨੇ ਕਿਹਾ ਕਿ ਉਹ ਆਪ ਹੀ ਫੀਲਡ ਵਿੱਚ ਉਤਰਨ ਮਲਕੀਤ ਸਿੰਘ ਸਭਾਣਾ ਨੇ ਕਿਹਾ ਉਹ ਹਫਤੇ ਦੋ ਦਿਨ ਖੁਦ ਕੈਂਟ ਹਲਕੇ ਵਿੱਚ ਦੌਰਾ ਕਰਿਆ ਕਰਨਗੇ ਜਿਸ ਨੂੰ ਨਾਮ ਦੇਣਗੇ ਤੂਫਾਨੀ ਦੌਰਾ ਆਉਂਦੀਆਂ ਸਮੱਸਿਆਵਾਂ ਨੋਟ ਕੀਤਾ ਜਾਵੇਗਾ ਇਹ ਪਹਿਲ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ ਡਿਪਟੀ ਮੇਅਰ ਮਲਕੀਤ ਸਿੰਘ ਸੁਬਾਣਾ ਉਤਰੇ ਫੀਲਡ ਵਿੱਚ ਲੋਕਾਂ ਦੀ ਸੇਵਾ ਲਈ |






Login first to enter comments.