Thursday, 29 Jan 2026

ਸੁਦਾਮਾ ਵਿਹਾਰ ਤੋਂ ਖਾਂਬਰਾ ਸਰਕਾਰੀ ਸਕੂਲ ਤੱਕ ਸੜਕ ਦਾ ਉਦਘਾਟਨ ਕੀਤਾ ਗਿਆ ~


ਜਲੰਧਰ ਅੱਜ ਮਿਤੀ 04 ਜਨਵਰੀ (ਸੋਨੂੰ) : ਵਾਰਡ ਨੰਬਰ 39 ਹਲਕਾ ਵਿਧਾਨ ਸਭਾ ਕੈਂਟ ਸੁਦਾਮਾ ਵਿਹਾਰ ਤੋਂ ਖਾਂਬਰਾ ਸਰਕਾਰੀ ਸਕੂਲ ਤੱਕ ਸੜਕ ਦਾ ਉਦਘਾਟਨ ਕੀਤਾ ਗਿਆ 18 ਸਾਲ ਬਾਅਦ ਇਹ ਸੜਕ ਦੀ ਸੁਣਵਾਈ ਕਰਵਾਈ ਵਾਰਡ ਨੰਬਰ 39 ਕੌਂਸਲਰ ਮਨਜੀਤ ਕੌਰ ਤੇ ਉਹਨਾਂ ਦੇ ਪਤੀ ਲੱਕੀ ਦਾਜਰਾ ਦੀ ਮਿਹਨਤ ਰੰਗ ਲਿਆਈ ਭੱਜ ਦੋੜ ਕਰਕੇ ਉਹਨਾਂ ਨੇ ਰਾਜਵਿੰਦਰ ਕੌਰ ਥਿਆੜਾ ਹਲਕਾ ਕੈਂਟ ਇੰਚਾਰਜ ਦੇ ਨਾਲ ਗੱਲਬਾਤ ਕੀਤਾ ਅਤੇ ਇਸ ਨੂੰ ਪਾਸ ਕਰਵਾਇਆ ਇਹ ਸੜਕ ਤਿੰਨ ਕਿਲੋਮੀਟਰ ਤੱਕ ਦਾਇਰਾ ਹੈ ਦਾ ਲੋਕਾਂ ਨੂੰ ਬਹੁਤ ਰਾਹਤ ਮਿਲੇਗੀ ਸੁਦਾਮਾ ਵਿਹਾਰ ਤੋਂ ਖਾਂਬਰਾ ਸਰਕਾਰੀ ਸਕੂਲ ਤੱਕ ਸੜਕ ਦੀ ਹਾਲਤ ਖਸਤਾ ਸੀ ਲੋਕ ਇਥੋਂ ਆਉਂਦੇ ਜਾਂਦੇ ਗੱਡੀਆਂ ਵੀ ਪਲਟ ਜਾਂਦੀਆਂ ਸੀ ਖਾਂਬਰਾ ਚਰਚਾ ਆਉਣ ਵਾਲੇ ਲੋਕਾਂ ਨੂੰ ਵੀ ਮਿਲੇਗੀ ਰਾਹਤ ਲੱਕੀ ਜਾਦਰਾ ਨੇ ਦੱਸਿਆ ਲੋਕਾਂ ਦੀ ਮੰਗ ਦੇਖਦੇ ਹੋਏ ਇਸ ਨੂੰ ਜਲਦੀ ਪੂਰਾ ਕੀਤਾ ਜਾਵੇਗਾ ਇਸ ਮੌਕੇ ਤੇ ਅਸ਼ੋਕ ਕੁਮਾਰ ਐਮਪੀ ਨਰਿੰਦਰ ਗੁਪਤਾ ਰਜੀਵ ਭਾਟੀਆ ਧਰਮਪਾਲ ਮੁਖਤਿਆਰ ਸਿੰਘ ਰਕੇਸ਼ ਉਦਘਾਟਨ ਵੇਲੇ ਲੋਕ ਮੌਜੂਦ ਸਨ ਇਲਾਕਾ ਨਿਵਾਸੀਆਂ ਨੇ ਰਾਜਵਿੰਦਰ ਕੌਰ ਥਿਆੜਾ ਤੇ ਕੌਂਸਲਰ ਮਨਜੀਤ ਕੌਰ ਦਾ ਤੇ ਲੱਕੀ ਦਾਦਰਾ ਦਾ ਕੀਤਾ ਧੰਨਵਾਦ ਲੋਕਾਂ ਨੇ ਕਿਹਾ ਕਿ 18 ਸਾਲ ਬਾਅਦ ਇਸ ਸੜਕ ਦੀ ਸੁਣਵਾਈ ਹੋਈ ਹੈ ਨਹੀਂ ਤਾਂ ਪਹਿਲੇ ਇਹ ਕਈ ਰਾਜ ਨੇਤਾ ਏ ਕੀ ਨਾਂ ਜੀ ਸੁਣਵਾਈ ਕੋਈ ਨਹੀਂ ਕੀਤੀ ਕਿਸੇ ਨੇ ਹੁਣ ਜਲਦ ਹੀ ਬਣੇਗੀ ਸੜਕ ਲਕੀ ਦਾਦਰਾb|


34

Share News

Login first to enter comments.

Latest News

Number of Visitors - 132678