Thursday, 29 Jan 2026

ਰਾਜਵਿੰਦਰ ਕੌਰ ਥਿਆੜਾ ਦੇ ਦਫ਼ਤਰ ਦਾ ਉਦਘਾਟਨ 16 ਜਨਵਰੀ ਰਾਜ ਸਭਾ ਦੇ ਮੈਂਬਰ ਅਸ਼ੋਕ ਕੁਮਾਰ ਮਿੱਤਲ ਉਦਘਾਟਨ ਕਰਨਗੇ ।

ਆਦਮੀ ਪਾਰਟੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ 2027 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਆਪਣਾ ਦਫਤਰ ਰਾਜਾ ਗਾਰਡਨ ਵਿੱਚ ਖੋਲ ਰਹੇ ਹਨ ।

ਜਲੰਧਰ ਅੱਜ ਮਿਤੀ 14 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਆਮ ਆਦਮੀ ਪਾਰਟੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ 2027 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਆਪਣਾ ਦਫਤਰ ਖੋਲਣ ਜਾ ਰਹੇ ਨੇ 16 ਜਨਵਰੀ ਦਿਨ ਸ਼ੁਕਰਵਾਰ ਸਵੇਰੇ 9 ਵਜੇ ਪ੍ਰੋਗਰਾਮ ਸ਼ੁਰੂ ਹੋਵੇਗਾ ਇਸ ਦੇ ਮੁੱਖ ਮਹਿਮਾਨ ਐਮਪੀ ਅਸ਼ੋਕ ਕੁਮਾਰ ਮਿੱਤਲ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਹੋਵਣਗੇ ਰਾਜਵਿੰਦਰ ਕੌਰ ਥਿਆੜਾ 2022 ਵਿੱਚ ਵਿਧਾਨ ਸਭਾ ਚੋਣਾਂ ਵਿੱਚ ਬਹੁਤ ਮਿਹਨਤ ਕੀਤੀ ਅਤੇ ਉਹਨਾਂ ਨੂੰ ਜਲੰਧਰ ਵਿਧਾਨ ਸਭਾ ਚਾਰੇ ਹਲਕਿਆਂ ਵਿੱਚ ਕੋਈ ਐਸਾ ਵਿਅਕਤੀ ਹੋਵੇਗਾ ਕੀ ਜਿਹੜਾ ਉਹਨਾਂ ਨੂੰ ਨਹੀਂ ਜਾਣਦਾ ਹੋਵੇਗਾ ਰਾਜਵਿੰਦਰ ਕੌਰ ਥਿਆੜਾ ਦੂਰਦਰਸ਼ਤਾ ਆਮ ਆਦਮੀ ਪਾਰਟੀ ਦੇ ਆਗੂ ਹਨ ਇਸੇ ਕਾਰਨ ਹੀ ਉਹਨਾਂ ਨੂੰ ਹਲਕਾ ਇੰਚਾਰਜ ਕੈਂਟ ਲਗਾਇਆ ਗਿਆ ਉਹਨਾਂ ਨੇ ਨਗਰ ਨਿਗਮ ਚੋਣਾਂ ਵਿੱਚ ਵੀ ਜਾਂ ਜਿਮਣੀ ਚੋਣਾਂ ਵਿੱਚ ਵੀ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਰੱਖਿਆ ਅਤੇ ਆਪਣੇ ਹੀ ਹਲਕਾ ਕੈਂਟ ਦੇ ਕੌਂਸਲਰ ਤਾਂ ਜਤਾਏ ਹੀ ਫਿਰ ਆਪਣੇ ਹਲਕੇ ਦੇ ਕੌਂਸਲਰ ਨੂੰ ਡਿਪਟੀ ਮੇਅਰ ਵੀ ਬਣਾਇਆ ਮਲਕੀਤ ਸਿੰਘ ਸੁਬਾਨਾਂ ਨੂੰ ਕੈਂਟ ਹਲਕੇ ਦੇ ਕੰਮ ਹੁਣ ਮੈਡਮ ਰਾਜਵਿੰਦਰ ਕੌਰ ਥਿਆੜਾ ਉਥੇ ਬੈਠ ਕੇ ਕਰਿਆ ਕਰਨਗੇ ਉਹ ਹਲਕੇ ਦੀ ਲੋਕਾਂ ਦੀ ਸਮੱਸਿਆ ਵੀ ਸ਼ਾਸਨ ਪ੍ਰਸ਼ਾਸਨ ਦੇ ਨਾਲ ਤਾਲਮੇਲ ਕਰਕੇ ਹਲਕਾ ਕੈਂਟ ਦੀਆਂ ਹੱਲ ਕੀਤੀਆਂ ਜਾਣਗੀਆਂ ਜਲੰਧਰ ਸ਼ਹਿਰ ਦੇ ਚਾਰੋ ਵਿਧਾਨ ਸਭਾ ਹਲਕਿਆਂ ਦੇ ਕੌਂਸਲਰ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਸੱਧਾ ਪੱਤਰ ਦਿੱਤਾ ਗਿਆ ਹੈ ਇਸ ਉਦਘਾਟਨੀ  ਪ੍ਰੋਗਰਾਮ ਸ਼ੁਕਰਵਾਰ ਸਵੇਰੇ 9 ਵਜੇ ਸ਼ੁਰੂ ਹੋਵੇਗਾ |


140

Share News

Login first to enter comments.

Latest News

Number of Visitors - 132678