Wed, 16 Sep 2026
G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M पर विज्ञापन देने के लिए 9780802173 पर संपर्क करें । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਨਵੇਂ ਸਾਲ ਦੇ ਜਸਨ ਮਨਾਉਣ ਦੇ ਬਹਾਨੇ ਕਾਂਗਰਸ ਕੌਂਸਲਰ ਇਕੱਠੇ ਹੋਕੇ ਬਣਾ  ਸਕਦੇ ਹਨ ਗਰੁੱਪ ।

ਜਲੰਧਰ ਅੱਜ ਮਿਤੀ 03 ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਜੋ ਜਿੱਤੇ ਹੋਏ ਕਾਂਗਰਸੀ ਕੌਂਸਲਰ ਜੋ ਕਿ 2013 ਵਾਂਗੂੰ ਨਗਰ ਨਿਗਮ ਦੇ ਵਿਰੁੱਧ ਕੰਮ ਕਰਾਉਣ ਲਈ ਜੋ ਡਾਇਨੀਮਿਕ ਗਰੁੱਪ ਬਣਿਆ ਸੀ ਨਗਰ ਨਿਗਮ ਦੇ ਕੁਝ ਕੌਂਸਲਰ ਜਲਦ ਹੀ ਨਵੇਂ ਸਾਲ ਜੋ ਚੜ ਗਿਆ ਹੈ 2026 ਮਨਾਉਣ ਦੇ ਨਾਲ ਨਾਲ ਹੀ ਇੱਕ ਮੀਟਿੰਗ ਕਰ ਰਹੇ ਨੇ ਜਿੰਦੇ ਵਿੱਚ ਜੋ ਕਿ ਕਾਂਗਰਸ ਦਾ ਵਿਰੋਧੀ ਧਿਰ ਦਾ ਕੋਈ ਕਾਂਗਰਸ ਵੱਲੋਂ ਨਹੀਂ ਬਣਾਇਆ ਗਿਆ ਸੀ ਦੇਖਦੇ ਹੋਏ ਕਾਂਗਰਸੀ ਕੌਂਸਲਰਾਂ ਨੂੰ ਆਉਂਦੀ ਹੈ ਦਿੱਕਤ ਨਗਰ ਨਿਗਮ ਕੌਂਸਲਰਾਂ ਦੀ ਜੋ ਮੇਰੇ ਵਾਰਡਾਂ ਵਿੱਚ ਕੰਮਾਂ ਨੂੰ ਲੈ ਕੇ ਕੱਲਾ ਕੱਲਾ ਆਉਣਾ ਪੈਂਦਾ ਹੈ ਦੇਖਦੇ ਹੋਏ ਕਾਉਂਸਲਰ ਜਲਦੀ ਹੀ ਇੱਕ ਮੀਟਿੰਗ ਕਰਕੇ ਆਪਣਾ ਨੇਤਾ ਆਪ ਹੀ ਜਾਂ ਗਰੁੱਪ ਬਣਾਵੇਗੀ ਜਿਸ ਤਰਾਂ ਕਿ ਨਗਰ ਨਿਗਮ ਮੇਅਰ ਜਾਂ ਕਮਿਸ਼ਨਰ ਨੂੰ ਘੇਰਨ ਵਾਸਤੇ ਕੰਮ ਕਰਨ ਵਾਸਤੇ ਜੋਰ ਪਾਣਾ ਅਤੇ ਆਪਣੇ ਹਾਊਸ ਵਿੱਚ ਆਪਣੀ ਗੱਲ ਨੂੰ ਜੋਰਦਾਰ ਤਰੀਕੇ ਨਾਲ ਪਹੁੰਚਾਉਣਾ ਸਾਡੇ ਸੂਤਰਾਂ ਮੁਤਾਬਿਕ ਇਹ ਮੀਟਿੰਗ ਜਲਦੀ ਹੀ ਹੋ ਸਕਦੀ ਹੈ ਕਿਉਂਕਿ ਨਵਾਂ ਸਾਲ ਚੜ ਗਿਆ ਹੈ 2026 ਵਿੱਚ ਨਗਰ ਨਿਗਮ ਹਾਊਸ ਵਿੱਚ ਜਲਦ ਹੀ ਆ ਸਕਦੀ ਹੈ ਨਾਲੇ ਚੋਣਾਂ ਦਾ ਸਾਲ ਹੈ ਕੌਂਸਲਰਾਂ ਨੂੰ ਨਾ ਤੇ ਵਿਰੋਧੀ ਧਿਰ ਦਾ ਨੇਤਾ ਮਿਲਿਆ ਹੈ ਕਾਂਗਰਸ ਦੀ ਇਸ ਕਰਕੇ ਵੀ ਸੱਤੇ ਚ ਨੇ ਹੁਣ ਆਪਣਾ ਗਰੁੱਪ ਬਣਾ ਕੇ 2013 ਦੀ ਤਰਜ ਨਾਲ ਸ਼ਹਿਰ ਚ ਕੰਮਾਂ ਲਈ ਕਿ ਆਪਣੀ ਅਲੱਗ ਹੀ ਪਹਿਚਾਣ ਬਣਾ ਕੇ ਗਰੁੱਪ ਜਲਦੀ ਮੀਟਿੰਗ ਕਰਕੇ ਜਨਤਾ ਦੇ ਸਾਹਮਣੇ ਆਵੇਗਾ ਸੂਤਰਾਂ ਦੀ ਮੁਤਾਬਿਕ ਸ਼ਾਇਦ ਅਗਲੇ ਹਫਤੇ ਦੋ ਚਾਰ ਦਿਨਾਂ ਨੂੰ ਕਾਉਂਸਲਰ ਇਕੱਠੇ ਹੋ ਕੇ ਕਾਂਗਰਸੀ ਹੱਲਾ ਬੋਲ ਸਕਦੇ ਨੇ ਆਪਣਾ ਗਰੁੱਪ ਦਾ ਵੀ ਨਾਮ ਅਨਾਊਂਸ ਕਰ ਸਕਦੇ ਨੇ ਸਾਡੇ ਸੂਤਰਾਂ ਮੁਤਾਬਿਕ ਲੋਹੜੀ ਤੋਂ, ਸੂਤਰਾਂ ਮੁਤਾਬਿਕ ਪਹਿਲੇ ਪਹਿਲੇ ਇਹ ਗਰੁੱਪ ਅਨਾਉਂਸ ਹੋ ਸਕਦਾ ਹੈ ਕਾਂਗਰਸੀ ਜੋ ਕਿ ਕੰਮਾਂ ਵਾਸਤੇ ।

Comments

No comments yet.



Latest News

Number of Visitors - 219668

Share this Post