राकेश राठौर ने राष्ट्रीय महामंत्री तरुण चुघ का अपने निवास स्थान पहुंचने पर किया पुष्पित अभिनंदन ।
ਜਲੰਧਰ ਅੱਜ ਮਿਤੀ 14 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਆਗੂ ਬਲਬੀਰ ਕੌਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਵਿਧਾਨ ਸਭਾ ਵੈਸਟ ਤੋਂ ਚੋਣਾਂ ਲੜਨ ਦੀ ਤਿਆਰੀ ਸੂਤਰਾ ਮੁਤਾਬਿਕ 2027 ਚੋਣਾਂ ਲਈ ਉਹਨਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਅਤੇ ਨੁਕੜ ਮੀਟਿੰਗਾਂ ਅਤੇ ਹਲਕਾ ਵਿਧਾਨ ਸਭਾ ਵੈਸਟ ਵਿੱਚ ਘਰ ਘਰ ਜਾ ਕੇ ਲੋਕਾਂ ਨੂੰ ਸੰਪਰਕ ਕੀਤਾ ਜਾ ਰਿਹਾ ਹੈ ਸੂਤਰਾਂ ਨੇ ਦੱਸਿਆ ਹੈ ਕਿ ਬਲਵੀਰ ਕੌਰ ਨੇ 2017 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਪ੍ਰਚਾਰ ਕੀਤਾ ਸੀ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਉਸ ਟਾਈਮ 2017 ਵਿੱਚ ਪੰਜਾਬ ਵਿੱਚ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਸੀ ਬਲਬੀਰ ਕੌਰ ਨੇ ਖੁਦ 2027 ਵਿੱਚ ਆਪ ਖੁਦ ਲੜਨ ਦਾ ਦਾਅਵਾ ਠੋਕਿਆ ਹੈ ਰਾਜਨੀਤੀ ਵਿੱਚ ਉਹਨਾਂ ਨੂੰ ਤਕਰੀਬਨ 20 ਸਾਲ ਹੋ ਗਏ ਨੇ ਰਾਜਨੀਤੀ ਪਾਰਟੀਆਂ ਅਤੇ ਲੀਡਰਾਂ ਨਾਲ ਤਾਲਮੇਲ ਹਲਕਾ ਵਿਧਾਨ ਸਭਾ ਵੈਸਟ ਜਿਮਨੀ ਚੋਣ 2024 ਜਦੋਂ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਵਿਧਾਇਕ ਬਣੇ ਉਸ ਟਾਈਮ ਉਹਨਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਕਾਂਗਰਸੀ ਲੀਡਰਾਂ ਨਾਲ ਬਲਬੀਰ ਕੌਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੀ ਕਿਸੇ ਗੱਲ ਨੂੰ ਲੈ ਕੇ ਆਹਮਣੇ ਸਾਹਮਣੇ ਹੋ ਗਏ ਸਨ ਇਸ ਕਾਰਨ ਹੁਣ ਕਾਂਗਰਸ ਪਾਰਟੀ ਛੱਡਣ ਦਾ ਮਨ ਮਰਾ ਲਿਆ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਬਾਲੀ ਹਲਕਾ ਸੈਂਟਰਲ ਦੇ ਵਿਧਾਇਕ ਮੌਜੂਦਾ ਰਮਨ ਅਰੋੜਾ ਜਿਸ ਸੰਪਰਕ ਵਿੱਚ ਆਉਣ ਨਾਲ ਬਲਬੀਰ ਕੌਰ ਅਤੇ ਉਹਨਾਂ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਤੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਜੋਰ ਸ਼ੋਰ ਨਾਲ ਪ੍ਰਚਾਰ ਕੀਤਾ ਮਹਿੰਦਰ ਭਗਤ ਦੀ ਜਿੱਤ ਨੂੰ ਵੀ ਇਹਨਾਂ ਵਰਗੇ ਲੀਡਰਾਂ ਨੇ ਆਸਾਨ ਬਣਾਇਆ ਵੱਡੀ ਲੀਡ ਵਿੱਚ ਮਹਿੰਦਰ ਭਗਤ ਹਲਕਾ ਵਿਧਾਇਕ ਸੂਤਰਾਂ ਮੁਤਾਬਿਕ ਬਲਬੀਰ ਕੌਰ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਤੇ ਵੈਸਟ ਵਿਧਾਨ ਸਭਾ ਹਲਕੇ ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਜਾਵੇਗਾ ਕਈ ਲੀਡਰਾਂ ਨੇ ਬਲਬੀਰ ਕੌਰ ਦੇ ਨਾਲ ਸੰਪਰਕ ਚ ਨੇ ਜਿਹੜੇ ਉਹਨਾਂ ਨੂੰ ਸਪੋਰਟ ਕਰ ਰਹੇ ਨੇ ਅੰਦਰੋਂ ਗਤੀ ਕੀ 2027 ਦੀ ਚੋਣਾਂ ਵਿੱਚ ਖੜੇ ਹੋਣ ਲਈ ਬਲ ਦੇ ਰਹੇ ਨੇ ਸੂਤਰਾਂ ਨੇ ਇਹ ਵੀ ਦੱਸਿਆ ਹੈ ਕਿ ਜੇ ਟਿਕਟ ਉਹਨਾਂ ਨੂੰ ਨਹੀਂ ਮਿਲਦੀ ਤਾਂ ਬਲਵੀਰ ਕੌਰ ਆਜ਼ਾਦ ਵੀ ਹਲਕਾ ਵਿਧਾਨ ਸਭਾ ਵੈਸਟ ਤੋਂ ਉਮੀਦਵਾਰੀ ਤੌਰ ਤੇ ਵੀ ਖੜੇ ਹੋਣਗੇ ਹੁਣ ਦੇਖਣਾ ਹੈ ਕੀ ਹਾਲੇ ਥੋੜਾ ਟਾਈਮ ਪਿਆ ਹੈ ਕਿਉਂਕਿ 2026 ਜਿਹਦੇ 15 ਦਿਨ ਬੀਤ ਗਏ ਨੇ ਰਾਜਨੀਤੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਵੀ ਆਪਣੇ ਆਪ ਨੂੰ ਹਲਕਿਆਂ ਦਾ ਕੈਂਡੀਡੇਟ ਵਾਂਗੂੰ ਸਮਝਣ ਲੱਗ ਪਏ ਨੇ ਅਤੇ ਆਪਣੀ ਆਪਣੀ ਪਾਰਟੀਆਂ ਤੋਂ ਉਮੀਦਵਾਰ ਦਾ ਦਾਵਾ ਵੀ ਠੋਕ ਰਹੇ ਨੇ ਕੁਝ ਤਾਂ ਅੰਦਰੋਂ ਗਤੀ ਚਾਹੇ ਵਿਧਾਨ ਸਭਾ ਹਲਕਾ ਵੈਸਟ ਹੋਵੇ ਸੈਂਟਰਲ ਹੋਵੇ ਜਾਂ ਨੌਰਥ ਜਾਂ ਕੈਂਟ ਹਲਕਿਆਂ ਵਿੱਚ ਕਈ ਲੀਡਰਾਂ ਨੇ ਲੋਕਾਂ ਦੇ ਦੁੱਖ ਸੁੱਖ ਵਿੱਚ ਅਤੇ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਕੰਮਾਂ ਵਿੱਚ ਆਉਣਾ ਵੀ ਸ਼ੁਰੂ ਕਰ ਦਿੱਤਾ ਹੈ ਉਹਦੇ ਜਨਤਾ ਹੈ ਜਿਸ ਨੂੰ ਆਪਣਾ ਨੇਤਾ ਚੁਣਦੀ ਹੈ ਉਹੀ ਵਿਧਾਨ ਸਭਾ ਵਿੱਚ ਚੁਣਦਾ ਹੈ ਦੇਖਣਾ ਹੋਵੇਗਾ ਕੀ ਹਲੇ ਲਿਸਟ ਬੜੀ ਲੰਬੀ ਹੈ ਇਥੇ ਇੱਕ ਕਰਕੇ ਲੋਕ ਸੂਤਰਾਂ ਮੁਤਾਬਿਕ ਬਾਹਰ ਆ ਰਹੇ ਨੇ ਬਾਕੀ ਅਗਾਂ ਰਾਜਨੇਤਾਵਾਂ ਦਾ ਵੀ ਅਸ਼ੀਰਵਾਦ ਜਰੂਰੀ ਹੁੰਦਾ ਹੈ ਹੋਰ ਜਨਤਾ ਜਨਾਰਦਨ ਜਿਸ ਨੂੰ ਆਪਣਾ ਆਸ਼ੀਰਵਾਦ ਦਵੇਗੀ ਉਹੀ ਐਮਐਲਏ ਬੰਦਾ ਹੈ ਬਾਕੀ ਦੌੜ ਤਾਂ ਨੇਤਾਵਾਂ ਅਤੇ ਜਨਤਾ ਦੀ ਕਿਸ ਨੂੰ ਆਸ਼ੀਰਵਾਦ ਦਿੰਦੇ ਹਨ ।






Login first to enter comments.