CM मान का स्कूलों को लेकर बड़ा बयान, फीस बढ़ोतरी पर अब नहीं चलेगी मनमानी
ਜਲੰਧਰ ਅੱਜ ਮਿਤੀ 10 ਅਗਸਤ (ਸੋਨੂੰ) : ਵਾਰਡ ਨੰਬਰ 81 ਰਾਮ ਨਗਰ ਗਾਂਧੀ ਕੈਂਪ ਵਿਚ ਆ ਰਿਹਾ ਹੈ ਘਰਾਂ ਵਿੱਚ ਗੰਦਾ ਪਾਣੀ ਇਹ ਸਾਨੂੰ ਜਾਣਕਾਰੀ ਭਾਜਪਾ ਮਹਿਲਾ ਆਗੂ ਨੀਲਮ ਸੋਡੀ ਨੇ ਦੱਸਿਆ ਹੈ ਕਿ ਲੋਕਾਂ ਦੇ ਘਰਾਂ ਵਿੱਚ ਆ ਰਿਹਾ ਹੈ ਗੰਦਾ ਪਾਣੀ ਕਈ ਵਾਰ ਨਗਰ ਨਿਗਮ ਨੂੰ ਦੱਸਿਆ ਗਿਆ ਹੈ ਕਿ ਵਾਰਡ ਨੰਬਰ 81 ਵਿੱਚ ਗੰਦਾ ਪਾਣੀ ਆ ਰਿਹਾ ਹੈ ਪਰ ਕੋਈ ਸੁਣਵਾਈ ਨਹੀਂ ਕਰਦਾ ਜਲਦੀ ਉਹ ਮੁਹੱਲਾ ਵਾਸੀਆਂ ਨਾਲ ਨਗਰ ਨਿਗਮ ਕਮਿਸ਼ਨਰ ਨਿਕਾਸ ਕੁਮਾਰ ਹੋਣਾਂ ਨੂੰ ਮਿਲ ਕੇ ਸਾਰੀ ਜਾਣਕਾਰੀ ਦੇਣਗੇ ਅਤੇ ਲੋਕ ਗੰਦਾ ਪਾਣੀ ਪੀਣ ਤੇ ਮਜਬੂਰ ਹਨ ਜਦੋਂ ਬਰਸਾਤਾਂ ਆਉਂਦੀਆਂ ਹਨ ਪਾਣੀ ਜਿਆਦਾ ਗੰਦਾ ਆਉਣ ਲੱਗ ਪੈਂਦਾ ਹੈ ਸੀਵਰੇਜ ਦਾ ਪਾਣੀ ਮਿਕਸ ਹੋ ਜਾਂਦਾ ਹੈ ਨਗਰ ਨਿਗਮ ਚਾਹੀਦਾ ਹੈ ਕਿ ਜਿੱਥੇ ਫਾਲਟ ਹੈ ਉਸ ਨੂੰ ਠੀਕ ਕੀਤਾ ਜਾਵੇ ਜਿਸ ਨਾਲ ਕਿ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾਵੇ ਗੰਦਾ ਪਾਣੀ ਪੀਣ ਨਾਲ ਲੋਕ ਬਿਮਾਰ ਪੈ ਜਾਂਦੇ ਨੇ ਸੰਘਣੀ ਆਬਾਦੀ ਹੈ ਅਤੇ ਬਰਸਾਤਾਂ ਵਿੱਚ ਤਾ ਜਿਆਦਾ ਬੁਰਾ ਹਾਲ ਹੋ ਜਾਂਦਾ ਲੋਕਾਂ ਲੋਕਾਂ ਦੀ ਮਜਬੂਰੀ ਬਣ ਜਾਂਦੀ ਹੈ ਕਿ ਗੰਦੇ ਪਾਣੀ ਪੀਣ ਲਈ ਨੀਲਮ ਸੋਡੀ ਨੇ ਕਿਹਾ ਕਿ ਜਲਦ ਹੀ ਨਗਰ ਨਿਗਮ ਜਾ ਕੇ ਇਸ ਦੀ ਸ਼ਿਕਾਇਤ ਜਲਦ ਦਰਜ ਕਰਾਉਣਗੇ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲਣਗੇ |





Comments
No comments yet.