ਆਮ ਆਦਮੀ ਪਾਰਟੀ ਦੇ ਨੇਤਾ ਲੱਕੀ ਦਾਦਰਾ, ਅਤੇ ਇਲਾਕਾ ਕੌਂਸਲਰ ਮਨਜੀਤ ਕੌਰ ਨੇ ਮਲਕੋ ਤਰਾਰ ਦੇ ਲੋਕਾਂ ਨਾਲ ਮੀਟਿੰਗ ।
ਜਲੰਧਰ ਅੱਜ ਮਿਤੀ 4 ਅਗਸਤ (ਸੋਨੂੰ) : ਵਾਰਡ ਨੰਬਰ 39 ਮਲਕੋ ਤਰਾੜ ਪਿਛਲੇ 20 ਸਾਲਾਂ ਤੋਂ ਇਸੇ ਇਲਾਕੇ ਵਿੱਚ ਸੀਵਰੇਜ ਸਮੱਸਿਆ ਨੂੰ ਨਗਰ ਨਿਗਮ ਆਉਂਦੇ ਹੀ ਹੱਲ ਕਰਵਾਇਆ ਵਾਰਡ ਨੰਬਰ 39 ਦੀ ਕੌਂਸਲਰ ਮਨਜੀਤ ਕੌਰ ਦਾਦਰਾ ਅਤੇ ਉਹਨਾਂ ਦੇ ਪਤੀ ਸੀਨੀਅਰ ਆਮ ਆਦਮੀ ਪਾਰਟੀ ਆਗੂ ਲੱਕੀ ਦਾਦਰਾ ਨੇ ਕਿਹਾ ਕਿ ਮਲਕੋ ਤਰਾੜ ਵਿਖੇ ਪਿਛਲੇ 20 ਸਾਲਾਂ ਤੋਂ ਸੀਵਰੇਜ ਦੀ ਸਮੱਸਿਆ ਸੀ ਅਤੇ ਇਹ ਇਲਾਕਾ ਪਹਿਲੀ ਦਿਹਾਤ ਵਿੱਚ ਪੈਂਦਾ ਸੀ 2025 ਦੀ ਚੋਣਾਂ ਵਿੱਚ ਇਹ ਨਗਰ ਨਿਗਮ ਵਿੱਚ ਆ ਗਿਆ ਵਾਰਡ ਨੰਬਰ 39 ਦਾ ਹਿੱਸਾ ਹੈ ਲੱਕੀ ਦਾਦਰਾ ਨੇ ਕਿਹਾ ਇਲਾਕਾ ਨਿਵਾਸੀਆਂ ਦੀ ਵਾਰਡ ਵਾਸੀਆਂ ਦੀ ਮੁੱਖ ਮੰਗ ਸੀਗੀ ਸੀਵਰੇਜ ਦੀ ਸਮੱਸਿਆ ਹੱਲ ਕੀਤੀ ਜਾਵੇ ਉਸ ਨੂੰ ਸ਼ਹਿਰ ਦੇ ਨਾਲ ਜੋੜਿਆ ਜਾਵੇ ਲੱਕੀ ਦਾਦਰਾ ਨੇ ਕਿਹਾ ਕਿ ਨਗਰ ਨਿਗਮ ਅਧਿਕਾਰੀਆਂ ਅਤੇ ਮੇਅਰ ਵਨੀਤ ਧੀਰ ਅਤੇ ਹਲਕਾ ਕਰਤਾਰਪੁਰ ਐਮਐਲਏ ਬਲਕਾਰ ਸਿੰਘ ਹੁਣਾਂ ਨਾਲ ਮਿਲਕੀ ਪਾਸ ਕਰਾਇਆ ਗਿਆ ਜਲਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਵਾਰਡ ਵਾਸੀਆਂ ਨੂੰ ਆਉਂਦੀ ਸੀ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ ਲੱਕੀ ਦਾਦਰਾਂ ਨੇ ਕਿਹਾ ਕਿ ਬਹੁਤ ਵਧੀਆ ਵਾਰਡ ਵਾਸੀਆਂ ਨੂੰ ਕਿਸੇ ਕਿਸਮ ਦੀ ਵੀ ਸ਼ਿਕਾਇਤ ਨਹੀਂ ਦਿੱਤੀ ਜਾਵੇਗੀ ਆਮ ਆਦਮੀ ਦਾ ਪਾਰਟੀ ਦਾ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦਾ ਮੁੱਖ ਮੰਤਰੀ ਪੰਜਾਬ ਦਾ ਵਾਦਾ ਹੈ ਕੀ ਲੋਕਾਂ ਦੀ ਸਮੱਸਿਆ ਨੂੰ ਹੱਲ ਕਰਨਾ ਤੇ ਅਤੇ ਲੋਕਾਂ ਦੇ ਹੱਕਾਂ ਲਈ ਖੜੇ ਹੋਣਾ ।





Comments
No comments yet.