जगतार हवारा को 10 दिन की पैरोल! CM मान ने गवर्नर के सामने रखा बड़ा प्रस्ताव
ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨਾਲ ਕੀਤੀ ਮੁਲਾਕਾਤ ।
ਜਲੰਧਰ ਅੱਜ ਮਿਤੀ 11 ਅਗਸਤ (ਸੋਨੂੰ) : ਅੱਜ ਕਾਂਗਰਸ ਭਵਨ ਜਲੰਧਰ ਵਿਖੇ ਸਾਬਕਾ ਐਮ ਪੀ ਅਤੇ ਪੁੰਡੂਚੇਰੀ ਦੇ ਸਾਬਕਾ ਲੈਫਟੀਨੇਟ ਗਵਰਨਰ ਸ.ਇਕਬਾਲ ਸਿੰਘ ਜੀ ਪਹੁੰਚੇ । ਇਸ ਦੌਰਾਨ ਉਨਾਂ ਨੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਅਤੇ ਮੌਜੂਦ ਕਾਂਗਰਸੀ ਅਹੁਦੇਦਾਰਾਂ ਨਾਲ ਮੁਲਾਕਾਤ ਕੀਤੀ ਅਤੇ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਰਾਜਿੰਦਰ ਬੇਰੀ ਨਾਲ ਜਲੰਧਰ ਕਾਂਗਰਸ ਦੇ ਮੋਜੂਦਾਂ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ । ਇਸ ਮੌਕੇ ਤੇ ਮੁਖਤਿਆਰ ਅਹਿਮਦ ਅੰਸਾਰੀ , ਸਮੀਰ ਚਿਸ਼ਤੀ, ਰਾਜਿੰਦਰ ਸਹਿਗਲ, ਰਮੇਸ਼ ਕੁਮਾਰ ਮੌਜੂਦ ਸਨ |





Comments
No comments yet.