Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Search Editor Wise Posts

  • General News
  • 15 Jan 2026 10:44pm

ਸੀਨੀਅਰ ਪੱਤਰਕਾਰ ਨਰਿੰਦਰ ਗੁਪਤਾ ਦਾ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਕੇਕ ਕਟਵਾ ਕੇ ਜਨਮਦਿਨ ਮਨਾਇਆ ।

ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਨਰਿੰਦਰ ਗੁਪਤਾ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਉਹਨਾਂ ਦੇ ਲੰਬੀ ਉਮਰ ਦੀ ਕੀਤੀ ਕਾਮਨਾ ।

ਜਲੰਧਰ ਅੱਜ...

  • General News
  • 15 Jan 2026 09:13pm

ਮੇਅਰ ਵਨੀਤ ਧੀਰ ਦੇ ਪਿਤਾ ਸ੍ਰੀ ਵਿਨੋਦ ਕੁਮਾਰ ਧੀਰ ਦੀ ਰਸਮ ਪਗੜੀ ਕੱਲ 16 ਜਨਵਰੀ ਨੂੰ ਸ੍ਰੀ ਵਿਨੋਦ ਕੁਮਾਰ ਧੀਰ ਕਪੂਰਥਲਾ ਰੋਡ ਵਿਖੇ ਹੋਵੇਗੀ । 

ਸਮਾਂ: ਦੁਪਹਿਰ 1.00 ਤੋਂ 2..30 ਵਜੇ  

ਸਥਾਨ: ਵਿਕਰਮ ਰਿਸੋਰਡ


ਜਲੰਧਰ ਅੱਜ ਮਿਤੀ 15 ਜਨਵਰੀ (ਸੋਨੂੰ ਰਸਮ ਪਗੜੀ ਸ੍ਰੀ ਵਿਨ...

  • Election & Politics
  • 15 Jan 2026 06:37pm

ਸੁਰਿੰਦਰ ਕੌਰ ਦੀ ਚਿਤਾਵਨੀ ਤੋਂ ਬਾਅਦ ਨਗਰ ਨਿਗਮ ਨੇ ਸੜਕ ਉੱਤੇ ਮਿੱਟੀ ਪਾਉਣ ਦਾ ਅਤੇ ਲੈਵਲ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ । 

1 ਫਰਵਰੀ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਮੁੱਖ ਰੱਖਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਨਗਰ ਸ਼੍ਰੀ ਗੁਰੂ ਰਵਿਦਾਸ ਚੌਂਕ ਤੱਕ ਸੜà...

  • Election & Politics
  • 15 Jan 2026 06:17pm

ਡਿਪਟੀ ਮੇਅਰ ਮਲਕੀਤ ਸਿੰਘ ਸੁਬਾਣਾ ਨੇ  ਕੈਂਟ ਹਲਕੇ ਦੇ ਕਈ ਵਾਰਡਾਂ ਵਿੱਚ ਦੌਰਾ ਕਰਕੇ ਲੋਕਾਂ ਦੀਆਂ ਸੁਣੀਆ ਸਮੱਸਿਆਵਾਂ ਸੁਣੀਆਂ । 

 ਮਲਕੀਤ ਸਿੰਘ ਸਭਾਵਾਂ ਨੇ ਦਿੱਕਤਾਂ ਪਰੇਸ਼ਾਨੀਆਂ ਲਈ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਆਦੇਸ਼ ਦਿੱਤੇ ।

ਜਲੰਧਰ ਅੱਜ ਮਿਤੀ 15 ਜਨਵਰà©...

  • Election & Politics
  • 14 Jan 2026 10:23pm

ਰਾਜਵਿੰਦਰ ਕੌਰ ਥਿਆੜਾ ਦੇ ਦਫ਼ਤਰ ਦਾ ਉਦਘਾਟਨ 16 ਜਨਵਰੀ ਰਾਜ ਸਭਾ ਦੇ ਮੈਂਬਰ ਅਸ਼ੋਕ ਕੁਮਾਰ ਮਿੱਤਲ ਉਦਘਾਟਨ ਕਰਨਗੇ ।

ਆਦਮੀ ਪਾਰਟੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ 2027 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਆਪਣਾ ਦਫਤਰ ਰਾਜਾ ਗਾਰਡਨ ਵਿੱਚ ਖੋਲ ਰਹੇ ਹਨ ।

à¨...

  • General News
  • 14 Jan 2026 07:21pm
  • Election & Politics
  • 14 Jan 2026 07:14pm

ਆਪ ਆਗੂ ਬਲਬੀਰ ਕੌਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਵਿਧਾਨ ਸਭਾ ਵੈਸਟ ਤੋਂ ਚੋਣਾਂ ਲੜਨ ਦੀ ਤਿਆਰੀ ? 

ਜਲੰਧਰ ਅੱਜ ਮਿਤੀ 14 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਵੈਸਟ ਸੀਨੀਅਰ ਆਪ ਆਗੂ ਬਲਬੀਰ ਕੌਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਲਕਾ ਵਿਧਾਨ ਸਭਾ ਵੈਸਟ ...

  • Election & Politics
  • 14 Jan 2026 07:10pm

ਦੋਆਬਾ ਦੀ ਰਾਜਨੀਤੀ ਵਿੱਚ ਸ਼ੁਰੂ ਹੋ ਗਈ 2026 ਚੜਨ ਤੇ 2027 ਦੀ ਚੋਣਾਂ ਦੀਆਂਬਤਿਆਰੀਆਂ।

ਨਗਰ ਨਿਗਮ ਵਿੱਚ ਇੱਕ ਨੇਤਾ ਜੋ ਕਿ ਭਾਜਪਾ ਦੇ ਸੰਪਰਕ ਚ ਹੈ, ਫਗਵਾੜੇ ਤੋਂ ਦਾਅਵਾ ਠੋਕ ਸਕਦੇ ਹੈ ਭਾਜਪਾ ਟਿਕਟ ਤੋਂ ਦਾਅਵੇਦਾਰੀ ।

ਜਲੰਧਰ ਅà...

  • Election & Politics
  • 14 Jan 2026 06:56pm

ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਜਲੰਧਰ ਸ਼ਹਿਰੀ ਦਾ ਮਨਿੰਦਰਪਾਲ ਸਿੰਘ ਗੁੰਬਰ ਨੂੰ ਸਕੱਤਰ ਜਨਰਲ ਤੇ ਮੀਡੀਆ ਇੰਚਾਰਜ ਕੀਤਾ ਨਿਯੁਕਤ 

ਜ਼ਿਲ੍ਹਾ ਜਲੰਧਰ ਸ਼ਹਿਰੀ ਦੇ ਆਗੂ ਸਹਿਬਾਨ ਤੇ ਵਰਕਰਾਂ ਦੇ ਸਹਿਯੋਗ ਸਦਕਾ ਪਾਰਟੀ ਦੀ ਚੜ੍ਹਦੀਕਲਾ ਲਈ ਹਰ ਸੰਭਵ ਯਤਨ ਕੀਤੇ ਜਾਣਗੇ - ਗੁੰਬਰ 

  • Election & Politics
  • 13 Jan 2026 03:25pm

ਨਗਰ ਨਿਗਮ ਵਿੱਚ ਗੌਰਮੈਂਟ ਕਾਂਟੈਕਟਰ ਠੇਕੇਦਾਰ ਜਲਦ ਹੀ ਜੁਆਇਨ ਕਰ ਸਕਦਾ ਹੈ ਰਾਜਨੀਤੀ ਪਾਰਟੀ , ਜਲੰਧਰ ਵੈਸਟ ਵਿਧਾਨ ਸਭਾ ਹਲਕੇ ਤੇ ਹੈ ਉਸਦੀ ਨਜ਼ਰ ।

ਕੁਝ ਵਡੇ ਰਾਜਨੀਤਿਕ ਨੇਤਾਂਵਾ ਤੇ ਸੰਪਰਕ ਵਿੱਚ ਹਨ ਇਹ ਠੇਕੇਦਾਰ ।


ਜਲੰਧਰ ਅੱਜ ਮਿਤੀ 13 ਜਨਵਰੀ (ਸੋਨੂੰ) : ਨਗਰ ਨਿਗਮ ਵਿੱਚ ਗੌਰਮੈਂਟ ਕ...

  • General News
  • 13 Jan 2026 02:29pm

ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਨੇ ਆਪਣੇ ਦਫਤਰ ਦੇ ਬਾਹਰ ਮਨਾਈ ਲੋਹੜੀ ।


ਜਲੰਧਰ ਅੱਜ ਅੱਜ ਮਿਤੀ 13 ਜਨਵਰੀ (ਸੋਨੂੰ) : ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਵੱਲੋਂ ਆਪਣੇ ਦਫਤਰ ਦੇ ਬਾਹਰ ਮਨਾਈ ਗਈ ਲੋਹੜੀ ਇਸ ਮ...

  • General News
  • 13 Jan 2026 11:00am

ਜਲੰਧਰ ਬੱਸ ਸਟੈਂਡ ਦੇ ਚੰਡੀਗੜ ਕਾਊਂਟਰ ਤੇ ਸਵੇਰੇ 8 ਵਜੇ ਤੋਂ ਸਵਾਰੀਆਂ ਕਰ ਰਹੀਆਂ ਇੰਤਜ਼ਾਰ, ਕੋਈ ਬੱਸ ਨਹੀਂ ਆਈ!

ਜਲੰਧਰ ਅੱਜ ਮਿਤੀ 13 ਜਨਵਰੀ (ਸੋਨੂੰ) : ਪੰਜਾਬ ਸਰਕਾਰ ਨੇ ਮਾਘੀ ਮੇਲੇ ਲਾਲਿਆਂ ਤਿੰਨ ਦਿਨਾਂ (13-15 ਜਨਵਰੀ) ਲਈ 1600 ਬਸਾਂ, ਲੋਕਾਂ ਨੂੰ ਮੁਸ਼ਕਲਾਂ, ਜਲੰਧਰ ਬੱà¨...

  • Election & Politics
  • 12 Jan 2026 08:07pm

ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਨਸਾ ਨਹੀਂ ਪਕੜ ਪਾ ਰਹੇ ਕਮਾਂਡ ਸੂਤਰਾਂ ਮੁਤਾਬਿਕ ਕੁਲਵੰਤ ਸਿੰਘ ਮੰਨਣ ਗਰੁੱਪ ਚੱਲ ਰਿਹਾ ਅਲੱਗ  

|ਜਲੰਧਰ ਅੱਜ ਮਿਤੀ 12 ਜਨਵਰੀ (ਸੋਨੂੰ ) : ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ ਢੀਨਸਾ ਨਹੀਂ ਪਕੜ ਪਾ ਰਹੇ ਸ਼ਹਿਰੀ ਕਮਾਂਡ ਸੂਤਰਾਂ ਮੁਤਾ...

  • Election & Politics
  • 12 Jan 2026 08:02pm

ਰਾਜਿੰਦਰ ਬੇਰੀ, ਆਮ ਆਦਮੀ ਦੇ ਕੁਝ ਵਾਰਡ ਇੰਚਾਰਜ ਜੋਕਿ ਹਲਕਾ ਵਿਧਾਨ ਸਭਾ ਸੈਂਟਰਲ ਇੰਚਾਰਜ ਤੋਂ ਨਾਰਾਜ਼ ਚੱਲ ਰਹੇ ਹਨ ਨੂੰ ਕਾਂਗਰਸ ਪਾਰਟੀ ਵਿੱਚ ਜਲਦ ਹੀ ਸ਼ਾਮਿਲ ਕਰ ਸਕਦੇ ਹਨ । 

 

ਜਲੰਧਰ ਅੱਜ ਮਿਤੀ 12 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਸੈਂਟਰਲ ਸੇਕੇਗਸਿਆਸਤ ਦੀ ਲੋਹੜੀ ਸੂਤਰਾਂ ਮੁਤਾਬਿਕ ਕਾਂਗਰਸੀ ਜਿਲਾ ਪ੍ਰਧਾਨ ਰਜਿੰਦ...

  • General News
  • 12 Jan 2026 07:55pm

जगदीश समराय बब्बर ज्वेलर्स दुकान के मालिक सरदार गुरप्रीत सिंह (सोनू बब्बर)  साथ  बब्बर ज्वेलर्स की हुई चोरी के बारे में आज पुलिस कमिश्नर धनप्रीत कौर को मिले । 

चोरों को जल्दी पकड़ने का दिया आश्वासन, एंडवेस्टिगेशन टीम को भी साथ में लेकर की चोरी की समीक्षा : जगदीश समराय


à...

  • Religion
  • 11 Jan 2026 07:57pm

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਲੋਹੜੀ ਦੇ ਤਿਹਾਰ ਉੱਤੇ ਮਕਸੂਦਾ ਤੋਂ ਵਿਧੀਪੁਰ ਰੋਡ ਤੇ ਉਪਰ ਆਪਣੀ ਦੁਕਾਨ ਦੇ ਬਾਹਰ ਲੰਗਰ 13 ਜਨਵਰੀ ਨੂੰ ਲਗਾਇਆ ਜਾਵੇਗਾ । 

ਇਸ ਮੌਕੇ ਤੇ ਜਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਜਰਾਬਾ ਅਤੇ ਟੋਪੀਆਂ ਦਿੱਤੀਆਂ ਜਾਣਗੀਆਂ ।  

ਜਲੰਧਰ ਅੱਜ ਮਿਤੀ 11 ਜਨਵਰੀ (ਸੋਨੂà©...

  • Health & Wellness
  • 11 Jan 2026 07:51pm

Free ayurveda medical camp was organised by Eduyouth Foundation (Regd.) at  Jalandhar Cantt.

Free tests of sugar and blood pressure were done In camp. 


 

Jalandhar 11 January (Sonu) : A free ayurveda medical camp was organised today by Eduyouth Foundation (Regd.) at Gurudwara Sri Guru Singh Sabha, Main Bazaar, Jalandhar Cantt. More than 105 residents at...

  • General News
  • 11 Jan 2026 07:46pm

1196 कर्मचारीयों की भर्ती को रोस्टर सिस्टम द्वारा करने पर नगर निगम की यूनियनों में भारी रोष यूनियनें कर सकती है संघर्ष : :सन्नी सहोता

जालंधर आज तिथि 11 जनवरी (सोनू) : आज सफाई मजदूर फेडरेशन पंजाब के जरनल सैक्ट्री सन्नी सहोता की अध्यक्षता में नगर निगम की यूनियà...

  • Religion
  • 10 Jan 2026 09:58am

हरिहर महायज्ञ अनुष्ठान”  का आयोजन 14 जनवरी से 18 जनवरी तक अरवन एसटेट फेज 1 के सत्य नारायण मंदिर में होगा : पंडित विनय तिवारी 

महायज्ञ में शामिल होकर पुण्य का भागी वनें : विनय तिवारी 

जालंधर आज तिथि 10 जनवरी (सोनू) : अरवन एसटेट फेज 1 के सत्य नà...

  • Religion
  • 10 Jan 2026 09:29am

पंडित विनय तिवारी जी के अनमोल विचार

* मन को क़ब्ज़े में रखना अभ्यास और वैराग्य से ।


* ⁠मनुष्य अपने संकल्प विकल्प कल्पना से ही अपने आपको सफल अथवà...

Number of Visitors - 233824