Tue, 04 Aug 2026
Post Details

ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਲੋਹੜੀ ਦੇ ਤਿਹਾਰ ਉੱਤੇ ਮਕਸੂਦਾ ਤੋਂ ਵਿਧੀਪੁਰ ਰੋਡ ਤੇ ਉਪਰ ਆਪਣੀ ਦੁਕਾਨ ਦੇ ਬਾਹਰ ਲੰਗਰ 13 ਜਨਵਰੀ ਨੂੰ ਲਗਾਇਆ ਜਾਵੇਗਾ । 

ਇਸ ਮੌਕੇ ਤੇ ਜਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਜਰਾਬਾ ਅਤੇ ਟੋਪੀਆਂ ਦਿੱਤੀਆਂ ਜਾਣਗੀਆਂ ।  

ਜਲੰਧਰ ਅੱਜ ਮਿਤੀ 11 ਜਨਵਰੀ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਸੀਨੀਅਰ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਵੱਲੋਂ ਲੋਹੜੀ ਦੇ ਤਿਹਾਰ ਉੱਤੇ ਮਕਸੂਦਾ ਤੋਂ ਵਿਧੀਪੁਰ ਰੋਡ ਤੇ ਉਪਰ ਆਪਣੀ ਦੁਕਾਨ ਦੇ ਬਾਹਰ ਲੰਗਰ ਅਤੇ ਜਰੂਰਤਮੰਦ ਬੱਚਿਆਂ ਨੂੰ ਗਰਮ ਕੱਪੜੇ ਜਰਾਬਾ ਅਤੇ ਟੋਪੀਆਂ ਦਿੱਤੀਆਂ ਜਾਣਗੀਆਂ 13 ਤਰੀਕ ਦਿਨ ਮੰਗਲਵਾਰ ਨੂੰ ਸਵੇਰੇ 11 ਵਜੇ ਲੰਗਰ ਇੱਥੇ ਗਰਮ ਕੱਪੜਿਆਂ ਦਾ ਵੀ ਲੰਗਰ ਲਗਾਇਆ ਜਾਵੇਗਾ ਇਹ ਜਾਣਕਾਰੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦਿੱਤੀ ਹੈ | 

Comments

No comments yet.



Latest News

Number of Visitors - 191783