ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਨਰਿੰਦਰ ਗੁਪਤਾ ਜਨਮ ਦਿਨ ਦੀਆਂ ਮੁਬਾਰਕਾਂ ਅਤੇ ਉਹਨਾਂ ਦੇ ਲੰਬੀ ਉਮਰ ਦੀ ਕੀਤੀ ਕਾਮਨਾ ।
ਜਲੰਧਰ ਅੱਜ ਮਿਤੀ 15 ਜਨਵਰੀ (ਸੋਨੂੰ) : ਹਲਕਾ ਵਿਧਾਨ ਸਭਾ ਕੈਂਟ ਇੰਚਾਰਜ ਮੈਡਮ ਰਾਜਵਿੰਦਰ ਕੌਰ ਥਿਆੜਾ ਨੇ ਸੀਨੀਅਰ ਪੱਤਰਕਾਰ ਨਰਿੰਦਰ ਗੁਪਤਾ ਦਾ ਕੇਕ ਕਟਾ ਕੇ ਜਨਮਦਿਨ ਮਨਾਇਆ ਮਿੱਠਾਪੁਰ ਰੋਡ ਤੇ ਜਿੱਥੇ ਕੱਲ ਮੈਡਮ ਆਪਣਾ ਆਮ ਆਦਮੀ ਪਾਰਟੀ ਦਾ ਹਲਕਾ ਕੈਂਟ ਵਿਧਾਨ ਸਭਾ ਦਫਤਰ ਦਾ ਉਦਘਾਟਨ ਕਰਨ ਜਾ ਰਹੇ ਹਨ । ਜਿਸ ਵਿੱਚ ਐਮਪੀ ਅਸ਼ੋਕ ਮਿੱਤਲ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਚਾਂਸਲਰ ਕਰ ਰਹੇ ਨੇ ਉਦਘਾਟਨ ਨਵੇਂ ਦਫਤਰ ਵਿੱਚ ਜਨਮਦਿਨ ਮਨਾਇਆ ਗਿਆ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਸੀਨੀਅਰ ਆਗੂ ਗੁਰਵਿੰਦਰ ਸਿੰਘ ਥਿਆੜਾ, ਸ਼ੋਮ ਸ਼ੁਭਮ ਰਿਸ਼ੂ ਆਮ ਆਦਮੀ ਪਾਰਟੀ ਅਤੇ ਹੋਰ ਸਮਰਥਕ ਅਤੇ ਵਰਕਰ ਮੌਜੂਦ ਸਨ ।






Login first to enter comments.