ਜਿਸ ਨਗਰ ਨਿਗਮ ਦੀ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਦੀ ਉਸਦੇ ਮੇਨ ਦਫ਼ਤਰ ਦੇ ਅੰਦਰ ਬਾਥਰੂਮਾਂ ਦਾ ਬੁਰਾ ਹਾਲ ਹੈ ।
ਸਮਾਂ: ਦੁਪਹਿਰ 1.00 ਤੋਂ 2..30 ਵਜੇ
ਸਥਾਨ: ਵਿਕਰਮ ਰਿਸੋਰਡ
ਜਲੰਧਰ ਅੱਜ ਮਿਤੀ 15 ਜਨਵਰੀ (ਸੋਨੂੰ ਰਸਮ ਪਗੜੀ ਸ੍ਰੀ ਵਿਨੋਦ ਕੁਮਾਰ ਧੀਰ ਜੋ ਕਿ ਚਾਰ ਜਨਵਰੀ ਬੀਤੇ ਦਿਨ ਐਤਵਾਰ ਆਪਣੀ ਸੰਸਾਰੀ ਯਾਤਰਾ ਪੂਰੀ ਕਰਕੇ ਪ੍ਰਭੂ ਦੀ ਚਰਨਾਂ ਚ ਬਿਰਾਜਮਾਨ ਹੋਵੇ ਇਹ ਜਾਣਕਾਰੀ ਜਲੰਧਰ ਦੇ ਮੇਅਰ ਉਹਨਾਂ ਦੇ ਬੇਟੇ ਵਨੀਤ ਧੀਰ ਹੁਣ ਦਿੱਤੀ ਹੈ ਉਹਨਾਂ ਦੀ ਰਸਮ ਕਿਰਿਆ ਕੱਲ ਦਿਨ ਸ਼ੁਕਰਵਾਰ 16 ਜਨਵਰੀ ਨੂੰ ਦੁਪਹਿਰ 1.00 ਤੋਂ 2..30 ਵਜੇ ਹੋਵੇਗੀ ਕਰਪੂਰਥਲਾ ਰੋਡ ਸਥਿਤ ਵਿਕਰਮ ਰਿਸੋਰਡ ਵਿਖੇ ਕੱਲ ਰੱਖੀ ਗਈ ਹੈ |






Login first to enter comments.