Tue, 04 Aug 2026
Post Details

ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਨੇ ਆਪਣੇ ਦਫਤਰ ਦੇ ਬਾਹਰ ਮਨਾਈ ਲੋਹੜੀ ।


ਜਲੰਧਰ ਅੱਜ ਅੱਜ ਮਿਤੀ 13 ਜਨਵਰੀ (ਸੋਨੂੰ) : ਨਗਰ ਨਿਗਮ ਸਮੂਹ ਯੂਨੀਅਨ ਦੇ ਪ੍ਰਧਾਨ ਬੰਟੂ ਸਬਰਵਾਲ ਵੱਲੋਂ ਆਪਣੇ ਦਫਤਰ ਦੇ ਬਾਹਰ ਮਨਾਈ ਗਈ ਲੋਹੜੀ ਇਸ ਮੌਕੇ ਤੇ ਉਹਨਾਂ ਦੇ ਨਾਲ ਨਗਰ ਨਿਗਮ ਵਰਕਰ ਅਤੇ ਉਹਨਾਂ ਦੇ ਨਾਲ ਸਮੂਹ ਮੁਲਾਜ਼ਮ ਹਾਜ਼ਰ ਸਨ ਇਸ ਮੌਕੇ ਤੇ ਹੈਪੀ ਥਾਪਰ ਘੋਗਾ ਸ਼ਾਹ ਸਨੀ ਗਿੱਲ ਵਿਕਾਸ ਗਿੱਲ ਅਤੇ ਹੋਰ ਵੀ ਮੁਲਾਜ਼ਮ ਅਤੇ ਨੇਤਾ ਮੌਜੂਦ ਸਨ |

Comments

No comments yet.



Latest News

Number of Visitors - 191783