Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।
Post Details

ਜਲੰਧਰ ਬੱਸ ਸਟੈਂਡ ਦੇ ਚੰਡੀਗੜ ਕਾਊਂਟਰ ਤੇ ਸਵੇਰੇ 8 ਵਜੇ ਤੋਂ ਸਵਾਰੀਆਂ ਕਰ ਰਹੀਆਂ ਇੰਤਜ਼ਾਰ, ਕੋਈ ਬੱਸ ਨਹੀਂ ਆਈ!

ਜਲੰਧਰ ਅੱਜ ਮਿਤੀ 13 ਜਨਵਰੀ (ਸੋਨੂੰ) : ਪੰਜਾਬ ਸਰਕਾਰ ਨੇ ਮਾਘੀ ਮੇਲੇ ਲਾਲਿਆਂ ਤਿੰਨ ਦਿਨਾਂ (13-15 ਜਨਵਰੀ) ਲਈ 1600 ਬਸਾਂ, ਲੋਕਾਂ ਨੂੰ ਮੁਸ਼ਕਲਾਂ, ਜਲੰਧਰ ਬੱਸ ਸਟੈਂਡ ਦੇ ਚੰਡੀਗੜ੍ਹ ਕਾਊਂਟਰ ਤੇ ਸਵੇਰੇ 8.00 ਵਜੇ ਤੋਂ ਨਹੀਂ ਆਈ ਬੱਸ, ਸਵਾਰੀਆਂ ਇੰਤਜਾਰ ਕਰਦੀਆਂ ਨਜ਼ਰ ਆਈਆਂ । 

Comments

No comments yet.



Latest News

Number of Visitors - 233827

Share this Post