Tue, 20 Oct 2026
G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के। G2M देता है आप कीं क़लम आप के हाथ । G2M देता है आप को स्वतंत्र पत्रकारिता का सुनहरा मौक़ा, बह भी विना किसी शुल्क के।

Search Editor Wise Posts

  • Election & Politics
  • 05 Nov 2025 07:08pm

ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਮਨਾਇਆ, ਸੰਗਤਾਂ ਲਈ ਲੰਗਰ ਦੀ ਸੇਵਾ ਕੀਤੀ ਗਈ ।

 

ਜਲੰਧਰ ਅੱਜ ਮਿਤੀ 05 ਨਵੰਬਰ (ਸੋਨੂੰ) : ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਦਿਹਾੜਾ ਮਨਾਇਆ ਗਿਆ à¨...

  • Election & Politics
  • 05 Nov 2025 07:03pm

ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜ਼ੀ ਵਾਰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ।

ਜਲੰਧਰ ਅੱਜ 05 ਨਵੰਬਰ (ਸੋਨੂੰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਥੇਦਾਰ ਕੁਲਵੰਤ ਸਿੰਘ ਮੰਨਣ ਨੂੰ ਦੁਬਾਰਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ...

  • Sports
  • 04 Nov 2025 08:47pm

अक्षरा भारद्वाज ने राष्ट्रीय स्कूल खेलों में बॉक्सिंग में ब्राउज मेडल में जीता ब्राउज मेडल ।

जालंधर की रहने वाली है अक्षरा भारद्वाज, अरुणाचल प्रदेश में हुई राष्ट्रीय खेल प्रतियोगिता ।

अक्षरा दयानंà¤...

  • Election & Politics
  • 04 Nov 2025 08:32pm

ਕਾਂਗਰਸ ਦੇ ਸੀਨੀਅਰ ਲੀਡਰ ਰਜਿੰਦਰ ਦਾ ਬੇਦਾਗ਼ ਰਾਜਨੀਤਿਕ ਸਫ਼ਰ, ਕਾਂਗਰਸ ਪਾਰਟੀ ਲਈ ਉਹ ਅਤੇ ਉਹਨਾਂ ਦੀ ਪਤਨੀ ਉਮਾ ਬੇਰੀ ਦਾ ਹੈ ਬਡਾ ਯੋਗਦਾਨ ।

ਪੁਰੇ ਦੋਆਬੇ ਵਿੱਚੋ ਸਭ ਤੋ ਵੱਧ ਐਕਟਿਵ ਪ੍ਰਧਾਨ ਹਨ ਰਜਿੰਦਰ ਬੇਰੀ 

ਜਲੰਧਰ ਅੱਜ ਮਿਤੀ 04 ਨਵੰਬਰ (ਸੋਨੂੰ) : ਪਿਛਲੇ ਕਈ ਸਾਲਾਂ ਤੋ ਰਾਜਨ...

  • General News
  • 03 Nov 2025 10:52pm

ਜੈਸਮੀਨ ਕੌਰ ਨਰੂਲਾ  ਨੇ ਮੁਹੱਲਾ ਕਰਾਰ ਖਾਂ ਵਿਖੇ ਨਰੂਲਾ ਬਿਸਤਰ ਭੰਡਾਰ ਖੋਲ੍ਹਿਆ ।

 

ਜਲੰਧਰ ਅੱਜ ਮਿਤੀ 03 ਨਵੰਬਰ (ਸੋਨੂੰ) : ਵਿਆਹ ਸ਼ਾਦੀਆਂ ਤੇ ਅਤੇ ਹੋਰ ਮੌਕਿਆਂ ਲਈ ਖੁੱਲ ਗਿਆ ਨਵਾਂ ਨਰੂਲਾ ਬਿਸਤਰ ਭੰਡਾਰ ਦੇ ਮਾਲਕ ਜੈਸਮੀਨ ਕੌਰ à...

  • Election & Politics
  • 03 Nov 2025 10:47pm

ਦੀਪੂ ਸੂਰ ਅਤੇ ਸੰਦੀਪ ਕੁਮਾਰ ਨੂੰ ਰਾਜੇਸ਼ ਰਿੰਕੂ ਨੇ  ਵਾਰਡ ਨੰਬਰ 52 ਦਾ ਪ੍ਰਧਾਨ ਬਣਾਇਆ ।

ਜਲੰਧਰ ਅੱਜ ਮਿਤੀ 03 ਨਵੰਬਰ (ਸੋਨੂੰ) : ਸ਼ਿਵ ਸੈਨਾ ਸਮਾਜਵਾਦੀ ਮੀਟਿੰਗ ਦੌਰਾਨ ਕੀਤੀਆਂ ਗਈਆਂ ਵੱਖ-ਵੱਖ ਵਾਰਡ ਪ੍ਰਧਾਨ ਬਣਾਏ ਗਏ ਜਾਣਕਾਰੀ ਦਿੰਦੇ ਹੋਏ à...

  • General News
  • 02 Nov 2025 07:40pm

ਸ਼ਮੀ ਲੂਥਰ ਨੇ ਆਪਣੇ ਜਨਮਦਿਨ ਤੇ ਗੁਰੂ ਗੋਬਿੰਦ ਸਿੰਘ ਐਵਨਿਊ ਦੇ ਬਾਹਰ ਲੰਗਰ ਲਗਾਇਆ |

ਇਸ ਮੌਕੇ ਤੇ ਹਨੀ ਕਾਕਾ ਹੋਰ ਵੀ ਸਹਿਯੋਗੀ ਉਹਨਾਂ ਦੇ ਨਾਲ ਹਨ ਲੰਗਰ ਵੰਡ ਵੰਡਿਆ ।

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਡਰਾਈਵਰ ਅਤੇ ਟੈਕà¨...

  • Election & Politics
  • 02 Nov 2025 06:08pm

ਕਾਂਗਰਸੀ ਵਰਕਰ ਪੱਲਵੀ ਨੇ ਆਬਾਦਪੁਰਾ ਲਿੰਕ ਕਲੋਨੀ ਵਿਖੇ ਸਫਾਈ ਕਰਵਾਈ ।

 

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਵਾਰਡ ਨੰਬਰ 34 ਆਬਾਦਪੁਰਾ ਲਿੰਕ ਕਲੋਨੀ ਵਿਖੇ ਸਫਾਈ ਕਲੋਨੀ ਰਹਿਣ ਵਾਲੀ ਸੋਸ਼ਲ ਵਰਕਰ ਅਤੇ ਕਾਂਗਰਸੀ ਵਰਕà...

  • Election & Politics
  • 02 Nov 2025 06:02pm

ਸੀਨੀਅਰ ਆਪ ਆਗੂ ਬਲਵੀਰ ਕੌਰ ਨੇ ਤਰਨਤਾਰਨ ਜਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ।

ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਉਣ ਲਈ ਮਨ ਬਣਾ ਲਿਆ ਹੈ : ਬਲਵੀਰ ਕੌਰ 

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਤਰਨਤਾਰਨ ਵਿੱਚ ਜਿਹੜà...

  • General News
  • 02 Nov 2025 05:54pm

ਵੱਖ-ਵੱਖ ਯੂਨੀਅਨ ਦੇ ਪ੍ਰਧਾਨਾਂ ਨੇ ਨਗਰ ਨਿਗਮ ਦੀਆਂ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 02 ਨਵੰਬਰ (ਸੋਨੂੰ) : ਅੱਜ ਨਗਰ ਨਿਗਮ ਡਰਾਈਵਰ ਐਂਡ ਟੈਕਨੀਕਲ ਯੂਨੀਅਨ ਦੇ ਪ੍ਰਧਾਨ ਸ਼ਮੀ ਲੁਥਰ ਦਾ ਜਨਮ ਦਿਨ ਮਨਾਇਆ ਗਿਆ ਵੱਖ-ਵੱਖ ਯੂਨà©...

  • Religion
  • 01 Nov 2025 09:24pm

ਗੁਰਦੁਆਰਾ ਸਿੰਘ ਸਭਾ ਦੀਵਾਨ ਸਥਾਨ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ

ਗੁਰਦੁਆਰਾ ਦੀਵਾਨ ਸਥਾਨ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਬਿੱਟੂ ਆਏ ਹੋਏ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ।

ਜਲੰਧਰ ਅੱਜ ਮਿਤੀ 01 à¨...

  • Election & Politics
  • 30 Oct 2025 07:23pm

ਪਲਵੀ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੇ ਕਲੋਨੀਆਂ ਵਿੱਚ ਵੋਟ ਚੋਰੀ ਅਤੇ ਗੱਦੀ ਛੋੜ ਜੋ ਮੁਹਿਮ ਚਲਾਈ, ਘਰ-ਘਰ ਜਾ ਕੇ ਭਰੇ ਜਾ ਰਹੇ ਹਨ ।

ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) : ਕਾਂਗਰਸ ਮਹਿਲਾ ਆਗੂ ਪਲਵੀ ਵੱਲੋਂ ਜਲੰਧਰ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਤੇ ਕਲੋਨੀਆਂ ਵਿੱਚ ਵੋਟ ਚੋਰੀ ਅਤੇ ਗੱ...

  • Election & Politics
  • 30 Oct 2025 07:18pm

ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ ਮੇਅਰ ਵਨੀਤ ਧੀਰ ਦੀ ਗੈਰ ਹਾਜ਼ਰੀ ਵਿੱਚ ਨਗਰ ਨਿਗਮ ਦਾ ਕੰਮਕਾਜ ਦੇਖਿਆ ।

ਮੇਅਰ ਵਨੀਤ ਧੀਰ ਅੱਜ ਕੱਲ੍ਹ ਵਿਦੇਸ਼ ਦੌਰੇ ਤੇ ਹਨ ।

 

ਜਲੰਧਰ ਅੱਜ ਮਿਤੀ 30 ਅਕਤੂਬਰ (ਸੋਨੂੰ) ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ à¨...

  • General News
  • 30 Oct 2025 07:00pm

ਕੌਂਸਲਰ ਸੀਮਾ ਰਾਣੀ ਬਦਨ ਤੇ ਉਸਦੇ ਪਤੀ ਚਰਨਜੀਤ ਬਧਨ ਦੀ ਮਿਹਨਤ ਸਦਕਾ ਰਾਮ ਨਗਰ ਗਾਜ਼ੀ ਗੁੱਲਾ ਜੀ ਨਵੀਂ ਸੜਕ ਦਾ ਕੰਮ ਸ਼ੁਰੂ ਹੋਇਆ ।

ਗਾਜੀ ਗੁਲਾ ਸੜਕ ਦਾ ਬਹੁਤ ਬੁਰਾ ਹਾਲ ਸੀ, ਮੇਅਰ ਵਨੀਤ ਧੀਰ ਅਤੇ ਹਲਕਾ ਉੱਤਰੀ ਦੇ ਹਲਕਾ ਇੰਚਾਰਜ ਦਿਨੇਸ਼ ਢੱਲ ਵੀ ਕਰ ਚੁੱਕੇ ਹਨ ਇਸ ਜਗ੍ਹਾ ਦਾ ਦੌਰਾ...

  • General News
  • 30 Oct 2025 06:31pm

ਪਾਵਰਕਾਮ ਨੇ ਸੜਕਾਂ ਤੇ ਸੈਂਟਰ ਬ੍ਰਿਜ ਵਿੱਚ ਅਤੇ ਫੁੱਟਪਾਥਾਂ ਤੇ ਫਾਲਤੂ ਪੇਏ ਲਵਾਰਸ ਬਿਜਲੀ ਦੇ ਖੰਬਿਆਂ ਨੂੰ ਚੁਕਿਆ ।

ਹਾਦਸਿਆਂ ਦਾ ਕਾਰਨ ਬਣ ਰਹੇ ਸਨ ਇਹ ਬਿਜਲੀ ਦੇ ਖੰਭੇ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਮੇਅਰ ਵਨੀਤ ਧੀਰ ਨੇ ਪਾਵਰਕਾਮ ਨੂੰ ਦਿੱਤੇ ਸੀ ਖੰà...

  • Election & Politics
  • 29 Oct 2025 06:44pm

ਨਗਰ ਨਿਗਮ ਨੇ ਸਫਾਈ ਨੂੰ ਲੈਕੇ ਬਲਟਨ ਪਾਰਕ ਨੂੰ ਅਣਗੋਲਿਆ ਕੀਤਾ ਹੋਇਆ ਹੈ : ਬਲਵੀਰ ਕੌਰ 

ਕਾਂਗਰਸ ਨੇਤਰੀ ਰਣਜੀਤ ਕੌਰ ਰਾਣੋ ਨੇ ਵੀ ਬਲਟਨ ਪਾਰਕ ਦੇ ਬਾਹਰ ਜੰਗਲੀ ਬੂਟੀ ਨੂੰ ਲੈਕੇ ਨਗਰ ਨਿਗਮ ਦੀ ਕੀਤੀ ਨਿਖੇਧੀ ।

 

ਜਲੰਧਰ ਅà¨...

  • Election & Politics
  • 29 Oct 2025 06:35pm

भाजपा का पंजाबियों मे बढ़ते विश्वास और विरोधियों की आँखे खोलेगा तरनतारन विधानसभा उपचुनाव-अशोक सरीन हिक्की

जालंधर के भाजपा नेताओं ने तरनतारन विधानसभा क्षेत्र में किया अपने उम्मीदवार के लिए प्रचार ।
*आप,कांग्रस,अकाली दल व अà...

  • General News
  • 28 Oct 2025 08:30pm

ਨਗਰ ਨਿਗਮ ਦੀ ਵਰਕਸ਼ਾਪ ਵਿੱਚ ਡਰਾਈਵਰ ਤੇ ਟੈਕਨੀਕਲ ਜੇਸੀਬੀ ਆਪਰੇਟਰ ਯੂਨੀਅਨ ਵੱਲੋਂ ਅੱਜ ਵਿਸ਼ਕਰਮਾ ਡੇ ਮਨਾਇਆ ਗਿਆ


 

ਜਲੰਧਰ ਅੱਜ ਮਿਤੀ 28 ਅਕਤੂਬਰ (ਸੋਨੂੰ) : ਲੰਮਾ ਪਿੰਡ ਚੌਂਕ ਨਗਰ ਨਿਗਮ ਦੀ ਵਰਕਸ਼ਾਪ ਵਿੱਚ ਡਰਾਈਵਰ ਤੇ ਟੈਕਨੀਕਲ ਜੇਸੀਬੀ ਆਪਰੇਟਰ ਯੂਨੀਅਨ à¨...

  • Election & Politics
  • 28 Oct 2025 04:26pm

ਕਾਂਗਰਸ ਦੇ ਉੱਘੇ ਨੇਤਾ ਵਿਕਾਸ ਸੰਗਰ ਪੰਜਾਬ ਪ੍ਰਦੇਸ ਕਾਂਗਰਸ ਦੇ ਦਫਤਰ ਵਿਚ ਜਾ ਕੇ 8200 ਵੋਟ ਚੋਰ ਗੱਦੀ ਛੋੜ ਦੇ ਫਾਰਮ ਜਮ੍ਹਾ ਕਰਵਾ ਚੁੱਕੇ ਹਨ ।

ਵਿਕਾਸ ਸੰਗਰ ਨੇ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਤੋਂ  ਭਰੀ ਹੁੰਕਾਰ "ਵੋਟ ਚੋਰ ਗੱਦੀ ਛੋੜ' ਦੇ ਘਰ-ਘਰ ਜਾ ਕੇ ਭਰੇ 8200 ਫਾਰਮ ।

ਪੰਜ...

Number of Visitors - 233844