Thursday, 29 Jan 2026

ਗੁਰਦੁਆਰਾ ਸਿੰਘ ਸਭਾ ਦੀਵਾਨ ਸਥਾਨ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ

ਗੁਰਦੁਆਰਾ ਦੀਵਾਨ ਸਥਾਨ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਬਿੱਟੂ ਆਏ ਹੋਏ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ।

ਜਲੰਧਰ ਅੱਜ ਮਿਤੀ 01 ਨਵੰਬਰ (ਸੋਨੂੰ) : ਧੰਨ ਧੰਨ ਗੁਰੂ ਨਾਨਕ ਦੇਵ ਜੀ ਜਨਮ ਦਿਵਸ ਤੇ ਜੋ ਕਿ ਪੂਰੇ ਵਿਸ਼ਵ ਚੇ ਪੰਜ ਨਵੰਬਰ ਦਿਨ ਬੁੱਧਵਾਰ ਮਨਾਇਆ ਜਾ ਰਿਹਾ ਉਸ ਸਬੰਧ ਵਿੱਚ ਅੱਜ ਜਲੰਧਰ ਗੁਰਦੁਆਰਾ ਸਿੰਘ ਸਭਾ ਦੀਵਾਨ ਸਥਾਨ ਸੈਂਟਰਲ ਟਾਊਨ ਗੁਰਦੁਆਰਾ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ ਗਿਆ ਨਗਰ ਕੀਰਤਨ ਆਰੰਭ ਹੋਇਆ ਗੋਬਿੰਦਗੜ੍ਹ ਮਹੱਲੇ ਤੋਂ ਨਿਕਲਦਾ ਹੋਇਆ ਮਦਨ ਫਲੋਰ ਮਿਲ ਚੌਂਕ ਹੁੰਦਾ ਹੋਇਆ ਮੰਡੀ ਫੈਂਟਨਗੰਜ ਸੈਂਟਰਲ ਟਾਊਨ ਮਿਲਾਪ ਚੌਂਕ ਫਗਵਾੜਾ ਗੇਟ ਮਾਰਕੀਟ ਭਗਤ ਸਿੰਘ ਚੌਂਕ ਅੱਡਾ ਹੁਸ਼ਿਆਰਪੁਰ ਵੀ ਕਹਿਣਾ ਪਾਸ ਕਰ ਮਾਈ ਮਾਈ ਦਾ ਗੇਟ ਸਾਈ ਦਾ ਸਕੂਲ ਬਸਤੀ ਅੱਡਾ ਜੋਤੀ ਚੌਂਕ ਰਣ ਬਾਜ਼ਾਰ ਤੋਂ ਹੁੰਦਾ ਹੋਇਆ ਕਿ ਨਹੀਂ ਗੁਰਦੁਆਰਾ ਦੀਵਾਨ ਸਥਾਨ ਸੰਪਨ ਹੋਇਆ ਇਸ ਮੌਕੇ ਤੇ ਗੁਰਦੁਆਰਾ ਦੀਵਾਨ ਸਥਾਨ ਦੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਬਿੱਟੂ ਆਏ ਹੋਏ ਪਤਵੰਤੇ ਸੱਜਣਾਂ ਦਾ ਸਨਮਾਨ ਵੀ ਕੀਤਾ ਗਿਆ ਨਗਰ ਕੀਰਤਨ ਆਰੰਭ ਵੇਲੇ ਸ਼ਹਿਰ ਦੇ ਡੀਸੀ ਡਾਕਟਰ ਹਿਮਾਂਸ਼ੂ ਅਗਰਵਾਲ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਮੁੱਖ ਮਹਿਮਾਨ ਦੇ ਬਾਜੂ ਪਹੁੰਚੇ ਸਨ ਜ਼ਿਲ੍ਾ ਅਕਾਲੀ ਜੱਥਾ ਸ਼ਹਿਰੀ ਵੱਲੋਂ ਕੋਈ ਨੀ ਮਿਲਾਪ ਚੌਂਕ ਵਿੱਚ ਸਟੇਜ ਨੂੰ ਲਗਾ ਕੇ ਆਈ ਹੋਈ ਸੰਗਤਾਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ |

ਕੁਲਵੰਤ ਸਿੰਘ ਮੰਨਣ ਆਪਣੇ ਭਾਰੀ ਜਥੇ ਨਾਲ ਨਗਰ ਕੀਰਤਨ ਵਿੱਚ ਪਹੁੰਚੇ ਉਹਨਾਂ ਦੇ ਨਾਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸੁਰਜੀਤ ਸਿੰਘ ਨੀਲਾ ਨੀਲਾ ਮਹਿਲ ਵੀ ਮੌਜੂਦ ਸਨ ।

           ਨਗਰ ਕੀਰਤਨ ਵਾਲੀ ਖਬਰ ਜਿਹੜੀ ਉਹਦੇ ਐਸਜੀਪੀਸੀ ਮੈਂਬਰ ਕੁਲਵੰਤ ਸਿੰਘ ਮੰਨਣ ਆਪਣੇ ਭਾਰੀ ਜਥੇ ਨਾਲ ਨਗਰ ਕੀਰਤਨ ਵਿੱਚ ਪਹੁੰਚੇ ਉਹਨਾਂ ਦੇ ਨਾਲ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਸੁਰਜੀਤ ਸਿੰਘ ਨੀਲਾ ਨੀਲਾ ਮਹਿਲ ਸਵੀਟੀ ਵੀ ਨਗਰ ਕੀਰਤਨ ਵਿੱਚ ਹਾਜ਼ਰ ਸਨ ਗੁਰਮੀਤ ਸਿੰਘ ਬਿੱਟੂ ਵੱਲੋਂ ਜੋ ਕਿ ਮੁੱਖ ਸੇਵਾਦਾਰ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਵੱਲੋਂ ਸਰੋਪਾ ਪਾ ਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਅਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਦਾ ਵੀ ਸਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ।


53

Share News

Login first to enter comments.

Latest News

Number of Visitors - 132833