Thu, 18 Jun 2026

ਬਲਵੀਰ ਕੌਰ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਸ਼ਾਨਦਾਰ ਚਾਰ ਸਾਲ ਦਿੱਤੀਆਂ ਵਧਾਈਆਂ । 

ਜਲੰਧਰ ਅੱਜ ਮਿਤੀ 17 ਮਾਰਚ (ਸੋਨੂੰ) : ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਅੱਜ ਚਾਰ ਸਾਲ ਪੂਰੇ ਹੋਣ ਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਸ਼ਾਨਦਾਰ ਚਾਰ ਸਾਲ ਦਿੱਤੀਆਂ ਵਧਾਈਆਂ ਸੀਨੀਅਰ ਆਪ ਮਹਿਲਾ ਆਗੂ ਬਲਬੀਰ ਕੌਰ ਨੇ ਉਹਨਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਅਗਵਾਈ ਵਿੱਚ 2027 ਵਿੱਚ ਫਿਰ ਮੁੜ ਆਮ ਆਦਮੀ ਪਾਰਟੀ ਪੰਜਾਬ ਵਿੱਚ ਸੱਤਾ ਚ ਆਵੇਗੀ ਜਨਤਾ ਦੇ ਮਨ ਬਣਾ ਲਿਆ ਉਹਨਾਂ ਦੇ ਸ਼ਾਨਦਾਰ ਕੰਮ ਚਾਰ ਸਾਲਾਂ ਦੇ ਫਿਰ ਮੋਰ ਦੁਆਰਾ ਝਾੜੂ ਦੇ ਨਿਸ਼ਾਨ ਤੇ ਲੱਗੇਗੀ ਬਲਬੀਰ ਕੌਰ ਨੇ ਕਿਹਾ ਕਿ ਪੰਜਾਬ ਵਿੱਚ ਸਸਤੇ ਦਰ ਵਿੱਚ ਬਿਜਲੀ ਮੈਡੀਕਲ ਮਾਤਾ ਭੈਣਾਂ ਨੂੰ ਸਤਿਕਾਰਯੋਗ ਯੋਜਨਾ ਅਤੇ ਜਿਹੜੀ ਬੀਮਾ ਯੋਜਨਾ ਮੁੱਖ ਮੰਤਰੀ ਸਿਹਤ ਯੋਜਨਾ ਹੋਰ ਵੀ ਕਈ ਯੋਜਨਾਵਾਂ ਰੋਜ਼ਗਾਰ ਨੌਜਵਾਨਾਂ ਨੂੰ ਦਿੱਤਾ ਜਾ ਰਿਹਾ ਇਸ ਤੋਂ ਪਹਿਲੇ ਕੋਈ ਵੀ ਸਰਕਾਰ ਨੇ ਪੰਜਾਬ ਦੀ ਜਨਤਾ ਦੀ ਹੱਕਾਂ ਦੀ ਨੂੰ ਦੇਖਦੇ ਹੋਏ ਕੰਮ ਨਹੀਂ ਕੀਤਾ ਆਮ ਆਦਮੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਨਤਾ ਦੀ ਸੇਵਾ ਲਈ ਦਿਨ ਰਾਤ ਇਹ ਕੀਤਾ ਅਤੇ ਲੋਕਾਂ ਲਈ ਸੇਵਾ ਲਈ ਹਾਜ਼ਰ ਨੇ ਬਲਵੀਰ ਕੌਰ ਨੇ ਕਿਹਾ ਕਿ ਉਹਨਾਂ ਦੇ ਚਾਰ ਸਾਲਾਂ ਦੇ ਕੰਮਾਂ ਨੂੰ ਦੇਖਦੇ ਹੋਏ ਵਿਰੋਧੀ ਧਿਰਾਂ ਦੇ ਹੁਣੇ ਹੀ ਪਸੀਨੇ ਆਉਣ ਲੱਗ ਪਏ ਹਨ 2027 ਦੀ ਵਿਧਾਨ ਸਭਾ ਚੋਣਾਂ ਨੂੰ ਨੂੰ ਕੁਝ ਮਹੀਨੇ ਹੀ ਰਹਿ ਗਏ ਨੇ ਵਿਰੋਧੀ ਧਿਰਾਂ ਦੇ ਹੋਣੇ ਸੀ ਪਸੀਨੇ ਆਉਣ ਲੱਗ ਪਏ ਨੇ ਐਸਾ ਮੁੱਖ ਮੰਤਰੀ ਹਲੇ ਤੱਕ ਪੰਜਾਬ ਚ ਨਹੀਂ ਆਇਆ ਜੋ ਜਨਤਾ ਦੇ ਹੱਕਾਂ ਲਈ ਹਰ ਕੰਮ ਵਿੱਚ ਪੈਲ ਚ ਖਾਵੇ ਬਲਵੀਰ ਕੌਰ ਨੇ ਕਿਹਾ ਕਿ ਜਨਤਾ ਨੇ ਮਨ ਬਣਾ ਲਿਆ ਹੈ ਆਮ ਆਦਮੀ ਪਾਰਟੀ ਨੂੰ ਮੁੜ 117 ਦੇ ਜਿਤਾਉਣ ਲਈ ਮਨ ਬਣਾ ਲਿਆ ਹੈ ਪੰਜਾਬ ਦੀ ਜਨਤਾ ਨੇ ਉਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਨੂੰ ਚਾਰ ਸਾਲ ਪੂਰੇ ਹੋਣ ਤੇ ਵਧਾਈਆਂ ਵੀ ਦਿੱਤੀਆਂ । 


390

Share News

Comments

No comments yet.



Latest News

Number of Visitors - 167668